|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
|
ਕਦੇ ਵੀ ਅਾਪਣੇ ਪਿਅਾਰ ਨੂੰ ਦੂਸਰੀ ਵਾਰ ਪਰਖਣ ਦੀ ਦੂਸਰੀ ਗਲਤੀ ਨਾਂ ਕਰੋ..
- ਚਰਨਜੀਤ ਸਿੰਘ ਕਪੂਰ
ਕਦੇ ਵੀ ਅਾਪਣੇ ਪਿਅਾਰ ਨੂੰ ਦੂਸਰੀ ਵਾਰ ਪਰਖਣ ਦੀ ਦੂਸਰੀ ਗਲਤੀ ਨਾਂ ਕਰੋ..
- ਚਰਨਜੀਤ ਸਿੰਘ ਕਪੂਰ
|
|
09 Apr 2014
|
|
|
|
|
|
|
ਸੋਚਦਾ ਸੀ ੳੁਹ ਮੇਰਾ ਇੰਤਜਾਰ ਕਰਦੀ ਹੋਵੇਗੀ
ਪਰ ੳੁਸਨੂੰ ਤਾਂ ਮਤਲਬ ਅਾਪਣੇ ਕੰਮ ਤੱਕ ਸੀ
ਮੈਂ ਨਹੀਂ ਤਾਂ ਕੋੲੀ ਹੋਰ ਸਹੀ...
- ਚਰਨਜੀਤ ਿਸਮਘ ਕਪੂਰ
ਸੋਚਦਾ ਸੀ ੳੁਹ ਮੇਰਾ ਇੰਤਜਾਰ ਕਰਦੀ ਹੋਵੇਗੀ
ਪਰ ੳੁਸਨੂੰ ਤਾਂ ਮਤਲਬ ਅਾਪਣੇ ਕੰਮ ਤੱਕ ਸੀ
ਮੈਂ ਨਹੀਂ ਤਾਂ ਕੋੲੀ ਹੋਰ ਸਹੀ...
- ਚਰਨਜੀਤ Singh ਕਪੂਰ
|
|
15 Apr 2014
|
|
|
|
|
लड़ना ,नाराज होना और प्यार करना .. काश मुझमें भी यह सारे गुण एक साथ होते ....
|
|
16 Apr 2014
|
|
|
|
|
ਅਾਪਣੀ ਨੀਂਦ ਤਾਂ ਸਭ ਨੂੰ ਪਿਅਾਰੀ ਹੁੰਦੀ ਹੈ....... ਕਿਸੇ ਹੋਰ ਦੇ ਲੲੀ ਜਾਗਦੇ ਰਹਿਣਾ ਅੌਖਾ ਹੈ.....
- ਚਰਨਜੀਤ ਸਿੰਘ ਕਪੂਰ
ਅਾਪਣੀ ਨੀਂਦ ਤਾਂ ਸਭ ਨੂੰ ਪਿਅਾਰੀ ਹੁੰਦੀ ਹੈ....... ਕਿਸੇ ਹੋਰ ਦੇ ਲੲੀ ਜਾਗਦੇ ਰਹਿਣਾ ਅੌਖਾ ਹੈ.....
- ਚਰਨਜੀਤ ਸਿੰਘ ਕਪੂਰ
|
|
17 Apr 2014
|
|
|
|
|
ਜਦੋਂ ਮੁਸ਼ਕਿਲਾਂ ਅਾਉਂਦੀਅਾਂ ਹਨ ਤਾਂ ਚਾਰੇ ਪਾਸੇ ਤੋਂ ਘੇਰਾ ਪਾਉਂਦੀਅਾਂ ਹਨ। ਹਿੰਮਤ ਨਾਂ ਹਾਰੋ , ਅਾਪਣੇ ਅਾਪ ਤੇ ਵਿਸ਼ਵਾਸ਼ ਬਣਾੲੀ ਰੱਖੋ। ਇਸ ਸਮੇਂ ਅਾਪਣੇ ਅਾਪ ਵਿੱਚ ਰਹਿਣਾ ਬੇਹੱਦ ਜਰੂਰੀ ਹੁੰਦਾ ਹੈ...........

18 Apr 2014
|
|
|
|
|
|
|
ਮਨੁੱਖ ਕਿਸੇ ਲਾਲਚ ਵੱਸ ਹੀ ਰੱਬ ਨਾਲ ਜੁੜਦਾ ਹੈ ਅਤੇ ਬਾਅਦ ਵਿੱਚ ਲਾਲਚ ਵੱਸ ਹੀ ਟੁੱਟ ਜਾਂਦਾ ਹੈ...
- ਚਰਨਜੀਤ ਸਿੰਘ ਕਪੂਰ
|
|
20 Apr 2014
|
|
|
|
|
ਇਕ ਭੈਣ ਅਾਪਣੇ ਭਰਾ ਨੂੰ ਪਿਤਾ ਨਾਲੋਂ ਜਿਅਾਦਾ ਜਾਣਦੀ ਹੁੰਦੀ ਹੈ।
ik bhain apne bhra nu pita nalo jyada jandi hundi hai..
Charanjeet Singh Kapoor
|
|
20 Apr 2014
|
|
|
|
|
सब रिश्तों से ऊपर रखा था जिसे सबसे नीचे फेंका आज उसने....
- Charanjeet Singh Kapoor
|
|
23 Apr 2014
|
|
|
|
|
बारिश की बूँद की भी प्यास मिट गयी ... उसके होंठो पे गिर के ....
Charanjeet Singh Kapoor

|
|
02 May 2014
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|