Home > Communities > Punjabi Poetry > Forum > messages
Surjit Patar
ਬਲਦਾ ਬਿਰਖ ਹਾਂ,ਖਤਮ ਹਾਂ,ਬਸ ਸ਼ਾਮ ਤੀਕ ਹਾਂ
ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ
ਮੈਂ ਤਾਂ ਨਹੀਂ ਰਹਾਂਗਾ, ਮੇਰੇ ਗੀਤ ਰਹਿਣਗੇ
ਪਾਣੀ ਨੇ ਮੇਰੇ ਗੀਤ, ਮੈਂ ਪਾਣੀ ਤੇ ਲੀਕ ਹਾਂ
ਜਿਸ ਨਾਲੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ
ਵੰਝਲੀ ਦੇ ਰੂਪ ਵਿੱਚ ਮੈ ਉਸ ਜੰਗਲ ਦੀ ਚੀਕ ਹਾਂ
ਅੱਗ ਦਾ ਸਫ਼ਾ ਹੈ ਉਸ'ਤੇ ਮੈਂ ਫੁੱਲਾਂ ਦੀ ਸਤਰ ਹਾਂ
ਉਹ ਬਹਿਸ ਕਰ ਰਹੇ ਨੇ ਗਲਤ ਹਾਂ ਕਿ ਠੀਕ ਹਾਂ
09 Jul 2009
WARIS SHAH in HEER
ik ishq de iftar lakh karne, boh aukhiyan yaaran diyan yaariyan ni
keda paadhna paadhiya ishq pichhe, sad khaliyan sab kuariyan ni
inha raje te ranne fakir kite, asin kainchiyan pankhat hariyan ni
koi heer ne ishq na nawan kita, ishq kita hai khalkatan saariyan ni
ais ishq ne vekh farhaad kuthha, kitiyan usfeh naal khuariyan ni
roda vadke dukre nadi paeyan, te jalali ne akhin ukhadiyan ni
ais leli de ishq malang kita, majnu chhad baitha sardariyan ni
mayaar nu ishq ne tang kita, kehiyan paiyan musibatan bhariyan ni
zulekhan chhad badshahiyan pa jhughi, ais ishq diyan eho khuariyan ni
majnu jehe bhi sun ke kaadth hoye, sir khadiyan ishq khuhariyan ni
ishq sohni jehiyan soortan vi, doob vich dariyan de maariyan ni
mirze jeheyan soortan sane sejin, agg layeke baar vich sadhiyan ni
vekh boobna maarvan qahar kita, hor kai kar chukiyan yaariyan ni
sassi jeheyan soortan vich thalan, paani baajh tarsaeke maariyan ni
ishq badle nzeer khuaar kita, rule mlak zadi vich baariyan ni
ate bainzeer nu khoo paeya, kai khooniyan ishq ne khariyan ni
jithe ishq ton jaan qurbaan kiti, ohna rabb bakhshiyan sardariyan ni
ishq behar ke vich garkaab hove, tadon milan hazoor darbariyan ni
Waris Shah jahaan de chalan niyaare, ate ishq diyan dhajan niariyan ni

Yoy may enter 30000 more characters.
11 Jul 2009
IQBAL MAAVI
Rabb Lai Dua
Rabba, tere kol tere hi lai,
dua haan main kar reha
kiyonki mera naam le ke,
tenu koi bad-duawan hai de geya.
ohda tan nahi par shayad tera,
gunahgaar hovanga main
sab ichhawan jo ohdiyan,
pooriyan hon de kade var si de geya.
bhijda na jekar main tere banaye,
ous de pyar ander,
tere hi lokan kehna si fir,
main duniya te aa ke ki san le geya.
kardi na kade oh bhagti meri,
tere eh bhagtan vaangran,
main koi bhola bhandari nahi haan,
jis ton rakhash aiven var si le geya.
yaar di bandagi karan je tan shayad,
tenu bacha lawa
kiyon paaye tu viyoog vich lekhan,
mere'ch tenu vekh sazavan jo de geya.
jekar mera hai oh yaar,
tan tera vi, kujh lagda howega,
gami de haar aap gale pawa,
khushiyan nu mera sirnawan jo de geya.
Rabb Lai Dua
Rabba, tere kol tere hi lai,
dua haan main kar reha
kiyonki mera naam le ke,
tenu koi bad-duawan hai de geya.
ohda tan nahi par shayad tera,
gunahgaar hovanga main
sab ichhawan jo ohdiyan,
pooriyan hon de kade var si de geya.
bhijda na jekar main tere banaye,
ous de pyar ander,
tere hi lokan kehna si fir,
main duniya te aa ke ki san le geya.
kardi na kade oh bhagti meri,
tere eh bhagtan vaangran,
main koi bhola bhandari nahi haan,
jis ton rakhash aiven var si le geya.
yaar di bandagi karan je tan shayad,
tenu bacha lawa
kiyon paaye tu viyoog vich lekhan,
mere'ch tenu vekh sazavan jo de geya.
jekar mera hai oh yaar,
tan tera vi, kujh lagda howega,
gami de haar aap gale pawa,
khushiyan nu mera sirnawan jo de geya.
Yoy may enter 30000 more characters.
11 Jul 2009
ਰੱਬ ਲਈ ਦੁਆ
Hi davu.. hai tan nahi si.. just typed it.. :)
i hope koi mistake nahi hai...
ਰੱਬਾ ਤੇਰੇ ਕੋਲ ਤੇਰੇ ਹੀ ਲਈ
ਦੁਆ ਹਾਂ ਮੈਂ ਕਰ ਰਿਹਾ
ਕਿਉਂ ਕਿ ਮੇਰਾ ਨਾਮ ਲੈ ਕੇ
ਤੈਨੂੰ ਕੋਈ ਬਦ-ਦੁਆਵਾਂ ਹੈ ਦੇ ਗਿਆ
ਉਹਦਾ ਤਾਂ ਨਹੀਂ ਪਰ ਸ਼ਾਇਦ ਤੇਰਾ,
ਗੁਨਾਹਗਾਰ ਹੋਵਾਂਗਾ ਮੈਂ
ਸਬ ਇਛਾਵਾਂ ਜੋ ਉਹਦੀਆਂ,
ਪੂਰੀਆਂ ਹੋਣ ਦੇ ਕਦੇ ਵਰ ਸੀ ਦੇ ਗਿਆ.
ਭਿੱਜਦਾ ਨਾ ਜੇਕਰ ਮੈਂ ਤੇਰੇ ਬਨਾਏ,
ਉਸ ਦੇ ਪਿਆਰ ਦੇ ਅੰਦਰ,
ਤੇਰੇ ਹੀ ਲੋਕਾਂ ਕਹਿਣਾ ਸੀ ਫਿਰ,
ਮੈਂ ਦੁਨੀਆਂ ਤੇ ਆ ਕੇ ਕੀ ਸਾਂ ਲੈ ਗਿਆ.
ਕਰਦੀ ਨਾ ਕਦੇ ਉਹ ਭਗਤੀ ਮੇਰੀ,
ਤੇਰੇ ਇਹ ਭਗਤਾਂ ਵਾਂਗਰਾਂ,
ਮੈਂ ਕੋਈ ਭੋਲਾ ਭੰਡਾਰੀ ਨਹੀਂ ਹਾਂ,
ਜਿਸ ਤੋਂ ਰਾਖਸ਼ ਐਵੇਂ ਵਰ ਸੀ ਲੈ ਗਿਆ.
ਯਾਰ ਦੀ ਬੰਦਗੀ ਕਰਾਂ ਜੇ ਤਾਂ ਸ਼ਾਇਦ,
ਤੇਨੂੰ ਬਚਾ ਲਵਾ
ਕਿਉਂ ਪਾਏ ਤੂੰ ਵਿਯੋਗ ਵਿਚ ਲੇਖਾਂ,
ਮੇਰੇ'ਚ ਤੈਨੂੰ ਵੇਖ ਸਜ਼ਾਵਾਂ ਜੋ ਦੇ ਗਿਆ
ਜੇਕਰ ਮੇਰਾ ਹੈ ਉਹ ਯਾਰ,
ਤਾਂ ਤੇਰਾ ਵੀ, ਕੁਝ ਲਗਦਾ ਹੋਵਾਂਗਾ,
ਗਮੀ ਦੇ ਹਾਰ ਆਪ ਗਲੇ ਪਾਵਾ,
ਖੁਸ਼ੀਆਂ ਨੂੰ ਮੇਰਾ ਸਿਰਨਾਵਾਂ ਜੋ ਦੇ ਗਿਆ

12 Jul 2009
ਮਿੱਟੀ ------ "ਸ਼ਿਵ ਕੁਮਾਰ ਬਟਾਲਵੀ"
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸਾਡੇ ਮੁੱਖ ਦਾ ਮੈਲਾ ਚਾਨਣ
ਕਿਸ ਚੁੰਮਣਾ ਕਿਸ ਪੀਣਾ ?
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਮਿੱਟੀ ਧੁਰ ਤੋਂ ਗਰਭਵਤੀ
ਇਹਨੂੰ ਨਿੱਤ ਸੂਤਕ ਦੀਆਂ ਪੀੜਾਂ
ਪਰ ਪ੍ਭ ਜੀ ਜਿਸਮਾਂ ਦੀ ਮਿੱਟੀ
ਮੌਲੇ ਸੰਗ ਤਕਦੀਰਾਂ
ਇਸ ਮਿੱਟੀ ਦਾ ਚੁੰਮਣ ਬਾਝੋਂ
ਲੂੰ ਲੂੰ ਜਾਪੇ ਹੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਇਸ ਮਿਟੀ, ਕਿਸੇ ਚੁੰਮਣ ਦਾ ਫੁੱਲ
ਕਦੇ ਨਾ ਡਿੱਠਾ ਖਿੜਿਆ
ਇਸ ਮਿੱਟੀ ਦੇ ਹੌਕੇ ਤਾਈਂ
ਕੱਜਣ ਮੂਲ ਨਾ ਜੁੜਿਆ
ਇਸ ਮਿੱਟੀ, ਸੈ ਵਾਰੀ ਚਾਹਿਆ
ਮਿੱਟੀ ਦੇ ਵਿੱਚ ਥੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸੱਜਣ ਜੀ, ਇਸ ਮਿੱਟੀ ਦੀ,
ਸਾਡੀ ਮਿੱਟੀ ਨਾਲ ਭਿਆਲੀ
ਜੇ ਅੰਗ ਲਾਈਏ, ਗੋਰੀ ਥੀਵੇ
ਨਾ ਲਾਈਏ ਤਾਂ ਕਾਲੀ
ਇਹ ਮਿੱਟੀ ਤਾਂ ਕੰਜਕ ਜਾਈ
ਕੰਜਕ ਏਸ ਮਰੀਣਾਂ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸੱਜਣ ਜੀ, ਇਹ ਮਿੱਟੀ ਹੋਈ
ਹੁਣ ਆਥਣ ਦੀ ਸਾਥਣ
ਇਸ ਮਿੱਟੀ ਵਿੱਚ ਨਿਸ ਦਿਨ ਸਾਡੇ
ਕੋਸੇ ਰੰਗ ਗਵਾਚਣ
ਇਸ ਮਿੱਟੀ ਦੇ ਪਾਟੇ ਦਿਲ ਨੂੰ
ਕਦੇ ਕਿਸੇ ਨਾ ਸੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸਾਡੇ ਮੁੱਖ ਦਾ ਮੈਲਾ ਚਾਨਣ
ਕਿਸ ਚੁੰਮਣਾ ਕਿਸ ਪੀਣਾ ?
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
"ਸ਼ਿਵ ਕੁਮਾਰ ਬਟਾਲਵੀ"
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸਾਡੇ ਮੁੱਖ ਦਾ ਮੈਲਾ ਚਾਨਣ
ਕਿਸ ਚੁੰਮਣਾ ਕਿਸ ਪੀਣਾ ?
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਮਿੱਟੀ ਧੁਰ ਤੋਂ ਗਰਭਵਤੀ
ਇਹਨੂੰ ਨਿੱਤ ਸੂਤਕ ਦੀਆਂ ਪੀੜਾਂ
ਪਰ ਪ੍ਭ ਜੀ ਜਿਸਮਾਂ ਦੀ ਮਿੱਟੀ
ਮੌਲੇ ਸੰਗ ਤਕਦੀਰਾਂ
ਇਸ ਮਿੱਟੀ ਦਾ ਚੁੰਮਣ ਬਾਝੋਂ
ਲੂੰ ਲੂੰ ਜਾਪੇ ਹੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਇਸ ਮਿਟੀ, ਕਿਸੇ ਚੁੰਮਣ ਦਾ ਫੁੱਲ
ਕਦੇ ਨਾ ਡਿੱਠਾ ਖਿੜਿਆ
ਇਸ ਮਿੱਟੀ ਦੇ ਹੌਕੇ ਤਾਈਂ
ਕੱਜਣ ਮੂਲ ਨਾ ਜੁੜਿਆ
ਇਸ ਮਿੱਟੀ, ਸੈ ਵਾਰੀ ਚਾਹਿਆ
ਮਿੱਟੀ ਦੇ ਵਿੱਚ ਥੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸੱਜਣ ਜੀ, ਇਸ ਮਿੱਟੀ ਦੀ,
ਸਾਡੀ ਮਿੱਟੀ ਨਾਲ ਭਿਆਲੀ
ਜੇ ਅੰਗ ਲਾਈਏ, ਗੋਰੀ ਥੀਵੇ
ਨਾ ਲਾਈਏ ਤਾਂ ਕਾਲੀ
ਇਹ ਮਿੱਟੀ ਤਾਂ ਕੰਜਕ ਜਾਈ
ਕੰਜਕ ਏਸ ਮਰੀਣਾਂ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸੱਜਣ ਜੀ, ਇਹ ਮਿੱਟੀ ਹੋਈ
ਹੁਣ ਆਥਣ ਦੀ ਸਾਥਣ
ਇਸ ਮਿੱਟੀ ਵਿੱਚ ਨਿਸ ਦਿਨ ਸਾਡੇ
ਕੋਸੇ ਰੰਗ ਗਵਾਚਣ
ਇਸ ਮਿੱਟੀ ਦੇ ਪਾਟੇ ਦਿਲ ਨੂੰ
ਕਦੇ ਕਿਸੇ ਨਾ ਸੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸਾਡੇ ਮੁੱਖ ਦਾ ਮੈਲਾ ਚਾਨਣ
ਕਿਸ ਚੁੰਮਣਾ ਕਿਸ ਪੀਣਾ ?
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
"ਸ਼ਿਵ ਕੁਮਾਰ ਬਟਾਲਵੀ"
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸਾਡੇ ਮੁੱਖ ਦਾ ਮੈਲਾ ਚਾਨਣ
ਕਿਸ ਚੁੰਮਣਾ ਕਿਸ ਪੀਣਾ ?
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਮਿੱਟੀ ਧੁਰ ਤੋਂ ਗਰਭਵਤੀ
ਇਹਨੂੰ ਨਿੱਤ ਸੂਤਕ ਦੀਆਂ ਪੀੜਾਂ
ਪਰ ਪ੍ਭ ਜੀ ਜਿਸਮਾਂ ਦੀ ਮਿੱਟੀ
ਮੌਲੇ ਸੰਗ ਤਕਦੀਰਾਂ
ਇਸ ਮਿੱਟੀ ਦਾ ਚੁੰਮਣ ਬਾਝੋਂ
ਲੂੰ ਲੂੰ ਜਾਪੇ ਹੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਇਸ ਮਿਟੀ, ਕਿਸੇ ਚੁੰਮਣ ਦਾ ਫੁੱਲ
ਕਦੇ ਨਾ ਡਿੱਠਾ ਖਿੜਿਆ
ਇਸ ਮਿੱਟੀ ਦੇ ਹੌਕੇ ਤਾਈਂ
ਕੱਜਣ ਮੂਲ ਨਾ ਜੁੜਿਆ
ਇਸ ਮਿੱਟੀ, ਸੈ ਵਾਰੀ ਚਾਹਿਆ
ਮਿੱਟੀ ਦੇ ਵਿੱਚ ਥੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸੱਜਣ ਜੀ, ਇਸ ਮਿੱਟੀ ਦੀ,
ਸਾਡੀ ਮਿੱਟੀ ਨਾਲ ਭਿਆਲੀ
ਜੇ ਅੰਗ ਲਾਈਏ, ਗੋਰੀ ਥੀਵੇ
ਨਾ ਲਾਈਏ ਤਾਂ ਕਾਲੀ
ਇਹ ਮਿੱਟੀ ਤਾਂ ਕੰਜਕ ਜਾਈ
ਕੰਜਕ ਏਸ ਮਰੀਣਾਂ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸੱਜਣ ਜੀ, ਇਹ ਮਿੱਟੀ ਹੋਈ
ਹੁਣ ਆਥਣ ਦੀ ਸਾਥਣ
ਇਸ ਮਿੱਟੀ ਵਿੱਚ ਨਿਸ ਦਿਨ ਸਾਡੇ
ਕੋਸੇ ਰੰਗ ਗਵਾਚਣ
ਇਸ ਮਿੱਟੀ ਦੇ ਪਾਟੇ ਦਿਲ ਨੂੰ
ਕਦੇ ਕਿਸੇ ਨਾ ਸੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸਾਡੇ ਮੁੱਖ ਦਾ ਮੈਲਾ ਚਾਨਣ
ਕਿਸ ਚੁੰਮਣਾ ਕਿਸ ਪੀਣਾ ?
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
"ਸ਼ਿਵ ਕੁਮਾਰ ਬਟਾਲਵੀ"
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸਾਡੇ ਮੁੱਖ ਦਾ ਮੈਲਾ ਚਾਨਣ
ਕਿਸ ਚੁੰਮਣਾ ਕਿਸ ਪੀਣਾ ?
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਮਿੱਟੀ ਧੁਰ ਤੋਂ ਗਰਭਵਤੀ
ਇਹਨੂੰ ਨਿੱਤ ਸੂਤਕ ਦੀਆਂ ਪੀੜਾਂ
ਪਰ ਪ੍ਭ ਜੀ ਜਿਸਮਾਂ ਦੀ ਮਿੱਟੀ
ਮੌਲੇ ਸੰਗ ਤਕਦੀਰਾਂ
ਇਸ ਮਿੱਟੀ ਦਾ ਚੁੰਮਣ ਬਾਝੋਂ
ਲੂੰ ਲੂੰ ਜਾਪੇ ਹੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਇਸ ਮਿਟੀ, ਕਿਸੇ ਚੁੰਮਣ ਦਾ ਫੁੱਲ
ਕਦੇ ਨਾ ਡਿੱਠਾ ਖਿੜਿਆ
ਇਸ ਮਿੱਟੀ ਦੇ ਹੌਕੇ ਤਾਈਂ
ਕੱਜਣ ਮੂਲ ਨਾ ਜੁੜਿਆ
ਇਸ ਮਿੱਟੀ, ਸੈ ਵਾਰੀ ਚਾਹਿਆ
ਮਿੱਟੀ ਦੇ ਵਿੱਚ ਥੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸੱਜਣ ਜੀ, ਇਸ ਮਿੱਟੀ ਦੀ,
ਸਾਡੀ ਮਿੱਟੀ ਨਾਲ ਭਿਆਲੀ
ਜੇ ਅੰਗ ਲਾਈਏ, ਗੋਰੀ ਥੀਵੇ
ਨਾ ਲਾਈਏ ਤਾਂ ਕਾਲੀ
ਇਹ ਮਿੱਟੀ ਤਾਂ ਕੰਜਕ ਜਾਈ
ਕੰਜਕ ਏਸ ਮਰੀਣਾਂ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸੱਜਣ ਜੀ, ਇਹ ਮਿੱਟੀ ਹੋਈ
ਹੁਣ ਆਥਣ ਦੀ ਸਾਥਣ
ਇਸ ਮਿੱਟੀ ਵਿੱਚ ਨਿਸ ਦਿਨ ਸਾਡੇ
ਕੋਸੇ ਰੰਗ ਗਵਾਚਣ
ਇਸ ਮਿੱਟੀ ਦੇ ਪਾਟੇ ਦਿਲ ਨੂੰ
ਕਦੇ ਕਿਸੇ ਨਾ ਸੀਣਾ
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
ਸਾਡੇ ਮੁੱਖ ਦਾ ਮੈਲਾ ਚਾਨਣ
ਕਿਸ ਚੁੰਮਣਾ ਕਿਸ ਪੀਣਾ ?
ਸੱਜਣ ਜੀ,
ਅਸਾਂ ਕਿਸ ਖ਼ਾਤਿਰ ਹੁਣ ਜੀਣਾ
"ਸ਼ਿਵ ਕੁਮਾਰ ਬਟਾਲਵੀ"
Yoy may enter 30000 more characters.
16 Jul 2009
" ਹਰਭਜਨ ਸਿੰਘ ਹੁੰਦਲ "
ਅੱਜ ਫੁੱਲ ਦੀ ਗੱਲ ਕਰਨ ਤੇ, ਜਾਂਦੇ ਨੇ ਦੁਰਕਾਰੇ ਲੋਕ
ਪਰ ਖੁਸ਼ਬੂ ਦੀ ਰੁੱਤ ਆਵੇਗੀ, ਜਾਣਗੇ ਸਤਿਕਾਰੇ ਲੋਕ
ਕੀ ਹੋਇਆ ਬਦਨਾਮ ਹੋਈ ਜੋ, ਬਸਤੀ ਦੇ ਬਾਸ਼ਿੰਦੇ ਹਾਂ,
ਇਸ ਬਸਤੀ ਵਿੱਚ ਵਸਦੇ ਭੈੜੇ, ਹੋ ਨਹੀਂ ਸਕਦੇ ਸਾਰੇ ਲੋਕ
ਧਰਤੀ ਤੋਂ ਚੰਨ ਤੀਕਰ ਸਾਰੀ, ਸੰਘਰਸ਼ਾਂ ਦੀ ਸੁਰਖ਼ੀ ਹੈ,
ਕਦੇ ਨਹੀਂ ਘਬਰਾਏ, ਭਾਵੇਂ ਜਿੱਤੇ ਹਨ ਜਾਂ ਹਾਰੇ ਲੋਕ
ਧੁੱਪਾਂ ਵੰਡਦਾ ਜੇਕਰ ਕੋਈ, ਸੂਰਜ ਸੂਲੀ ਚੜ ਜਾਂਦੈ,
ਉਹਦੇ ਨਾਂ ਤੋਂ ਸੌ ਸੌ ਵਾਰੀ, ਜਾਂਦੇ ਨੇ ਬਲਿਹਾਰੇ ਲੋਕ
ਕੱਲ ਸੀ ਜਿਹੜੇ ਚੋਰ-ਉਚੱਕੇ, ਮਹਿਫ਼ਲ ਦਾ ਸ਼ਿੰਗਾਰ ਬਣੇ,
ਅੱਜ ਵੀ ਫਿਰਦੇ ਅੱਗੇ ਅੱਗੇ, ਸਰਕਾਰੇ-ਦਰਬਾਰੇ ਲੋਕ
ਅੰਬਰ ਉੱਤੇ ਲੱਖਾਂ ਭਾਵੇਂ, ਸੂਰਜ ਚੰਦ ਸਿਤਾਰੇ ਨੇ,
ਪਰ ਸਾਡੇ ਲਈ ਧਰਤੀ ਉੱਤੇ, ਸੂਰਜ ਚੰਦ ਸਿਤਾਰੇ ਲੋਕ
ਗ਼ਜਲਾਂ ਰਾਹੀਂ ਸੰਘਰਸ਼ਾਂ ਦੀ, ਗੱਲ ਤਾਂ ਕਰਨੀ ਔਖੀ ਹੈ,
ਕਿਹੜੀ ਗੱਲ ਪਰ ਕਰ ਨਹੀਂ ਸਕਦੇ, ਚਾਨਣ ਦੇ ਵਣਜਾਰੇ ਲੋਕ

17 Jul 2009