Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 9 of 65 << First   << Prev    5  6  7  8  9  10  11  12  13  14  Next >>   Last >> 
Karam Garcha Khottey Sikkey
Karam Garcha
Posts: 241
Gender: Male
Joined: 15/May/2009
Location: ludhiana
View All Topics by Karam Garcha
View All Posts by Karam Garcha
 
Dua kartey hain miley gum-e-ulfat, ab aur daga sehney ko hum tayar nahi.
13 Sep 2009

Karam Garcha Khottey Sikkey
Karam Garcha
Posts: 241
Gender: Male
Joined: 15/May/2009
Location: ludhiana
View All Topics by Karam Garcha
View All Posts by Karam Garcha
 
kar gaye vada fir laut aney ka, ankhein khooli hai kabar mein unka intzaar hai.
13 Sep 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 14/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
ਛੜੇ ਦਾ ਦੁੱਖ ਦਰਦ ਕੋਈ ਨਹੀਂ ਵੰਡਦਾ , ਕਿਉਂਕਿ ਹਰ ਕੋਈ ਇਹੀ ਕਹਿੰਦਾ ਹੈ ਕਿ ਛੜੇ ਨੂੰ ਦੁੱਖ ਹੁੰਦਾ ਹੀ ਕੀ ਹੈ|
20 Sep 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 14/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
ਘੱਟ ਬੋਲਣ ਨਾਲ ਮਾਣ ਵੱਧਦਾ ਹੈ |


ਜੇ ਕਿਸੇ ਸਮਾਗਮ ਵਿਚ ਚੁੱਪ ਰਹੋ ਤਾਂ ਸਾਰੇ ਸਮਝਣਗੇ ਕਿ ਤੁਸੀਂ ਕੁਝ ਸੋਚ ਰਹੇ ਹੋ |
20 Sep 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 14/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਹੱਸਣ ਨਾਲ ਦਿਲ , ਦਿਮਾਗ ਅਤੇ ਸਰੀਰ ਨੂੰ ਸ਼ਕਤੀ ਮਿਲਦੀ ਹੈ |

ਖੁਸ਼ੀ ਅਤੇ ਪਰਸੰਨਤਾ ਲਈ ਨਿਤ-ਦਿਨ ਰਿਆਜ਼ ਕਰਨਾ ਪੈਂਦਾ ਹੈ |

ਪਰਸੰਨ ਲੰਬੀ ਉਮਰ ਜੀਣ ਵਾਲੇ ਆਪਣੇ ਘਰ ਅੰਦਰ ਹੀ ਪਰਸੰਨ ਰਹਿੰਦੇ ਹਨ |

ਖੁਸ਼ ਰਹਿਣੇ ਲੋਕਾਂ ਦੀਆਂ ਆਦਤਾਂ ਸਾਦੀਆਂ ਹੁੰਦੀਆਂ ਹਨ |

ਜੇ ਆਪਣੇ ਆਪ ਤੇ ਹੱਸ ਸਕਦੇ ਹੋ ਤਾਂ ਉਮਰ ਕੋਈ ਵੀ ਹੋਵੇ ਤੁਸੀਂ ਜਵਾਨ ਹੋ |

01 Oct 2009

Balihar Sandhu BS
Balihar Sandhu
Posts: 5078
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਜਰੂਰੀ ਨਹੀਂ ਕਿ ਮੰਜਿਲ ਮਿਲ ਜਾਏ, ਲੰਮੀਆਂ ਵਾਟਾਂ ਦੇ ਪਾਂਧੀ ਹੋਣਾ ਵੀ ਕੋਈ ਛੋਟੀ ਗੱਲ ਨਹੀ  |

02 Oct 2009

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 14/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ਮਨੁੱਖ ਨੂੰ ਮਨੁੱਖ ਦੇ ਆਧਾਰ ਤੇ ਲਿਆ ਜਾਣਾ ਚਾਹੀਦਾ ਹੈ | ਉਸ ਵਿਚਲੀ ਲਿਆਕਤ ਦੇ ਆਧਾਰ ਤੇ ਹਰ ਥਾਂ ਤੇ  ਉਸਨੂੰ ਇਜ਼ਤ-ਮਾਣ ਮਿਲਣਾ ਚਾਹੀਦਾ ਹੈ |

03 Oct 2009

Amrinder Singh
Amrinder
Posts: 4088
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Good Job

03 Oct 2009

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Har Kadam hi manzil bane taan har pal hi khushi mile...

04 Oct 2009

Balihar Sandhu BS
Balihar Sandhu
Posts: 5078
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਔਖੇ ਸਮੇਂ 'ਚ ਦੁਸ਼ਮਣਾਂ ਦੇ ਬੋਲਾਂ ਨਾਲੋਂ ਦੋਸਤਾਂ ਦੀ "ਚੁੱਪ" ਜਿਆਦਾ ਪੀੜ ਦਿੰਦੀ ਹੈ ..

26 Oct 2009

Showing page 9 of 65 << First   << Prev    5  6  7  8  9  10  11  12  13  14  Next >>   Last >> 
Reply