Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1049 of 1275 << First   << Prev    1045  1046  1047  1048  1049  1050  1051  1052  1053  1054  Next >>   Last >> 
Deeep Singh
Deeep
Posts: 62
Gender: Male
Joined: 30/Dec/2015
Location: Apple Valley
View All Topics by Deeep
View All Posts by Deeep
 
ਹਰ ਅੱਖਰ ਹੈ ਸਿੱਲਾ, ਕਾਗਜ਼ ਹੈ ਗਿੱਲਾ,
ਖ਼ਤ ਲਿਖਦਾ ਉਹ ਖ਼ਬਰੇ ਕਿੰਨਾ ਰੋਇਆ ਹੈ ।
04 Jan 2016

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Jo zubaan se bayaan nahi hote,
Unhi Lafzon se ashk bante hain.

04 Jan 2016

Deeep Singh
Deeep
Posts: 62
Gender: Male
Joined: 30/Dec/2015
Location: Apple Valley
View All Topics by Deeep
View All Posts by Deeep
 
ਭੁਲੇਖੇ ਰਾਤ ਭਰ ਪਾਏ ਕਦੇ ਪੈਛੜ ਕਦੇ ਦਸਤਕ,
ਉਹ ਜਦ ਆਏ, ਮੁਕੱਦਰ ਜਾਗਿਆ, ਮੈਂ ਜਾਗਦਾ ਨਾ ਸੀ ।
05 Jan 2016

Deeep Singh
Deeep
Posts: 62
Gender: Male
Joined: 30/Dec/2015
Location: Apple Valley
View All Topics by Deeep
View All Posts by Deeep
 
ਨਾ ਮੈਨੂੰ ਰਤਜਗੇ ਦਾ ਅਰਥ ਪੁੱਛ ਮਾਸੂਮ ਬਣ ਕੇ ਤੂੰ,
ਤੇਰੇ ਨੈਣਾਂ 'ਚ ਚੁਗ਼ਲੀ ਖਾ ਰਹੀ ਰਾਤਾਂ ਦੀ ਕਜਰਾਈ ।
05 Jan 2016

Deeep Singh
Deeep
Posts: 62
Gender: Male
Joined: 30/Dec/2015
Location: Apple Valley
View All Topics by Deeep
View All Posts by Deeep
 
ਇਹ ਕੈਸੀ ਜ਼ਿੰਦਗੀ ਹੈ ਜੋ ਅਸੀਂ ਕਿਸ਼ਤਾਂ 'ਚ ਜੀਊਂਦੇ ਹਾਂ,
ਨਾ ਇਸ ਵਲ ਪਿੱਠ ਕਰੀ ਜਾਏ, ਨਾ ਮੈਥੋਂ ਵੇਖਿਆ ਜਾਏ ।
05 Jan 2016

Deeep Singh
Deeep
Posts: 62
Gender: Male
Joined: 30/Dec/2015
Location: Apple Valley
View All Topics by Deeep
View All Posts by Deeep
 
ਖ਼ਬਰੇ ਕੈਸੀ ਖ਼ਾਕ ਸੀ ਕਾਹਦੀ ਇਸ ਨੂੰ ਝਾਕ ਸੀ
ਹੌਲੀ ਹੌਲੀ ਖਾ ਗਈ ਰੂਹ ਦੇ ਕੰਢੇ ਭੋਰ ..
05 Jan 2016

Yashmeen Kaur Sandhu
Yashmeen Kaur
Posts: 88
Gender: Female
Joined: 16/Dec/2015
Location: Sangrur
View All Topics by Yashmeen Kaur
View All Posts by Yashmeen Kaur
 

Good Job Deeep     Clapping

 

06 Jan 2016

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 
Yaadan

 

ਮੈਂ ਸੋਚਾ ਸੋਚ ਦੇਆ ਗੁਜਾਰ ਤੀ ਸਾਰੀ ਰਾਤ, ਪਰ ਫੈਸਲਾ ਨਾ ਕਰ ਸਕ੍ਯਾ,
ਓਹਦੀ ਯਾਦ ਆ ਰਹੀ ਸੀ ਜਾ ਮੈਂ ਯਾਦ ਕਰ ਰਿਹਾ ਸੀ...

ਮੈਂ ਸੋਚਾ ਸੋਚ ਦੇਆ ਗੁਜਾਰ ਤੀ ਸਾਰੀ ਰਾਤ, ਪਰ ਫੈਸਲਾ ਨਾ ਕਰ ਸਕ੍ਯਾ,

 

ਓਹਦੀ ਯਾਦ ਆ ਰਹੀ ਸੀ ਜਾ ਮੈਂ ਯਾਦ ਕਰ ਰਿਹਾ ਸੀ... 

 

06 Jan 2016

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਸੁਨਾ ਹੈ ਦਾਨਸ਼ਵਰ ਨੇ ਆਪਣੇ ਮਾਂ ਬਾਪ ਕੀ ਰਾਖ ਕੋ ਬੇਚ ਡਾਲਾ
ਜਬ ਉਸੇ ਇਲਮ ਹੂਆ ਮੁਰਦੋਂ ਕੀ ਰਾਖ ਸੇ ਹੀਰਾ ਬਣਾ ਲੇਤੇ ਹੈਂ ਲੋਗ

06 Jan 2016

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਕੰਧੇ ਪੇ ਪੜੇ ਬੋਝ ਕਾ ਦਿਮਾਗ ਪਰ ਬੋਝ ਮਤ ਡਾਲੋ
ਰਾਸਤਾ ਨਿਕਲ ਆਤਾ ਹੈ ਅਗਰ ਮਨ ਸ਼ਾਂਤ ਹੋਤਾ ਹੈ

06 Jan 2016

Showing page 1049 of 1275 << First   << Prev    1045  1046  1047  1048  1049  1050  1051  1052  1053  1054  Next >>   Last >> 
Reply