|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
|
|
wah bai wah....rooh khush hogi :')
|
|
04 May 2014
|
|
|
|
|
|
|
|
|
|
|
ਮਨਾਂ ਰੋਕਲੈ ਅੱਗੇ ਵਧਦੇ ਹੋੲੇ ਕਦਮਾਂ ਨੂੰ,
ਪਿਅਾਰ ਚ ਜਿਅਾਦਾ ਦੂਰ ਚੱਲਣ ਵਾਲੇ ਅਕਸਰ ਵਿੱਛੜ ਜਾਂਦੇ ਹਨ.....
- ਚਰਨਜੀਤ ਸਿੰਘ ਕਪੂਰ
|
|
21 May 2014
|
|
|
|
|
ਸੋਚਦਾ ਹਾਂ ਕਿ ੳੁਸਨੂੰ ਹੋਰ ਨਾਂ ਸੋਚਾਂ..
ਬਸ ੲਿਹੀ ਸੋਚਕੇ ੳੁਸਨੂੰ ਸੋਚਦਾ ਰਹਿੰਦਾ ਹਾਂ...
ਸੋਚਦਾ ਹਾਂ ਕਿ ੳੁਸਨੂੰ ਹੋਰ ਨਾਂ ਸੋਚਾਂ..
ਬਸ ੲਿਹੀ ਸੋਚਕੇ ੳੁਸਨੂੰ ਸੋਚਦਾ ਰਹਿੰਦਾ ਹਾਂ...
|
|
13 Jun 2014
|
|
|
|
|
|
|
ਸੁਣਿਅਾ ਸੀ ਕਿ ਪੈਰਾਂ ਦੀਅਾਂ ਜੁੱਤੀਅਾਂ ਤੋਂ ਬੰਦੇ ਦੀ ਔਕਾਤ ਪਤਾ ਲਗਦੀ ਹੈ, ਟੁੱਟੇ, ਗੰਢੇ ਬੂਟਾਂ ਵਾਲਾ ਮੈਂ ਸਾਰੀ ਉਮਰ ਗਰੀਬ ੲੀ ਰਿਹਾ........
Charanjeet Singh Kapoor 18/07/14
|
|
18 Jul 2014
|
|
|
|
|
ਅਜੀਬ ਜਿਹਾ ਵਿਵਹਾਰ ਸੀ ੳੁਸ ਖਾਸ ਸਖਸ਼ ਦਾ.... ਨਾਂ ਅਾਪਣਾਪਨ ਜਤਾਉਨਾ... ਨਾਂ ਬੇਗਾਨੇਪਨ ਦਾ ਅਹਿਸਾਸ..
ਚਰਨਜੀਤ ਸਿੰਘ ਕਪੂਰ
30/07/14
|
|
29 Jul 2014
|
|
|
|
|
G.T road utte kothi da rujhan ho gya...
pehla ghar c jo ajj mkan ho gya...
|
|
08 Aug 2014
|
|
|
|
|
ਕੲੀ ਵਾਰ ਭਵਿੱਖ ਵਿੱਚ ਹੋਣ ਵਾਲੇ ਕੁਝ ਕੰਮਾਂ ਸਮਾਗਮਾਂ ਦੇ ਦ੍ਰਿਸ਼ ਅਾਪਾਂ ਅਾਪਣੇ ਦਿਮਾਗ ਵਿੱਚ ਪਹਿਲਾਂ ੲੀ ਓੁਤਾਰ ਲੈਂਦੇ ਹਾਂ... ਅਤੇ ਭਵਿੱਖ ਵਿੱਚ ਵੀ ੳੁਸੇ ਤਰਾਂ ਕਰਨ ਦਾ ਯਤਨ ਕਰਦੇ ਹਾਂ.. ਪਰ ਕੲੀ ਵਾਰ ਹਾਲਾਤ ੳੁਸ ਤਰਾਂ ਦੇ ਨਹੀਂ ਹੁੰਦੇ.... ਇਸ ਤਰਾਂ ਅਸੀਂ ੳੁਸ ਸਮੇਂ ਕੁਝ ਵੀ ਠੀਕ ਢੰਗ ਨਾਲ ਨਹੀਂ ਕਰ ਪਾੳੁਂਦੇ ਅਤੇ ੳੁਲਟਾ ਮਾਨਸਿਕ ਰੂਪ ਵਿੱਚ ਹੋਰ ਪ੍ਰੇਸ਼ਾਨ ਹੋ ਜਾਂਦੇ ਹਾਂ.... ਸੋ ਦਿਮਾਗ ਵਿੱਚ ਪਹਿਲਾਂ ਹੀ ਕੁਝ ਜਿਅਾਦਾ ਸੈੱਟ ਕਰਨਾਂ ਠੀਕ ਨਹੀਂ ਹੁੰਦਾ..........
- ਚਰਨਜੀਤ ਸਿੰਘ ਕਪੂਰ
|
|
26 Oct 2014
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|