|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਨਾ ਕਰ ਤੰਗ ਬੱਸ ਜੀਣ ਦੇ ਜ਼ਿੰਦਗੀ...
ਤੇਰੇ ਸੁੰਹ ਮੈ ਹਾਰ ਗਿਆ ਹਾਂ ਤੇਰੇ ਅੱਗੇ..!!!
|
|
20 Nov 2017
|
|
|
|
|
तुम्हें जफ़ा से न यूँ बाज़ आना चाहिए था अभी कुछ और मेरा दिल दुखाना चाहिए था |
ਹਾ ਹਾ ਹਾ ਹਾ ! ਬਹੁਤ ਵਧੀਆ ਸ਼ੇਅਰ ਦੀ ਚੋਣ ਗੁਰਸ਼ਰਨ ਬਾਈ |
ਸੋਹਣੀ ਸੋਹਣੀ ਚੋਣ ਕਰਕੇ ਪੋਸਟ ਕਰਦੇ ਅਤੇ ਲਿਖਦੇ ਰਹੋ |
ਹਾ ਹਾ ਹਾ ਹਾ ! ਬਹੁਤ ਵਧੀਆ ਸ਼ੇਅਰ ਦੀ ਚੋਣ ਗੁਰਸ਼ਰਨ ਬਾਈ |
ਸੋਹਣੀ ਸੋਹਣੀ ਚੋਣ ਕਰਕੇ ਪੋਸਟ ਕਰਦੇ ਅਤੇ ਲਿਖਦੇ ਰਹੋ |
|
|
21 Nov 2017
|
|
|
|
ਜਦ ਗਲਤੀ ਕਰਨ ਵਾਲੇ ਦੀਆਂ ਅੱਖਾਂ 'ਚ ਮੁਆਫੀ ਦੀ ਜਗ੍ਹਾ ਬਗਾਵਤ ਝਲਕਦੀ ਹੋਏ,
ਉਦੋਂ ਕੋਈ ਰਿਸ਼ਤਾ ਆਖਰੀ ਸਾਹ ਲੈ ਰਿਹਾ ਹੁੰਦੈ।
,
ਪ੍ਰਭ ਸਿੰਘ
ਜਦ ਗਲਤੀ ਕਰਨ ਵਾਲੇ ਦੀਆਂ ਅੱਖਾਂ 'ਚ ਮੁਆਫੀ ਦੀ ਜਗ੍ਹਾ ਬਗਾਵਤ ਝਲਕਦੀ ਹੋਏ,
ਉਦੋਂ ਕੋਈ ਰਿਸ਼ਤਾ ਆਖਰੀ ਸਾਹ ਲੈ ਰਿਹਾ ਹੁੰਦੈ।
,
ਪ੍ਰਭ ਸਿੰਘ
|
|
21 Nov 2017
|
|
|
|
ਉਹ ਅਕਸਰ ਗਿਲਾ ਕਰਦੇ ਨੇ ਕਿ ਮੈਂ ਬੋਲਦਾ ਨਹੀਂ,
ਸ਼ਾਇਦ ਹੰਕਾਰ ਗਿਆ ਹਾਂ,
,
ਪਰ ਉਹ ਨਹੀਂ ਜਾਣਦੇ ਕਿ ਬੋਲਣ ਨੂੰ ਕੁਝ ਬਚਿਆ ਨਹੀਂ,
ਦਰ ਅਸਲ ਮੈਂ ਹਾਰ ਗਿਆ ਹਾਂ,
,
ਲਿਖਤ- ਪ੍ਰਭ ਸਿੰਘ
ਉਹ ਅਕਸਰ ਗਿਲਾ ਕਰਦੇ ਨੇ ਕਿ ਮੈਂ ਬੋਲਦਾ ਨਹੀਂ,
ਸ਼ਾਇਦ ਹੰਕਾਰ ਗਿਆ ਹਾਂ,
,
ਪਰ ਉਹ ਨਹੀਂ ਜਾਣਦੇ ਕਿ ਬੋਲਣ ਨੂੰ ਕੁਝ ਬਚਿਆ ਨਹੀਂ,
ਦਰ ਅਸਲ ਮੈਂ ਹਾਰ ਗਿਆ ਹਾਂ,
,
ਲਿਖਤ- ਪ੍ਰਭ ਸਿੰਘ
|
|
21 Nov 2017
|
|
|
|
|
ਜੇਠ ਦੀ ਲੂ ਨੇ ਫੂਕ ਦਿੱਤੇ ਪਿੰਡੇ ਜਿਹਨਾਂ ਦੇੇ, ਉਹ ਪੋਹ 'ਚ ਵੀ ਧੁੱਪ ਤੋਂ ਰਹਿੰਦੇ ਨੇ ਡਰਦੇ,
ਐਨਾ ਤੋੜ ਜਾਂਦਾ ਹੈ ਫਰੇਬ ਇਨਸਾਨਾਂ ਨੂੰ, ਕਿ ਖੁਦਾ ਵੀ ਜੇ ਖਲੋ ਜਾਵੇ ਉਹਨਾਂ ਅੱਗੇ, ਉਹ ਉਸਤੇ ਵੀ ਯਕੀਨ ਨੀ ਕਰਦੇ।
,
ਲਿਖਤ - ਪ੍ਰਭ ਸਿੰਘ