Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
2 Liners...( 2 Line Sheyars )
Home
>
Communities
>
Punjabi Poetry
>
Forum
> messages
Showing page
1176
of
1275
<< First
<< Prev
1172
1173
1174
1175
1176
1177
1178
1179
1180
1181
Next >>
Last >>
Amandeep
Posts:
1445
Gender:
Female
Joined:
14/Mar/2013
Location:
Sirsa
View All Topics by Amandeep
View All Posts by Amandeep
ਮੈਂ ਤਾਂ ਬਹੁਤ ਸੰਭਾਲਿਆ, ਪਰ ਸ਼ਾਮ ਪੈ ਗਈ
ਵਿਛੜਨ ਦਾ ਵਕਤ ਆ ਗਿਆ, ਗਰਦਿਸ਼ ਦੇ ਜ਼ੋਰ 'ਤੇ
ਡਾ. ਸੁਰਜੀਤ ਪਾਤਰ
ਮੈਂ ਤਾਂ ਬਹੁਤ ਸੰਭਾਲਿਆ, ਪਰ ਸ਼ਾਮ ਪੈ ਗਈ
ਵਿਛੜਨ ਦਾ ਵਕਤ ਆ ਗਿਆ, ਗਰਦਿਸ਼ ਦੇ ਜ਼ੋਰ 'ਤੇ
ਡਾ. ਸੁਰਜੀਤ ਪਾਤਰ
Yoy may enter
30000
more characters.
26 Nov 2017
Amandeep
Posts:
1445
Gender:
Female
Joined:
14/Mar/2013
Location:
Sirsa
View All Topics by Amandeep
View All Posts by Amandeep
ਨਚਣਾ ਤਾਂ ਕੀ ਸੀ ਓਸਨੇ, ਦੋ ਪਲ 'ਚ ਖੁਰ ਗਿਆ
ਕਣੀਆਂ ਕੀ ਚਾਰ ਡਿੱਗੀਆਂ ਮਿੱਟੀ ਦੇ ਮੋਰ 'ਤੇ
ਡਾ. ਸੁਰਜੀਤ ਪਾਤਰ
ਨਚਣਾ ਤਾਂ ਕੀ ਸੀ ਓਸਨੇ, ਦੋ ਪਲ 'ਚ ਖੁਰ ਗਿਆ
ਕਣੀਆਂ ਕੀ ਚਾਰ ਡਿੱਗੀਆਂ ਮਿੱਟੀ ਦੇ ਮੋਰ 'ਤੇ
ਡਾ. ਸੁਰਜੀਤ ਪਾਤਰ
Yoy may enter
30000
more characters.
26 Nov 2017
gαяяy
Posts:
52
Gender:
Male
Joined:
06/Apr/2012
Location:
out Of Reach .. (:
View All Topics by gαяяy
View All Posts by gαяяy
ਔਰਤ, ਧੀ, ਮਾਂ, ਭੈਣ ਦੇ ਲਈ... :)
ਅਜਲਾਂ ਤੋਂ ਕੈਦ ਮੈਨੂਂ ਉਮਰਾਂ ਦੀ ਹੈ ਗੁਲਾਮੀ
"ਬੇਟੀ" ਤੋਂ "ਵਹੁਟੀ" ਬਣਕੇ ਪਿਂਜਰਾ ਬਦਲ ਰਹੀ ਹਾਂ
(ਅਨੂ ਬਾਲਾ)
ਅਜਲਾਂ ਤੋਂ ਕੈਦ ਮੈਨੂਂ ਉਮਰਾਂ ਦੀ ਹੈ ਗੁਲਾਮੀ
"ਬੇਟੀ" ਤੋਂ "ਵਹੁਟੀ" ਬਣਕੇ ਪਿਂਜਰਾ ਬਦਲ ਰਹੀ ਹਾਂ
(ਅਨੂ ਬਾਲਾ)
Yoy may enter
30000
more characters.
26 Nov 2017
gαяяy
Posts:
52
Gender:
Male
Joined:
06/Apr/2012
Location:
out Of Reach .. (:
View All Topics by gαяяy
View All Posts by gαяяy
ਫੁੱਲ ਦੀ ਪੱਤੀ ਵੀ ਕਰ ਸਕਦੀ ਹੈ ਕੋਈ ਹਾਦਸਾ
ਲਾਜ਼ਮੀ ਹੁਂਦਾ ਨਹੀ ਪੱਥਰ ਹੀ ਠੋਹਕਰ ਵਾਸਤੇ
👌
ਫੁੱਲ ਦੀ ਪੱਤੀ ਵੀ ਕਰ ਸਕਦੀ ਹੈ ਕੋਈ ਹਾਦਸਾ
ਲਾਜ਼ਮੀ ਹੁਂਦਾ ਨਹੀ ਪੱਥਰ ਹੀ ਠੋਹਕਰ ਵਾਸਤੇ
👌
Yoy may enter
30000
more characters.
26 Nov 2017
gαяяy
Posts:
52
Gender:
Male
Joined:
06/Apr/2012
Location:
out Of Reach .. (:
View All Topics by gαяяy
View All Posts by gαяяy
ਨੀਚਾਂ ਦੀ ਅਸ਼ਨਾਈ ਕੋਲੋ ਫ਼ੈਜ਼ ਕਿਸੇ ਨੀ ਪਾਇਆ, ਕਿੱਕਰ ਤੇ ਅਂਗੂਰ ਚੜਾਇਆ ਹਰ ਗੁੱਛਾ ਜਖ਼ਮਾਇਆ (ਸੈਫ ਅਲਮਲੂਕ)
👍👌
👍👌
Yoy may enter
30000
more characters.
26 Nov 2017
gαяяy
Posts:
52
Gender:
Male
Joined:
06/Apr/2012
Location:
out Of Reach .. (:
View All Topics by gαяяy
View All Posts by gαяяy
ਵਸਲ ਕੇ ਨਸ਼ੇ ਮੇਂ ਉਸ
ਕਾ ਕਹਿਰ ਭੀ ਅੱਛਾ ਲਗਾ |
ਭੂਖ ਇਤਨੀ ਥੀ ਕਿ ਮੁਝ ਕੋ
ਜ਼ਹਿਰ ਭੀ ਅੱਛਾ ਲਗਾ |
-ਇਫ਼ਤਿਖ਼ਾਰ ਨਸੀਮ
ਵਸਲ ਕੇ ਨਸ਼ੇ ਮੇਂ ਉਸ
ਕਾ ਕਹਿਰ ਭੀ ਅੱਛਾ ਲਗਾ |
ਭੂਖ ਇਤਨੀ ਥੀ ਕਿ ਮੁਝ ਕੋ
ਜ਼ਹਿਰ ਭੀ ਅੱਛਾ ਲਗਾ |
-ਇਫ਼ਤਿਖ਼ਾਰ ਨਸੀਮ
Yoy may enter
30000
more characters.
26 Nov 2017
gαяяy
Posts:
52
Gender:
Male
Joined:
06/Apr/2012
Location:
out Of Reach .. (:
View All Topics by gαяяy
View All Posts by gαяяy
💖
ਕੌਨ ਖਰੀਦੇਗਾ ਅਬ ਹੀਰੋਂ ਕੇ ਦਾਮ ਮੇ ਤੁਮਹਾਰੇ ਆਂਸੂ..
ਵੋਹ ਜੋ ਦਰਦ ਕਾ ਸੌਦਾਗਰ ਥਾ ਮੁਹੱਬਤ ਛੋੜ ਦੀ ਉਸਨੇ..!!
- ਅਗਿਅਾਤ
ਕੌਨ ਖਰੀਦੇਗਾ ਅਬ ਹੀਰੋਂ ਕੇ ਦਾਮ ਮੇ ਤੁਮਹਾਰੇ ਆਂਸੂ..
ਵੋਹ ਜੋ ਦਰਦ ਕਾ ਸੌਦਾਗਰ ਥਾ ਮੁਹੱਬਤ ਛੋੜ ਦੀ ਉਸਨੇ..!!
- ਅਗਿਅਾਤ
Yoy may enter
30000
more characters.
26 Nov 2017
gαяяy
Posts:
52
Gender:
Male
Joined:
06/Apr/2012
Location:
out Of Reach .. (:
View All Topics by gαяяy
View All Posts by gαяяy
❤
ਮੇਰੀ ਯਾਦ ਕੋ ਵੋ, ਇਸਲਿਏ ਮਹਿਫ਼ੂਜ਼ ਰੱਖੇਗਾ
ਬਿਛੜ ਕਰ ਮੁਝਸੇ, ਅਬ ਬੇਆਸਰਾ ਹੋਣੇ ਸੇ ਡਰਤਾ ਹੈ
ਨਫ਼ੀਸ ਬਾਨੋ ਸ਼ਮਾ
ਮੇਰੀ ਯਾਦ ਕੋ ਵੋ, ਇਸਲਿਏ ਮਹਿਫ਼ੂਜ਼ ਰੱਖੇਗਾ
ਬਿਛੜ ਕਰ ਮੁਝਸੇ, ਅਬ ਬੇਆਸਰਾ ਹੋਣੇ ਸੇ ਡਰਤਾ ਹੈ
ਨਫ਼ੀਸ ਬਾਨੋ ਸ਼ਮਾ
Yoy may enter
30000
more characters.
26 Nov 2017
gαяяy
Posts:
52
Gender:
Male
Joined:
06/Apr/2012
Location:
out Of Reach .. (:
View All Topics by gαяяy
View All Posts by gαяяy
🔫
ਇੱਕ ਲੰਮਾ ਇਤਿਹਾਸ ਹੈ,
ਇਸ ਦੇ ਪਿੱਛੇ ਤੇਰੇ ਜਬਰਾਂ ਦਾ.....
ਅਸੀਂ ਅਚਾਨਕ ਤਾਂ ਨਹੀਂ ਪਹੁੰਚੇ,
ਤਰਲਿਆਂ ਤੋਂ ਹਥਿਆਰਾਂ ਤੱਕ....!!!!
ਇੱਕ ਲੰਮਾ ਇਤਿਹਾਸ ਹੈ,
ਇਸ ਦੇ ਪਿੱਛੇ ਤੇਰੇ ਜਬਰਾਂ ਦਾ.....
ਅਸੀਂ ਅਚਾਨਕ ਤਾਂ ਨਹੀਂ ਪਹੁੰਚੇ,
ਤਰਲਿਆਂ ਤੋਂ ਹਥਿਆਰਾਂ ਤੱਕ....!!!!
Yoy may enter
30000
more characters.
26 Nov 2017
gαяяy
Posts:
52
Gender:
Male
Joined:
06/Apr/2012
Location:
out Of Reach .. (:
View All Topics by gαяяy
View All Posts by gαяяy
😴
ਜੋ ਸੌਂ ਗਿਆ ਪਿਆਸਾ ਓਹਨੂਂ ਚੁਂਮ ਕੇ ਜਗਾ ਲੈ
ਕਿਤੇ ਖ੍ਵਾਬ ਵਿੱਚ ਭਟਕਦਾ ਓਹ ਥਾਂ ਕਥਾਂ ਨਾ ਹੋਵੇ
(ਸੁਰਜੀਤ ਪਾਤਰ)
ਜੋ ਸੌਂ ਗਿਆ ਪਿਆਸਾ ਓਹਨੂਂ ਚੁਂਮ ਕੇ ਜਗਾ ਲੈ
ਕਿਤੇ ਖ੍ਵਾਬ ਵਿੱਚ ਭਟਕਦਾ ਓਹ ਥਾਂ ਕਥਾਂ ਨਾ ਹੋਵੇ
(ਸੁਰਜੀਤ ਪਾਤਰ)
Yoy may enter
30000
more characters.
26 Nov 2017
Showing page
1176
of
1275
<< First
<< Prev
1172
1173
1174
1175
1176
1177
1178
1179
1180
1181
Next >>
Last >>
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
93179847
Registered Users:
7978
Find us on Facebook
Copyright © 2009 - punjabizm.com & kosey chanan sathh
Developed By:
Amrinder Singh