|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਉਮਰ ਭਰ ਤਾਂਘਦੇ ਰਹੇ ਦੋਵੇਂ.. ਫ਼ਾਸਿਲਾ ਸੀ ਕਿ ਮੇਟਿਆ ਨਾ ਗਿਆ.. ਮੈਂ ਤੈਨੂੰ ਦੌੜ੍ਹ ਕੇ ਨਾ ਮਿਲ ਸਕਿਆ.. ਤੈਥੋਂ ਖੜ ਕੇ ਉਡੀਕਿਆ ਨਾ ਗਿਆ.. !!
|
|
28 Oct 2017
|
|
|
|
ਮੈ ਰੁਖ਼ ਹੋ ਗਿਅਾਂ ਹਾ.. ਓਹ ਵਾਅ ਬਣ ਗੲੀ ਸੀ.. ਕਿੱਸਾ ਹੈ ਸਿਰਫ ਅੈਨਾ ਕੁ.. ਅਾਪਣੀ ਤਾਂ ਅਾਸ਼ਕੀ ਦਾ.. !!
Patar Saab
|
|
28 Oct 2017
|
|
|
|
ਮੈ ਰੁਖ਼ ਹੋ ਗਿਅਾਂ ਹਾ.. ਓਹ ਵਾਅ ਬਣ ਗੲੀ ਸੀ.. ਕਿੱਸਾ ਹੈ ਸਿਰਫ ਅੈਨਾ ਕੁ.. ਅਾਪਣੀ ਤਾਂ ਅਾਸ਼ਕੀ ਦਾ.. !!
Patar Saab
|
|
28 Oct 2017
|
|
|
|
ਖੌਰੇ ਕੀ ਰਿਸ਼ਤਾ ਤੇਰਾ ਮੇਰਾ ? ਸੰਗ ਉਲਾਹ੍ਮੇ ਵੀ ਬਹੁਤ ਨੇ.. ਤੇ ਬਿਨ ਤੇਰੇ ਰਹਿ ਵੀ ਹੁੰਦਾ ਨੀ ..॥
|
|
28 Oct 2017
|
|
|
|
ਏਕ ਸਕੂਨ ਕੀ ਤਲਾਸ਼ ਮੇਂ.. ਨਾ ਜਾਣੇ ਕਿਤਨੀ ਬੇਚੈਨੀਆਂ ਪਾਲ ਲੀ..
ਔਰ ਲੋਗ ਕਹਿਤੇ ਹੈ.. ਹਮ ਬੜੇ ਹੋ ਗਏ ਔਰ ਜ਼ਿੰਦਗੀ ਸੰਭਾਲ ਲੀ.. !!
|
|
28 Oct 2017
|
|
|
|
|
ਚਿਹਰਾ ਦੱਸਦਾ ਸੀ ਭੁੱਖ ਨੇ ਜਾਨ ਲਈ ਓਸ ਗਰੀਬ ਦੀ.. ਤੇ ਲੋਕੀ ਕਹਿੰਦੇ ਕੁੱਝ ਖਾਕੇ ਮਰਿਆ.. !!
|
|
28 Oct 2017
|
|
|
|
ਇੱਕ ਤੱਕਣੀ ਚੇਤੇ ਹੈ.. ਦੂਰੋਂ ਵੇਖਕੇ ਹੱਸਦੀ ਦੀ.. ਪਹਿਲੀ ਵਾਰੀ ਦਿਲ ਦੀ ਗੱਲ.. ਸੰਗ ਕੇ ਦੱਸਦੀ ਸੀ..
ਤੈਨੂੰ ਕਿੰਨੀ ਪੈ ਗਈ ਸੀ.. ਆਦਤ ਮੇਰਿਆਂ ਬੋਲਾਂ ਦੀ.. ਨੰਬਰ ਲੈਂਡਲਾਈਨ ਦਾ ਤੂੰ.. ਪਹਿਲੀ ਬੈੱਲ ਤੇ ਚੱਕਦੀ ਸੀ.. !!
ਕੁਲਬੀਰ ਝਿੰਜਰ
|
|
28 Oct 2017
|
|
|
|
ਮੇਰੀ ਚੁੱਪ ਜਦ ਤੇਰੀਆਂ ਗੱਲਾਂ ਕਰਦੀ ਏ.. ਧੜਕਣ ਫਿਰ ਜਿਊਣ ਦੀ ਹਾਮੀ ਭਰਦੀ ਏ.. !!
|
|
28 Oct 2017
|
|
|
|
ਲੋਗ ਬਦਲਤੇ ਨਹੀਂ "ਗਾਲਿਬ" ਬੇਨਕਾਬ ਹੋਤੇ ਹੈ.. !!
|
|
28 Oct 2017
|
|
|
|
ਉਹ ਦੂਰ ਖੜਾ ਜੋ ਵੇਖਦਾ.. ਸਾਡੀ ਆਸ ਜਗਾਵੇ.. ਉਹਨੂੰ ਬਿਨ੍ਹਾਂ ਹੀ ਜਾਣ-ਪਛਾਣ 'ਤੋਂ.. ਦਿਲ ਮਿਲਣਾ ਚਾਹਵੇ..
ਹੀਰੇ ਰਤਨ ਜੋ ਕੀਮਤੀ.. ਕਦੇ ਕੱਚ ਨਈਂ ਬਣਦੇ.. ਜੋ ਸੁਫਨੇ ਆਪਾਂ ਸੋਚੀਏ.. ਉਹ ਸੱਚ ਨਈਂ ਬਣਦੇ..
ਪਰ ਫਿਰ ਵੀ ਲੱਭੀਏ ਰੀਝ ਲਾ.. ਖੌਰੇ ਮਿਲ ਹੀ ਜਾਵੇ.. ਉਹ ਦੂਰ ਖੜਾ ਜੋ ਵੇਖਦਾ.. ਸਾਡੀ ਆਸ ਜਗਾਵੇ.. !!
ਬਾਬਾ ਬੇਲੀ
|
|
28 Oct 2017
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|