Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1052 of 1275 << First   << Prev    1048  1049  1050  1051  1052  1053  1054  1055  1056  1057  Next >>   Last >> 
ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

 

ਕੋਈ ਨਹੀ ਭੋਲਾ ਪੰਛੀ ਇਥੇ ਉਂਝ ਦਿਸਦੇ ਸਬ ਸਾਉ ਨੇ,
ਸਹੀ ਮੁੱਲ ਬਸ ਮਿਲਣਾ ਚਾਹਿਦਾ ਲੋਕੀ ਸਬ ਵਿਕਾਊ ਨੇ... 

ਕੋਈ ਨਹੀ ਭੋਲਾ ਪੰਛੀ ਇਥੇ ਉਂਝ ਦਿਸਦੇ ਸਬ ਸਾਉ ਨੇ,

 

ਸਹੀ ਮੁੱਲ ਬਸ ਮਿਲਣਾ ਚਾਹਿਦਾ ਲੋਕੀ ਸਬ ਵਿਕਾਊ ਨੇ... 

 

 

09 Jan 2016

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

 ਕੀ ਜਰੂਰਤ ਹੈ ਹੱਥਾਂ 'ਚ ਪੱਥਰ ਚੁੱਕਣ ਦੀ ਤੋੜਨ ਵਾਲੇ ਤਾਂ ਲਫ਼ਜਾਂ ਨਾਲ ਹੀ ਤੋੜ ਜਾਂਦੇ ਨੇ...

09 Jan 2016

Jaspreet Kaur
Jaspreet
Posts: 39
Gender: Female
Joined: 11/Dec/2015
Location: Edmonton
View All Topics by Jaspreet
View All Posts by Jaspreet
 
Sajda ey Teri mahubat nu meri Rooh da
Kabol kar aaye a tere kol khud nu fanaa karn.
I love you Deep.
09 Jan 2016

Deeep Singh
Deeep
Posts: 62
Gender: Male
Joined: 30/Dec/2015
Location: Apple Valley
View All Topics by Deeep
View All Posts by Deeep
 
ਮੈਂ ਸ਼ੀਸ਼ਾ ਹਾਂ ਜਦੋਂ ਵੀ ਮੁਸਕਰਾਵੇ ਮੁਸਕਰਾਵਾਂਗਾ ।
ਜ਼ਰਾ ਮੱਥੇ 'ਤੇ ਵਟ ਵੇਖੇ, ਉਥਾਂਈਂ ਤਿੜਕ ਜਾਵਾਂਗਾ ।
@jaspreet ❤
09 Jan 2016

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

 

ਕਰਦੇ ਆ ਦੁਆਵਾਵਾ @ਜਸ & @ਦੀਪ ਜੀ ਤੁਹਾਡੇ ਲਈ ਕਬੂਲ ਫਾਰ੍ਮਾਯੋ,
ਜਿਸ ਪੁਨ੍ਜਾਬਿਜ੍ਮ ਨੇ ਦੋ ਰੂਹਾ ਦਾ ਮੇਲ ਕਰਵਾਯਾ ਓਸ ਨੂ ਨਾ ਭੁਲ ਜਾਇਓ...

Congratulations Both of you Smile

 

 

ਕਰਦੇ ਆ ਦੁਆਵਾਵਾ @ਜਸ & @ਦੀਪ ਜੀ ਤੁਹਾਡੇ ਲਈ ਕਬੂਲ ਫਾਰ੍ਮਾਯੋ,

 

ਜਿਸ Punjabizm ਨੇ ਦੋ ਰੂਹਾ ਦਾ ਮੇਲ ਕਰਵਾਯਾ ਓਸ ਨੂ ਨਾ ਭੁਲ ਜਾਇਓ...

 

 

Stay Blessed Best Wishes

 

ਜੀਓ happy11

 

10 Jan 2016

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

written so good by all

 

God bless you all

 

Sukhpal**

10 Jan 2016

Jaspreet Kaur
Jaspreet
Posts: 39
Gender: Female
Joined: 11/Dec/2015
Location: Edmonton
View All Topics by Jaspreet
View All Posts by Jaspreet
 
Thank you for the blessings @ Hirdey
11 Jan 2016

gαяяy ѕαη∂нυ
gαяяy
Posts: 52
Gender: Male
Joined: 06/Apr/2012
Location: out Of Reach .. (:
View All Topics by gαяяy
View All Posts by gαяяy
 
sooraj
ਜ਼ਮੀਰ ਵਾਲੋਂ ਸੇ ਯਹ ਕਹਿ ਕਰ ਢਲ ਗਿਆ ਸੂਰਜ,
ਉਜਾਲਾ ਬਾਂਟ ਦੇਨੇ ਸੇ ਉਜਾਲਾ ਕਮ ਨਹੀ ਹੋਤਾ...😊
11 Jan 2016

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 
ਪੇਂਡੂ ਕਹਿ ਮੈਨੂੰ.. ਤੇਰੇ ਸ਼ਹਿਰ ਵਾਲੇ ਬੇਗਾਨਾ ਦੱਸਦੇ ਰਹੇ
ਜਾ ਕੇ ਪਿੰਡ ਆਪਣੇ ਮਗਰ ਮੈਂ ਸ਼ਹਿਰੀ ਅਖਵਾਉਂਦਾ ਰਿਹਾ

12 Jan 2016

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Tars gaye hum kuch sun'ne ko tere lab se,
pyar ki baat na sahi koi shikayat hi kar de.

12 Jan 2016

Showing page 1052 of 1275 << First   << Prev    1048  1049  1050  1051  1052  1053  1054  1055  1056  1057  Next >>   Last >> 
Reply