ਪਾਣੀ ਵਿੱਚ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੁੰਦੇ
ਮਤਲਬ-ਏਕਤਾ ਵਿੱਚ ਕਦੇ ਫੁੱਟ ਨਹੀ ਪੈ ਸਕਦੀ
23 Nov 2010
ਖਾਣ ਪੀਣ ਨੂੰ ਬਾਂਦਰੀ ਤੇ ਸੋਟੇ ਖਾਣ ਨੂੰ ਰਿੱਛ
25 Nov 2010
it seems to me that you again want to make an issue here.. we could have banned you immediately but we wanted to give you a second chance.. but your attitude is still the same... avoid these things otherwise we will have to ban you again....
26 Nov 2010
101% agree with wat Amrinder said to RAVI urf sandhuboys or whatever
ਸਤਿ ਸ੍ਰੀ ਅਕਾਲ ravi/sandhuboys
ਆਪਾਂ ਇੱਥੇ ਹਰ ਕਿਸੇ ਨੂੰ ਜੀ ਆਇਆਂ ਕਹਿੰਦੇ ਹਾਂ
ਪਰ ਕਿਸੇ ਨੂੰ ਵੀ ਮਨ ਮਰਜੀ ਕਰਨ ਦੀ ਇਜਾਜਤ ਨਹੀਂ ਦਿੰਦੇ ਤੇ ਨਾ ਹੀ ਦੇਣੀ ਹੈ
ਸਾਨੂੰ ਉਮੀਦ ਸੀ ਕਿ ਤੂੰ ਬੰਦਾ ਬਣਕੇ ਆਇਆ ਹੋਵੇਂਗਾ ਇਸ ਲਈ ਤੈਨੂੰ ਮੌਕਾ ਦਿੱਤਾ ਪਰ ਤੂੰ ਫਿਰ ਤੋਂ ਉਹੀ ਲੱਛਣ ਦਿਖਾਉਣੇ ਸ਼ੁਰੂ ਕੀਤੇ ਨੇ ਜੋ ਕਿ ਹਰਗਿਜ ਬਰਦਾਸ਼ਤ ਨਹੀ ਕੀਤੇ ਜਾਣੇ..........
ਜੇਕਰ ਬੰਦਿਆਂ ਦੀ ਤਰਾਂ ਰਹਿਣਾਂ ਹੈ ਤੇ ਠੀਕ ਹੈ ਨਹੀਂ ਤੇ ਸਾਡੇ ਕੋਲ ਇਹੋ ਜਿਹੇ ਕੰਮਾ ਲਈ ਕੋਈ ਜਗ੍ਹਾ ਨਹੀਂ ਹੈ ਤੂੰ ਆਪਣੀਆਂ ਨੰਨੂ, ਪੰਨੂ ਵਾਲੀਆਂ ਸਾਈਟ ਤੇ ਜੋ ਮਰਜੀ ਕਰ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ, ਪਰ ਪੰਜਾਬਿਜ਼ਮ ਤੇ ਬੰਦਿਆਂ ਵਾਂਗ ਵਿਚਰਨਾ ਪੈਣਾ ਹੈ.......
ਫੈਸਲਾ ਤੇਰੇ ਹੱਥ ਹੈ ਕਿ ਤੂੰ ਕੀ ਚਾਹੁੰਦਾ ਹੈਂ ?
ਆਪਾਂ ਤੇਰੇ ਲਈ ਸਾਰੇ ਪੰਜਾਬਿਜ਼ਮ ਨੂੰ ਨੀਵਾਂ ਨਹੀਂ ਹੋਣ ਦੇਣਾ (not at any cost)
ਇਸ ਲਈ ਆਖਰੀ ਬੇਨਤੀ ਹੈ ਕਿ ਬੰਦਾ ਬਣਜਾ.......ਜੇ ਨਹੀ ਬਣਨਾ ਤੇ ਜਿੱਥੇ ਮਰਜੀ ਜਾਹ ਸਾਨੂੰ ਇਹੋ ਜਿਹੇ ਗੰਦ ਦੀ ਕੋਈ ਲੋੜ ਨਹੀਂ......ਸਾਡੇ ਕੋਲ ਸੋਨੇ ਵਰਗੇ ਸੱਜਣਾ ਦੀ ਬਥੇਰੀ ਬਖਸ਼ਿਸ਼ ਹੈ.....
ਇਹ ਹੈ ਜੁਆਬ ਮੇਰੇ ਵਲੋਂ on behalf of punjabizm family
I hope you will grow up a bit and behave like a gentleman or We'll have to BAN u again from www.punjabizm.com

Yoy may enter 30000 more characters.
26 Nov 2010
sandhuboyz jado kise topic vich kujh share karna hove taan os topic da jo way hunda a ohde mutaabik hi chalida a , apna goda nhi bhajayida ,,,,,understand,,,,,i hope u ,,,,,,,,,undrstnd,,,,
shakespear ne kiha a ,,,,
ਮੂਰਖ ਸਿਆਣੇ ਬੰਦਿਆਂ ਵਿਚ ਜਿੰਨਾ ਚਿਰ ਚੁੱਪ ਬੈਠਾ ਰਹੇ ਓਨਾ ਚਿਰ ਓਹਦੀ ਗਿਣਤੀ ਸਿਆਣਿਆਂ ਵਿਚ ਹੋਈ ਜਾਂਦੀ ਆ ਪਰ ਜਦੋ ਓਹ ਬੋਲ ਪੈਂਦਾ ਏ ਤਾਂ ਸਭ ਨੂੰ ਪਤਾ ਲੱਗ ਜਾਂਦਾ ਏ ਕੀ ਓਹ ਮੂਰਖ ਏ | ਮੈਨੂੰ ਲਗਦਾ ਤੇਰਾ ਵੀ ਏਦਾਂ ਦਾ ਹੀ ਹਾਲ ਏ , ਨਾਲੇ ਜਿਹੜੇ ਘਰ ਬਿਨਾ ਸਰਦਾ ਨਾਂ ਹੋਵੇ ਓਥੇ ਬੰਦਿਆਂ ਤਰਾਂ ਰਹੀਦਾ ਏ , ਬੇਸ੍ਟ ਆਫ਼ ਲਕ ,,,,,,,,,,,,,,,,,,,,,,,|

27 Nov 2010
ਕੁੱਤਾ ਭੌਂਕੇ ,ਬੱਦਲ ਗੱਜੇ ,
ਨਾਂ ਓਹ ਵੱਡੇ , ਨਾਂ ਓਹ ਵੱਸੇ |
************************ ਮਤਲਬ -ਬਹੁਤਾ ਰੌਲਾ ਪਾਉਣ ਵਾਲਾ ਕੰਮ ਕਰਨ ਜੋਗਾ ਨਹੀ ਹੁੰਦਾ |
27 Nov 2010
** ਜਾਤ ਦੀ ਕੋਹੜ ਕਿਰਲੀ ਤੇ ਸ਼ਤੀਰਾਂ ਨੂੰ ਜੱਫੇ **
(ਜਦੋਂ ਕੋਈ ਆਪਣੀ ਹੈਸੀਅਤ ਤੋਂ ਉੱਪਰ ਉੱਠਕੇ ਐਵੇਂ ਫੋਕੀਆਂ ਫੜ੍ਹਾਂ ਮਾਰੇ)
27 Nov 2010
ਬਾਬੇ ਨਾਨਕ ਦੀ ਤੱਕੜੀ ਜਦ ਤੇਰਾਂ ਤੇਰਾਂ ਤੋਲਦੀ ਹੈ, ਫਿਰ ਛੱਜ ਵੀ ਬੋਲਦਾ ਤੇ ਛਾਨਣੀ ਵੀ ਬੋਲਦੀ ਹੈ।
28 Nov 2010