|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਗ਼ਮਾਂ ਦੀ ਰਕਮ ਨਾ ਮੁੱਕੇ ਬੰਦੋਬਸਤ੍ ਕਰ ਐਸਾ
ਬਾਜ਼ੀ ਇਸ਼੍ਕ਼ ਦੀ ਖੇਡਾਂ ਤੇ ਜਾਵਾਂ ਹਰ ਮੇਰੇ ਮੌਲਾ
ਗੁਰਪ੍ਰੀਤ ਜੀ, ਕਮਾਲ ਦੀ ਭਾਵਨਾ ਹੈ ਇਸ ਸ਼ੇਅਰ ਦੇ ਪਿੱਛੇ - ਖੇਡ ਵੀ ਖੇਡਣੀ ਹੈ ਅਤੇ ਹਰਨਾ ਵੀ ਹੈ, ਪਿਆਰ ਦਾ ਮਰਮ ਜਾਣ ਲਿਆ ਜੀ:
ਗ਼ਮਾਂ ਦੀ ਰਕਮ ਨਾ ਮੁੱਕੇ ਬੰਦੋਬਸਤ੍ ਕਰ ਐਸਾ
ਬਾਜ਼ੀ ਇਸ਼੍ਕ਼ ਦੀ ਖੇਡਾਂ ਤੇ ਜਾਵਾਂ ਹਰ ਮੇਰੇ ਮੌਲਾ
WOW !
ਬਹੁਤ ਸੋਹਣਾ ਸ਼ੇਅਰ ਸਾਂਝਾ ਕੀਤਾ ਹੈ ਵੀਰੇ I
|
|
14 Nov 2017
|
|
|
|
ਅਮਨਦੀਪ ਜੀ ਦਾ ਹਮੇਸ਼ਾ ਦੀ ਤਰਾਂ ਸਟਾਰ ਸਲੈਕਸ਼ਨ ਵਾਲਾ ਸ਼ੇਅਰ
ਹਜ਼ਾਰੋਂ ਉਲਝਨੇ ਰਾਹੋਂ ਮੇਂ, ਔਰ ਕੋਸ਼ਿਸ਼ੇਂ ਬੇਹਿਸਾਬ ,
ਇਸੀ ਕਾ ਨਾਮ ਹੈ ਜ਼ਿੰਦਗੀ ਚਲਤੇ ਰਹੀਏ ਜਨਾਬ .
Simply great !
ਇਹ ਬਹੁਤ ਹੀ ਸੋਹਣੀ ਚੋਣ ਹੈ ਆਪ ਜੀ ਦੀ, ਮੈਡਮ ਅਮਨਦੀਪ ਜੀ:
ਜੀਵਨ ਦਾ ਫਲਸਫਾ ਹੈ ਇਸ ਵਿਚ ਨਿਹੱਤ
ਇਹ ਬਹੁਤ ਹੀ ਸੋਹਣੀ ਚੋਣ ਹੈ ਆਪ ਜੀ ਦੀ, ਮੈਡਮ ਅਮਨਦੀਪ ਜੀ:
ਜੀਵਨ ਦਾ ਫਲਸਫਾ ਹੈ ਇਸ ਵਿਚ ਨਿਹੱਤ
|
|
14 Nov 2017
|
|
|
|
|
|
|
|
|
|
ਕਦੇ ਸਿਸਕ ਪਵੇ ਫੁੱਲ ਟੁੱਟੇ ਤੋਂ,
ਕਦੇ ਖੁਦ ਟੁੱਟ ਕੇ ਵੀ ਦਿਖਾਵੇ ਜੇਰਾ,
ਕਈ ਚਿਹਰੇ ਨੇ ਇਸ ਦਿਲ ਦੇ
ਖੌਰ੍ਹੇ ਕਿਹੜਾ ਹੈ ਮੇਰਾ,
,
ਪ੍ਰਭ ਸਿੰਘ
ਕਦੇ ਸਿਸਕ ਪਵੇ ਫੁੱਲ ਟੁੱਟੇ ਤੋਂ,
ਕਦੇ ਖੁਦ ਟੁੱਟ ਕੇ ਵੀ ਦਿਖਾਵੇ ਜੇਰਾ,
ਕਈ ਚਿਹਰੇ ਨੇ ਇਸ ਦਿਲ ਦੇ
ਖੌਰ੍ਹੇ ਕਿਹੜਾ ਹੈ ਮੇਰਾ,
,
ਪ੍ਰਭ ਸਿੰਘ
|
|
20 Nov 2017
|
|
|
|
|
Wherever you are and whatever you do,
be in Love.
--Rumi
|
|
20 Nov 2017
|
|
|
|
|
|
|
|
|
|
 |
 |
 |
|
|
|