Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 8 of 65 << First   << Prev    4  5  6  7  8  9  10  11  12  13  Next >>   Last >> 
Balihar Sandhu BS
Balihar Sandhu
Posts: 5078
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਕਾਗਜ਼ੀ ਰਿਸ਼ਤੇਦਾਰੀਆ ਦੇ ਸੰਗਲਾਂ ਨਾਲੋਂ ਸੱਚੀ ਦੋਸਤੀ ਦਾ ਕੱਚਾ ਧਾਗਾ ਜਿਆਦਾ ਮਜਬੂਤ ਹੁੰਦਾ ਹੈ....
04 Sep 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 14/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
very true sir g


ਸਿਆਣੇ ਦੋਸਤ ਵਰਗੀ ਕੋਈ ਸੌਗਾਤ ਨਹੀਂ ਹੁੰਦੀ|
06 Sep 2009

Balihar Sandhu BS
Balihar Sandhu
Posts: 5078
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
" ਅਗਿਆਨ ਅੰਧ ਵਿਸ਼ਵਾਸ਼ ਦੀ ਨੀਂਹ ਹੈ, ਵਿਸਵਾਸ਼ ਉਪਰਲਾ ਢਾਂਚਾ ਹੈ ਤੇ ਬੇਅਰਥ ਆਸ ਗੁੰਬਦ ਹੈ "
08 Sep 2009

Balihar Sandhu BS
Balihar Sandhu
Posts: 5078
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
" ਅੰਧ ਵਿਸ਼ਵਾਸ਼ ਜਹਾਲਤ ਦਾ ਬੱਚਾ ਹੈ ਅਤੇ ਦੁੱਖਾਂ ਦੀ ਮਾਂ ਹੈ "
08 Sep 2009

Balihar Sandhu BS
Balihar Sandhu
Posts: 5078
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
" ਤਕਰੀਬਨ ਹਰ ਦਿਮਾਗ ਵਿੱਚ ਅੰਧ ਵਿਸ਼ਵਾਸ਼ ਦੇ ਕੁੱਝ ਬੱਦਲ ਮਿਲ ਹੀ ਜਾਂਦੇ ਨੇ "
08 Sep 2009

Balihar Sandhu BS
Balihar Sandhu
Posts: 5078
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
" ਵਹਿਮ ਭਰਮ ਤੇ ਅੰਧ ਵਿਸ਼ਵਾਸ਼ ਦਾ ਕਿਸੇ ਵੀ ਵਿਗਿਆਨਕ ਸੋਚ ਵਾਲੇ ਅਗਾਂਹ ਵਧੂ ਸਮਾਜ 'ਚ ਕੋਈ ਥਾਂ ਨਹੀਂ ਹੈ "
08 Sep 2009

Amrinder Singh
Amrinder
Posts: 4086
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
very true...

08 Sep 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 14/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
ਵਿਗਿਆਨ ਸਾਰੇ ਸੰਸਾਰ ਦਾ ਸਾਂਝਾ ਹੈ , ਧਰਮ ਹੀ ਸਭਨੀਂ ਥਾਈਂ ਵੰਡੇ ਹੋਏ ਹਨ |
13 Sep 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 14/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
ਜ਼ਰੂਰੀ ਨਹੀਂ ਕਿ ਯੁੱਧ ਸਰਹੱਦਾਂ ਤੇ ਹੀ ਹੋਵੇ , ਜਿੱਥੇ ਵੀ ਯੁੱਧ ਹੁੰਦਾ ਹੈ ਉਥੇ ਸਰਹੱਦਾਂ ਉਪਜ ਪੈਂਦੀਆਂ ਹਨ |
13 Sep 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 14/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
ਜਿਉਂ ਜਿਉਂ ਰਿਸ਼ਤੇ ਝੂਠੇ ਪੈਂਦੇ ਜਾ ਰਹੇ ਹਨ ਤਿਉਂ ਤਿਉਂ ਮਨੁੱਖ ਦੀ ਪੈਸੇ ਉਤੇ ਨਿਰਭਰਤਾ ਵੱਧਦੀ ਜਾ ਰਹੀ ਹੈ|

vice verse is true as well!!!!!!!!
13 Sep 2009

Showing page 8 of 65 << First   << Prev    4  5  6  7  8  9  10  11  12  13  Next >>   Last >> 
Reply