|
|
|
|
|
|
Home > Communities > Punjabi Boli > Forum > messages |
|
|
|
|
|
|
!!!!!.....ਪੰਜਾਬੀ ਕਹਾਵਤਾਂ ਤੇ ਅਖਾਣਾਂ.....!!!!! |
ਸਤਿ ਸ਼ੀ੍ ਅਕਾਲ ਪੰਜਾਬੀਓ........
ਲਓ ਬਈ ਆ ਜਾਓ ਹੁਣ ਮੈਦਾਨ ਚ ਸਾਰੇ ਤੇ ਸਾਝੀਆਂ ਕਰੀਏ ਸਾਡੀ ਰੋਜਾਨਾਂ ਜਿੰਦਗੀ ਵਿੱਚ ਵਰਤੀਆਂ ਜਾਂਦੀਆਂ ਕਹਾਵਤਾਂ ਤੇ ਅਖਾਣਾਂ..ਆਓ ਆਪਣੇ ਅਣਮੁੱਲੇ ਵਿਰਸੇ ਦੀ ਏਸ ਅਨਮੋਲ ਦਾਤ ਨੂੰ ਸਾਂਭਣ ਦਾ ਉਪਰਾਲਾ ਕਰੀਏ...
|
|
31 Oct 2010
|
|
|
lets start...!!!! |
ਚਲੋ ਸ਼ੁਰੂਆਤ ਮੈਂ ਕਰ ਦਿੰਦਾ ਹਾਂ
1. ਸਹਿਜ ਪਕੇ ਸੋ ਮੀਠਾ ਹੋਇ
2. ਘਰ ਵੱਸਦਿਆਂ ਦੇ , ਸਾਕ ਮਿਲਦਿਆਂ ਦੇ ਤੇ ਖੇਤ ਵਾਹੁੰਦਿਆ ਦੇ
|
|
31 Oct 2010
|
|
|
|
ਬਾਈ ਜੀ ਮੈਂ ਆ ਗਿਆ
3. ਕੋਈ ਮਰੇ ਤੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ
|
|
31 Oct 2010
|
|
|
|
4. ਆਪਣੀ ਅਕਲ ਤੇ ਪਰਾਇਆ ਧਨ ਹਮੇਸ਼ਾ ਜਿਆਦਾ ਲੱਗਦਾ ਹੈ
|
|
31 Oct 2010
|
|
|
|
" ਘੜੇ ਨੂੰ ਹੱਥ ਲਾਇਆ ਤੇ ਸਾਰਾ ਟੱਬਰ ਤਿਹਾਇਆ "
" ਨਵਾਂ ਨੌਂ ਦਿਨ ਪੁਰਾਣਾ ਸੌ ਦਿਨ "
|
|
31 Oct 2010
|
|
|
|
|
7. ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ
|
|
01 Nov 2010
|
|
|
|
ਪੱਲੇ ਨੀ ਧੇਲਾ, ਤੇ ਕਰਦੀ ਮੇਲਾ ਮੇਲਾ
|
|
01 Nov 2010
|
|
|
|
ਔਲਿਆਂ ਦਾ ਖਾਧਾ ਤੇ ਸਿਆਣਿਆਂ ਦਾ ਕਿਹਾ, ਬਾਅਦ 'ਚ ਪਤਾ ਲੱਗਦਾ
|
|
01 Nov 2010
|
|
|
|
ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਓੱਥੇ ਦਾ ਓੱਥੇ
|
|
01 Nov 2010
|
|
|
|
ਜਾਤ ਦੀ ਕੋਹੜ ਕਿਰਲੀ, ਤੇ ਸ਼ਤੀਰਾਂ ਨੂੰ ਜੱਫੇ
|
|
01 Nov 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|