|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਪਹਿਲਾਂ ਫੁੱਲ ਸੁੱਟਦੇ ਸੀ ਤੇ ਫਿਰ ਉਹ ਵੇਲਾ ਵੀ ਆਇਆ,,
ਮੈਂ ਤੇ ਮੈਂ ਸਾਂ,, ਸੱਜਣਾਂ ਮੇਰੇ ਨਾਂ ਨੂੰ ਵੀ ਵੱਟੇ ਮਾਰੇ ।।
ਇਰਸ਼ਾਦ ਸੰਧੂ
|
|
03 Nov 2017
|
|
|
|
|
|
ਮਨਿ ਮੈਲੇ ਸਭੁ ਕਿਛੁ ਮੈਲਾ
ਤਨਿ ਧੋਤੈ ਮਨੁ ਹਛਾ ਨ ਹੋਇ
ਮਨਿ ਮੈਲੇ ਸਭੁ ਕਿਛੁ ਮੈਲਾ
ਤਨਿ ਧੋਤੈ ਮਨੁ ਹਛਾ ਨ ਹੋਇ
|
|
03 Nov 2017
|
|
|
|
ਇਹੁ ਜਗਤੁ ਭਰਮਿ ਭੁਲਾਇਆ
ਵਿਰਲਾ ਬੂਝੈ ਕੋਇ
ਇਹੁ ਜਗਤੁ ਭਰਮਿ ਭੁਲਾਇਆ
ਵਿਰਲਾ ਬੂਝੈ ਕੋਇ
|
|
03 Nov 2017
|
|
|
|
|
ਸਤਿਗੁਰੂ ਨਾਨਕ ਪ੍ਰਗਟਿਆ
ਮਿੱਟੀ ਧੁੰਦ ਜੱਗ ਚਾਨਣ ਹੋਇਆ
ਸਤਿਗੁਰੂ ਨਾਨਕ ਪ੍ਰਗਟਿਆ
ਮਿੱਟੀ ਧੁੰਦ ਜੱਗ ਚਾਨਣ ਹੋਇਆ
|
|
03 Nov 2017
|
|
|
|
ਜਿਉ ਕਰ ਸੂਰਜ ਨਿਕਲਿਆ
ਤਾਰੇ ਛਿਪੇ ਅੰਧੇਰ ਪਲੋਇਆ
ਜਿਉ ਕਰ ਸੂਰਜ ਨਿਕਲਿਆ
ਤਾਰੇ ਛਿਪੇ ਅੰਧੇਰ ਪਲੋਇਆ
|
|
03 Nov 2017
|
|
|
|
ਮਨ ਮੈਲਾ ਸਭ ਕਿਛ ਮੈਲਾ...
.
.
.
.
.ਤਾਰੇ ਛਪੇ ਅੰਧੇਰ ਪਲੋਆ !!!
ਵਾਹ ! ਬਹੁਤ ਸੁੰਦਰ ਸ਼ਬਦਾਂ ਦੇ ਹਵਾਲੇ ਦਿੱਤੇ ਹਨ ਅਮਨਦੀਪ ਜੀ !
ਵਾਹਿਗੁਰੂ ਜੀ ਦੀ ਬਖਸ਼ਿਸ਼ ਬਣੀ ਰਹੇ ਇਸ ਬੱਚੀ ਤੇ ! ਹੈ ਵਾਹਿਗੁਰੂ ਜੀਓ, ਇਸ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ |
ਮਨ ਮੈਲਾ ਸਭ ਕਿਛ ਮੈਲਾ...
.
.
.
.
.ਤਾਰੇ ਛਪੇ ਅੰਧੇਰ ਪਲੋਆ !!!
ਵਾਹ ! ਬਹੁਤ ਸੁੰਦਰ ਸ਼ਬਦਾਂ ਦੇ ਹਵਾਲੇ ਦਿੱਤੇ ਹਨ ਅਮਨਦੀਪ ਜੀ !
ਵਾਹਿਗੁਰੂ ਜੀ ਦੀ ਬਖਸ਼ਿਸ਼ ਬਣੀ ਰਹੇ ਇਸ ਬੱਚੀ ਤੇ ! ਹੈ ਵਾਹਿਗੁਰੂ ਜੀਓ, ਇਸ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ |
|
|
04 Nov 2017
|
|
|
|
Thank you so much sir ji for appreciation and blessings
|
|
04 Nov 2017
|
|
|
|
Sun K Unki Sabh Baaten Faqat Itna Hi Kahti Hun
Kahan Ap..? Kahan Wafa..? Bus Kijiye.. Rahne Dijiye
Sun K aapki Sab Baaten Faqat Itna Hi Kahti Hun
Kahan Aap..? Kahan Wafa..? Bus Kijiye.. Rahne Dijiye
|
|
06 Nov 2017
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|