|
 |
 |
 |
|
|
Home > Communities > Punjabi Poetry > Forum > messages |
|
|
|
|
|
|
|
दिल पे आए हुए इल्ज़ाम से पहचानते हैं
लोग अब मुझ को तिरे नाम से पहचानते हैं
~Qateel Shifai
|
|
25 Dec 2017
|
|
|
|
|
ਐ ਈਸ਼ਵਰ,
ਮੈਂ ਤੈਨੂੰ ਕੀਤੇ ਨਹੀਂ ਪੂਜਦਾ,
ਕਿਉਂਕਿ,
ਮੈਂ ਤੈਨੂੰ ਕੀਤੇ ਵੀ ਪੂਜ ਲੈਂਦਾ ਹਾਂ |
ਐ ਈਸ਼ਵਰ,
ਮੈਂ ਤੈਨੂੰ ਕੀਤੇ ਨਹੀਂ ਪੂਜਦਾ,
ਕਿਉਂਕਿ,
ਮੈਂ ਤੈਨੂੰ ਕੀਤੇ ਵੀ ਪੂਜ ਲੈਂਦਾ ਹਾਂ |
(ਪ੍ਰਭ ਸਿੰਘ)
|
|
26 Dec 2017
|
|
|
|
ਐ ਈਸ਼ਵਰ,
ਮੈਂ ਤੈਨੂੰ ਕਿਤੇ ਨਹੀਂ ਪੂਜਦਾ,
ਕਿਉਂਕਿ,
ਮੈਂ ਤੈਨੂੰ ਕਿਤੇ ਵੀ ਪੂਜ ਲੈਂਦਾ ਹਾਂ |
(ਪ੍ਰਭ ਸਿੰਘ)
'ਐ ਈਸ਼ਵਰ,
ਮੈਂ ਤੈਨੂੰ ਕਿਤੇ ਨਹੀਂ ਪੂਜਦਾ,
ਕਿਉਂਕਿ,
ਮੈਂ ਤੈਨੂੰ ਕਿਤੇ ਵੀ ਪੂਜ ਲੈਂਦਾ ਹਾਂ |'
- (ਪ੍ਰਭ ਸਿੰਘ)
ਵਾਹ ਜੀ ਵਾਹ - ਕੁਆਲਟੀ ਦਾ ਵੀ ਇਕ ਤਰਾਂ ਦਾ ਝੱਸ ਹੁੰਦਾ ਹੈ ਜੋ ਸਾਡੀ ਸਿਆਣੀ ਬਿਟੀਆ ਅਮਨਦੀਪ ਨੂੰ ਹੈ I
ਚੰਗੇ ਮਿਆਰ ਦੇ ਅਸ਼ਾਰ ਚੁਣਨ ਲਈ ਪਾਰਖੀ ਅੱਖ ਚਾਹੀਦੀ ਹੈ ਜਿਸ ਨਾਲ ਵਾਹਿਗੁਰੂ ਨੇ ਅਮਨਦੀਪ ਜੀ ਨੂੰ ਨਵਾਜਿਆ ਹੈ -
ਛੋਟੇ ਜਿਹੇ ਸ਼ੇਅਰ ਵਿਚ ਫਲਸਫਾ ਕੁੱਟ ਕੁੱਟ ਕੇ ਭਰਿਆ ਹੈ ਪ੍ਰਭ ਸਿੰਘ ਜੀ ਨੇ - ਉਹ ਵੀ ਕਰੈਡਿਟ ਦੇ ਹੱਕਦਾਰ ਹਨ I
ਬਹੁਤ ਸੋਹਣੀ ਪੋਸਟ !!!
|
|
26 Dec 2017
|
|
|
|
Thank you so much Sir ji ਹੌਂਸਲਾ ਅਫ਼ਜ਼ਾਈ ਲਈ . . .
|
|
27 Dec 2017
|
|
|
|
|
Kahoon Kis se main ke Kya hai..shab-e-gham buri balaa hai
Mujhe Kya bura tha marna..agar ek baar hotaa
Kahoon Kis se main k Kya h...shab-e-gham buri balaa hai
Mujhe Kya bura tha marna...agar ek baar hotaa
Mirza Ghalib
(Google saying today is 220th Birthday of "Mirza Ghalib")
|
|
27 Dec 2017
|
|
|
|
“Hain aur bhi duniya mein sukhanvar bahut achche
Kahte hain ki ‘Ghalib’ ka hai andaaz-e-bayan aur”
“Hain aur bhi duniya mein sukhanvar bahut achche
Kahte hain ki ‘Ghalib’ ka hai andaaz-e-bayan aur”
|
|
27 Dec 2017
|
|
|
|
Ragon mein daudte phirne ke hum nahi qaael
Jab aankh hi se na tapka to phir lahoo kya hai
Ragon mein daudte phirne ke hum nahi qayal
Jab aankh hi se na tapka to phir lahoo kya hai
Mirza Ghalib
|
|
27 Dec 2017
|
|
|
|
ਸ਼ਾਬਾਸ਼ ਅਮਨਦੀਪ ਬੇਟਾ ਜੀ, ਗਾਲਿਬ ਦੇ ਸਾਰੇ ਈ ਅਸ਼ਾਰ ਉਮਦਾ ਹਨ;
ਪੋਸਟ ਕਰਨ ਲਈ ਧੰਨਵਾਦ ਜੀ I
ਬਹੁਤ ਸੋਹਣੀ ਪੋਸਟ...!
ਜਿਉਂਦੇ ਵੱਸਦੇ ਰਹੋ !
ਸ਼ਾਬਾਸ਼ ਅਮਨਦੀਪ ਬੇਟਾ ਜੀ, ਗਾਲਿਬ ਦੇ ਸਾਰੇ ਈ ਅਸ਼ਾਰ ਉਮਦਾ ਹਨ;
ਪੋਸਟ ਕਰਨ ਲਈ ਧੰਨਵਾਦ ਜੀ I
ਬਹੁਤ ਸੋਹਣੀ ਪੋਸਟ...!
ਜਿਉਂਦੇ ਵੱਸਦੇ ਰਹੋ !
|
|
27 Dec 2017
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|