|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
|
ਬੱਸ ਚ' ਵੱਟੇ ਫੜ ਕੇ ਗਾੳੁੰਦਾ ਬੱਚਾ
ਲੋਕ ਕਰਨ ਫਰਮਾੲਿਸ਼ਾਂ, ਦੇਵਣ ਭਾਨ, ਵੱਟਣ ਪਾਸਾ
ਵਿਅਾਹ ਚ ਗਾਣਾ ਗਾੳੁਂਦੇ ਕਲਾਕਾਰ,
ਲੋਕ ਕਰਨ ਫਰਮਾੲਿਸ਼ਾਂ, ਲੁਟਾੳਣ ਹਜਾਰਾਂ, ਤੱਕਣ ਰੀਝਾਂ ਲਾ
- ਚਰਨਜੀਤ ਸਿੰਘ ਕਪੂਰ
ਬੱਸ ਚ' ਵੱਟੇ ਫੜ ਕੇ ਗਾੳੁੰਦਾ ਬੱਚਾ
ਲੋਕ ਕਰਨ ਫਰਮਾੲਿਸ਼ਾਂ, ਦੇਵਣ ਭਾਨ, ਵੱਟਣ ਪਾਸਾ
ਵਿਅਾਹ ਚ ਗਾਣਾ ਗਾੳੁਂਦੇ ਕਲਾਕਾਰ,
ਲੋਕ ਕਰਨ ਫਰਮਾੲਿਸ਼ਾਂ, ਲੁਟਾੳਣ ਹਜਾਰਾਂ, ਤੱਕਣ ਰੀਝਾਂ ਲਾ
- ਚਰਨਜੀਤ ਸਿੰਘ ਕਪੂਰ
|
|
13 Mar 2014
|
|
|
|
|
|
|
ਸਭ ਮੁਲਾਜਮ ਧਰਨਿਆਂ ਤੇ
ਮੌਸਮ ਹੈ ਚੌਣਾਂ ਦਾ....
- ਚਰਨਜੀਤ
|
|
13 Mar 2014
|
|
|
|
|
ਹਰ ਦਰ ਤੇ ਮੱਥਾ ਟੇਕਦੀ ਫਿਰਾਂ,
ਚੰਨਾਂ ਇਕ ਤੈਨੂੰ ਪਾਉਣ ਦੀ ਮਾਰੀ....
- ਚਰਨਜੀਤ ਸਿੰਘ ਕਪੂਰ
ਹਰ ਦਰ ਤੇ ਮੱਥਾ ਟੇਕਦੀ ਫਿਰਾਂ,
ਚੰਨਾਂ ਇਕ ਤੈਨੂੰ ਪਾਉਣ ਦੀ ਮਾਰੀ....
- ਚਰਨਜੀਤ ਸਿੰਘ ਕਪੂਰ
|
|
20 Mar 2014
|
|
|
|
|
ਦੁਨੀਅਾਂ ਦੀ ਹਰ ਚੀਜ ਨਿਸ਼ਾਵਰ ਕਰਦੀ ਰਹੀ ਮੇਰੇ ਤੋਂ...
........................ਇਕ ਪਿਅਾਰ ਤੋਂ ਬਿਨਾਂ
- ਚਰਨਜੀਤ ਸਿੰਘ ਕਪੂਰ
ਦੁਨੀਅਾਂ ਦੀ ਹਰ ਚੀਜ ਨਿਸ਼ਾਵਰ ਕਰਦੀ ਰਹੀ ਮੇਰੇ ਤੋਂ...
........................ਇਕ ਪਿਅਾਰ ਤੋਂ ਬਿਨਾਂ
- ਚਰਨਜੀਤ ਸਿੰਘ ਕਪੂਰ
|
|
21 Mar 2014
|
|
|
|
|
|
|
|
|
|
|
|
ਅਾਪਣੀ ਖੁਸ਼ੀ ਨੂੰ ਇਸ ਤਰਾਂ ਨਾਂ ਬਿਅਾਨ ਕਰੋ ਕਿ ਕੋੲੀ ਉਦਾਸ ਹੋਰ ਉਦਾਸ ਹੋ ਜਾਵੇ.. ਚਰਨਜੀਤ ਸਿੰਘ ਕਪੂਰ
|
|
|
22 Mar 2014
|
|
|
|
|
मेरा हर शोंक पूरा किया माँ बाप ने उनको मुझसे प्यार बहुत था और मैं समझता था हम अमीर बहुत हैं चरण
|
|
31 Mar 2014
|
|
|
|
|
ਜਦੋਂ ਸਾਫ ਦਿਖਾੲੀ ਦੇ ਰਿਹਾ ਹੋਵੇ ਕਿ ਤੁਹਾਡੀ ਜਿਦ ਨਾਲ ਤੁਹਾਡਾ ਅਾਪਣਾ ਨੁਕਸਾਨ ਹੋ ਰਿਹਾ ਹੈ ਤਾਂ ਉਸ ਜਿਦ ਨੂੰ ਛੱਡ ਦੇਣ ਵਿੱਚ ਹੀ ਬਿਹਤਰੀ ਹੁੰਦੀ ਹੈ।
- ਚਰਨਜੀਤ ਸਿੰਘ ਕਪੂਰ
|
|
02 Apr 2014
|
|
|
|
|
ਕਦੇ ਡਰਦੇ ਸੀ ਜਿੰਨ੍ਹਾ ਰਾਹਾਂ ਤੋਂ,
ਉਹਨਾਂ ਰਾਹਾਂ ਤੇ ਅਾਣ ਖਲੋ ਗੲੇ ਅਾਂ
ਅਾਪਣਿਅਾਂ ਦੀ ਭੀੜ ਵਿੱਚ
ਅੱਜ ਅਸੀਂ ਵੀ ਕੱਲ਼ੇ ਹੋ ਗੲੇ ਅਾਂ...
- ਚਰਨਜੀਤ ਸਿੰਘ ਕਪੂਰ
ਕਦੇ ਡਰਦੇ ਸੀ ਜਿੰਨ੍ਹਾ ਰਾਹਾਂ ਤੋਂ,
ਉਹਨਾਂ ਰਾਹਾਂ ਤੇ ਅਾਣ ਖਲੋ ਗੲੇ ਅਾਂ
ਅਾਪਣਿਅਾਂ ਦੀ ਭੀੜ ਵਿੱਚ
ਅੱਜ ਅਸੀਂ ਵੀ ਕੱਲ਼ੇ ਹੋ ਗੲੇ ਅਾਂ...
- ਚਰਨਜੀਤ ਸਿੰਘ ਕਪੂਰ
|
|
05 Apr 2014
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|