Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1048 of 1275 << First   << Prev    1044  1045  1046  1047  1048  1049  1050  1051  1052  1053  Next >>   Last >> 
Jaspreet Kaur
Jaspreet
Posts: 39
Gender: Female
Joined: 11/Dec/2015
Location: Edmonton
View All Topics by Jaspreet
View All Posts by Jaspreet
 
Mahubat ka bhi kya aajeeb dastuur hai. Hamesha us se hoti hai Jo kabhi mil nahi sakta.
04 Jan 2016

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

ਮੈਨੂੰ ਹੋਰ ਨਾਂ ਅਜ਼ਮਾ ਯਾਰਾ ਮੈਂ ਟੁੱਟ ਜਾਣਾ
  • ਤੇਰੀ ਯਾਦ ਵਿਚ ਗੀਤ ਲਿਖ਼ਦੇ ਨੇ ਮੁੱਕ ਜਾਣਾ
  • ਹੁਣ ਤਾਂ ਮੈਨੂੰ ਮੇਰੇ ਦਿਲ ਤੇ ਵੀ ਭਰੋਸਾ ਨਹੀਂ
  • ਲੱਗਦਾ, ਇਸ ਨੇ ਵੀ ਤੈਨੂੰ ਯਾਦ ਕਰਦੇ-ਕਰਦੇ ਨੇ ਰੁੱਕ ਜਾਣਾ
ਮੈਨੂੰ ਹੋਰ ਨਾਂ ਅਜ਼ਮਾ ਯਾਰਾ ਮੈਂ ਟੁੱਟ ਜਾਣਾ
ਤੇਰੀ ਯਾਦ ਵਿਚ ਗੀਤ ਲਿਖ਼ਦੇ ਨੇ ਮੁੱਕ ਜਾਣਾ
ਹੁਣ ਤਾਂ ਮੈਨੂੰ ਮੇਰੇ ਦਿਲ ਤੇ ਵੀ ਭਰੋਸਾ ਨਹੀਂ
ਲੱਗਦਾ, ਇਸ ਨੇ ਵੀ ਤੈਨੂੰ ਯਾਦ ਕਰਦੇ-ਕਰਦੇ ਨੇ ਰੁੱਕ ਜਾਣਾ...

 

04 Jan 2016

Deeep Singh
Deeep
Posts: 62
Gender: Male
Joined: 30/Dec/2015
Location: Apple Valley
View All Topics by Deeep
View All Posts by Deeep
 
ਮਰ ਗਿਆ ਬੰਦਾ ਟੋਲਦਾ ਮਨ ਦੀਆਂ ਤਹਿਆਂ ਫ਼ੋਲਦਾ
ਜਿਹੜਾ ਅੰਦਰ ਬੋਲਦਾ ਫੜ ਨਾ ਹੋਇਆ ਚੋਰ ..
04 Jan 2016

Deeep Singh
Deeep
Posts: 62
Gender: Male
Joined: 30/Dec/2015
Location: Apple Valley
View All Topics by Deeep
View All Posts by Deeep
 
ਓਧਰ ਸਾਡੇ ਚੰਦ ਨੂੰ ਖਾ ਗਏ ਟੁੱਕ ਸਮਝ ਕੇ ਭੁੱਖੇ ਲੋਕ
ਏਧਰ ਨ੍ਹੇਰੇ ਦੀ ਬੁੱਕਲ ਵਿਚ ਕਰਦੇ ਰਹੇ ਅਰਾਮ ਅਸੀਂ..
04 Jan 2016

Deeep Singh
Deeep
Posts: 62
Gender: Male
Joined: 30/Dec/2015
Location: Apple Valley
View All Topics by Deeep
View All Posts by Deeep
 
ਡਰਾਵਾ ਵੀ, ਛਲਾਵਾ ਵੀ, ਭੁਲਾਵਾ ਵੀ ਬਣੇ ਰਸਤੇ,
ਮਿਰੀ ਰਫ਼ਤਾਰ ਦਾ ਅੰਦਾਜ਼ ਪਰ ਮੱਧਮ ਨਹੀਂ ਹੋਇਆ ।
04 Jan 2016

Deeep Singh
Deeep
Posts: 62
Gender: Male
Joined: 30/Dec/2015
Location: Apple Valley
View All Topics by Deeep
View All Posts by Deeep
 
ਜੇ ਨਾ ਰੋਵਾਂ ਬਹਿਣ ਨਾ ਦੇਵੇ, ਜੇ ਰੋਵਾਂ ਵਹਿ ਤੁਰੇ,
ਤੂੰ ਕੀ ਨੈਣਾਂ ਵਿਚ ਨਜ਼ਰ ਦੇ ਨਾਲ ਲਿਖ ਕੇ ਤੁਰ ਗਿਆ ।
04 Jan 2016

Deeep Singh
Deeep
Posts: 62
Gender: Male
Joined: 30/Dec/2015
Location: Apple Valley
View All Topics by Deeep
View All Posts by Deeep
 
ਨਾਮ ਤੇਰਾ ਮੈਂ ਲਿਖਾਂ ਆਗ਼ਾਜ਼ ਵਿੱਚ ਮਹਿੰਦੀ ਦੇ ਨਾਲ,
ਅੰਤ ਖ਼ਤ ਵਿੱਚ ਬਸ ਲਹੂ ਦੇ ਨਾਲ 'ਤੇਰਾ ਹਾਂ' ਲਿਖਾਂ ।
04 Jan 2016

Deeep Singh
Deeep
Posts: 62
Gender: Male
Joined: 30/Dec/2015
Location: Apple Valley
View All Topics by Deeep
View All Posts by Deeep
 
ਮਜਨੂੰ ਦਾ ਦੌਰ ਹੈ ਨਾ, ਫ਼ਰਹਾਦ ਦਾ ਸਮਾਂ,
ਆਪਣਾ ਖ਼ਿਆਲ ਰਖ 'ਤੇ ਉਸ ਦਾ ਖ਼ਿਆਲ ਰਖ ।
04 Jan 2016

Deeep Singh
Deeep
Posts: 62
Gender: Male
Joined: 30/Dec/2015
Location: Apple Valley
View All Topics by Deeep
View All Posts by Deeep
 
ਤੁਹਾਡਾ ਪੈਰ-ਚਿੰਨ੍ਹ ਮਿਲਿਆ, ਤਾਂ ਮੈਨੂੰ ਮਿਲ ਗਈ ਮੰਜ਼ਿਲ,
ਨਹੀਂ ਤਾਂ ਮੇਰੀ ਮੰਜ਼ਿਲ ਕੀ ਕੋਈ ਮੇਰਾ ਪੜਾ ਨਾ ਸੀ ।
04 Jan 2016

Deeep Singh
Deeep
Posts: 62
Gender: Male
Joined: 30/Dec/2015
Location: Apple Valley
View All Topics by Deeep
View All Posts by Deeep
 
ਕਿਸੇ ਹਾਰੇ ਮੁਸਾਫ਼ਰ ਵਾਂਗ ਨੀਵੀਂ ਪਾ ਕੇ ਅਜ ਗੁਜ਼ਰੀ,
ਸਦਾ ਹੀ ਛੇੜ ਕੇ ਜੋ ਲੰਘਦੀ ਸੀ ਸ਼ੋਖ ਪੁਰਵਾਈ ।
04 Jan 2016

Showing page 1048 of 1275 << First   << Prev    1044  1045  1046  1047  1048  1049  1050  1051  1052  1053  Next >>   Last >> 
Reply