|
 |
 |
 |
|
|
Home > Communities > Punjabi Poetry > Forum > messages |
|
|
|
|
|
|
|
"ਦਰ-ਓ-ਦੀਵਾਰ ਸੂਨੇ, ਕੂਚਾ-ਉ-ਬਾਜ਼ਾਰ ਬੇ-ਰੌਨਕ..
ਤੁਮ੍ਹਾਰੇ ਸ਼ਹਿਰ ਮੇਂ ਕਿਆ ਕੋਈ ਦੀਵਾਨਾ ਨਹੀਂ ਰਹਿਤਾ..??"
|
|
14 Dec 2017
|
|
|
|
|
|
|
ਮੁਹੱਬਤ ਚ ਇਹ ਦੋਰ ਤਾਂ ਇਕ ਦਿਨ ਆਉਣਾ ਹੀ ਸੀ
ਵਫਾ ਕਰਕੇ ਦਿਲ ਨੇ ਪਛਤਾਉਣਾ ਹੀ ਸੀ
ਸੰਜੀਵ ਸ਼ਰਮਾ
|
|
18 Dec 2017
|
|
|
|
|
ਦਿੱਨ ਰਾਤ ਜਿਸਦੇ ਸੀ ਸਾਨੂੰ ਖਿਆਲ ਆਏ
ਉਹੀ ਵੇਖੋ ਯਾਰੋ ਅੱਜ ਸੱਪਾਂ ਦੀ ਚਾਲ ਆਏ ll
ਦਿੱਨ ਰਾਤ ਜਿਸਦੇ ਸੀ ਸਾਨੂੰ ਖਿਆਲ ਆਏ
ਉਹੀ ਵੇਖੋ ਯਾਰੋ ਅੱਜ ਸੱਪਾਂ ਦੀ ਚਾਲ ਆਏ ll
ਸੰਜੀਵ ਸ਼ਰਮਾ
|
|
18 Dec 2017
|
|
|
|
|
|
ਸਾਰੀ ਉਮਰ ਤੇਰਾ ਦੁੱਖ ਰੜਕੂਗਾ ,........
ਖੁਰ ਜਾਣਾ ਅੱਖ ਦਾ ਸੁਰਮਾ ਵੇ
ਸਾਨੂੰ ਗੁੱਝੀਆਂ ਪੀੜ੍ਹਾਂ ਦੇ ਗਿਆਂ ਏ
ਤੇਰਾ ਬੇ - ਵਕਤੇ ਜੇਹਾ ਤੁਰਨਾ ਵੇ,............
unknown
|
|
21 Dec 2017
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|