Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 5 of 65 << First   << Prev    1  2  3  4  5  6  7  8  9  10  Next >>   Last >> 
Balihar Sandhu BS
Balihar Sandhu
Posts: 5078
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਅਗਿਆਨਤਾ ਇੱਕ ਅਜਿਹੀ ਧਰਤੀ ਹੈ, ਜਿਸ ਵਿੱਚ ਕਰਾਮਾਤਾਂ 'ਚ ਵਿਸ਼ਵਾਸ ਉਪਜਦਾ ਹੈ
29 Jul 2009

RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
writer info
plz jis writer de vichar hon ohna da naam nal jroor likho...
jive Savvi ji ne post kitta (ਮੈਨੂੰ ਸਾਹਿਤ ਵਿਚ ਤਿੰਨ ਚੀਜ਼ਾਂ ਪਸੰਦ ਹਨ - ਬਗ਼ਵਾਤ , ਸੰਪੂਰਨਤਾ ਅਤੇ ਸੰਖੇਪਤਾ |
ਪਰ ਤਿੰਨ ਚੀਜ਼ਾਂ ਤੌਂ ਨਫ਼ਰਤ ਹੈ- ਨਕਲ , ਤੌੜ ਮਰੌੜ ਅਤੇ ਜਟਿਲਤਾ|) eh Kahlil Gibran de vichar ne so...
29 Jul 2009

RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਪਿਆਰ, ਖੋਜ ਤੇ ਜ਼ਿਮੇਵਾਰੀ ਕਾਰਨ ਉਪਜਿਆ ਦਰਦ ਖ਼ੁਸ਼ੀ ਦੇਂਦਾ ਹੈ |
ਖ਼ਲੀਲ ਜਿਬਰਾਨ
29 Jul 2009

RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਧਾਰਮਿਕ ਵਿਅਕਤੀ ਉਹ ਹੈ ਜਿਸ ਨੂੰ ਸਾਰੀਆਂ ਦੁਨਿਆਵੀ ਚੀਜ਼ਾਂ ਦਾ ਅਨੁਭਵ ਹੋਇਆ ਹੋਵੇ ਅਤੇ ਉਸ ਨੇ ਉਨਾਂ ਵਿਰੁੱਧ ਬਗ਼ਾਵਤ ਕੀਤੀ ਹੋਵੇ |
ਖ਼ਲੀਲ ਜਿਬਰਾਨ
29 Jul 2009

RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਮਨੁੱਖ ਦੀ ਸਾਰਥਕਤਾ ਇਸ ਵਿਚ ਨਹੀਂ ਕਿ ਉਸ ਨੇ ਕੀ ਪ੍ਾਪਤ ਕੀਤਾ ਹੈਂ, ਸਗੋਂ ਇਸ ਵਿਚ ਹੈਂ ਕਿ ਉਹ ਕੀ ਪ੍ਾਪਤ ਕਰਨਾ ਚਾਉਂਦਾ ਸੀ ?
ਖ਼ਲੀਲ ਜਿਬਰਾਨ
29 Jul 2009

RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਜੇਕਰ ਇਹ ਮਹਿਮਾਨਾਂ ਲਈ ਨਹੀਂ ਹਨ ਤਾਂ ਸਾਰੇ ਘਰ ਕਬਰਾਂ ਹੋਣਗੇ |
ਖ਼ਲੀਲ ਜਿਬਰਾਨ
29 Jul 2009

RPS Gill YoungBlood Lab
RPS Gill
Posts: 72
Gender: Male
Joined: 16/Jul/2009
Location: Dhanaula/Barnala
View All Topics by RPS Gill
View All Posts by RPS Gill
 
ਸੱਚ ਸਿਤਾਰੇ ਵਾਂਙ ਹੈ ਜੋ ਰਾਤ ਦੇ ਅੰਧਕਾਰ ਵਿਚ ਹੀ ਉਜਾਗਰ ਦਿਖਾਈ ਦਿੰਦਾ ਹੈ|
ਖ਼ਲੀਲ ਜਿਬਰਾਨ
29 Jul 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 14/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
ਜਿਹੜਾ ਅਦਿੱਖ ਨੂੰ ਦੇਖ ਸਕਦਾ ਹੈਂ,ਉਹ ਅਸੰਭਵ ਨੂੰ ਸੰਭਵ ਵੀ ਬਣਾ ਸਕਦਾ ਹੈਂ |



02 Aug 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 14/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
ਕਿਸੇ ਵਿਦਵਾਨ ਨੂੰ ਮਿਲਣ ਲਈ ਸੁਹਿਰਦ ਅਗਿਆਨਤਾ ਦਾ ਹੋਣਾ ਜ਼ਰੂਰੀ ਹੈ|
02 Aug 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 14/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
ਚੰਗੇ ਵਿਚਾਰਾਂ ਨਾਲ ਪਰਾਪਤ ਸਹੂਲਤਾਂ ਨੂੰ ਮਾਨਣ ਦੀ ਯੋਗਤਾ ਵੱਧ ਜਾਂਦੀ ਹੈਂ |


02 Aug 2009

Showing page 5 of 65 << First   << Prev    1  2  3  4  5  6  7  8  9  10  Next >>   Last >> 
Reply