|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Bas-ki dushwar hai har kaam ka aasaan hona,,
Aadmi ko bhi mayassar nahin insaan hona..!!
ghalib
|
|
27 Dec 2017
|
|
|
|
|
(ਉਸਦੇ ਨਾਂ)
,
ਤੈਨੂੰ ਪਿਆਰ ਕਰਨ ਵਿੱਚ ਮੈਂ ਕਦੇ ਸੰਤੁਸ਼ਟ ਨਹੀਂ ਹੋਣਾ ਚਾਹੁੰਦਾ,
ਮੈਂ ਤੈਨੂੰ ਸਾਰੀ ਉਮਰ ਜ਼ਿਆਦਾ, ਹੋਰ ਜ਼ਿਆਦਾ ਪਿਆਰ ਕਰਦਾ ਰਹਿਣਾ ਚਾਹੁੰਦਾ ਹਾਂ।
,
ਪ੍ਰਭ ਸਿੰਘ
(ਉਸਦੇ ਨਾਂ)
,
ਤੈਨੂੰ ਪਿਆਰ ਕਰਨ ਵਿੱਚ ਮੈਂ ਕਦੇ ਸੰਤੁਸ਼ਟ ਨਹੀਂ ਹੋਣਾ ਚਾਹੁੰਦਾ,
ਮੈਂ ਤੈਨੂੰ ਸਾਰੀ ਉਮਰ ਜ਼ਿਆਦਾ, ਹੋਰ ਜ਼ਿਆਦਾ ਪਿਆਰ ਕਰਦਾ ਰਹਿਣਾ ਚਾਹੁੰਦਾ ਹਾਂ।
,
ਪ੍ਰਭ ਸਿੰਘ
|
|
29 Dec 2017
|
|
|
|
Hello friends..... My first post in this platform and also thanks to amrinder bhaaji for two liners...... ਰਾਤ ਦੇ ਸੀਨੇ 'ਚ ਤਿੱਖਾ ਦਿਨ ਦਾ ਖੰਜ਼ਰ, ਖਾਬ ਦੇ ਵਿਚ ਸੂਚਨਾ ਉਲਝੀ ਪਈ ਏ ਸ਼ਬਦ, ਤਾਰਾਂ, ਖੌਫ, ਦੁੱਖ, ਪੰਛੀ, ਵਿਸਮਾਦ, ਕੰਪਨ, ਕਿੰਜ ਮੇਰੀ ਓਹ ਕਵਿਤਾ ਉਲਝੀ ਪਈ ਏ ।
|
|
29 Dec 2017
|
|
|
|
|
|
|
|
|
|
|
|
|
|
|
|
|
 |
 |
 |
|
|
|