|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਬਲਦਾ ਸੂਰਜ ਕਹਿੰਦਾ ਸੀ ਹੈ ਕੋਈ ਮੇਰੇ ਵਰਗਾ..
ਨਿੱਕਾ ਜਿਹਾ ਇੱਕ ਦੀਵਾ ਬੋਲਿਆ ਸ਼ਾਮ ਪਈ ਤੇ ਵੇਖਾਂਗੇ.. !!
|
|
17 Nov 2018
|
|
|
|
|
|
|
|
|
|
ਯਾਦਾਂ ਦੇ ਖੰਜਰ ਜਦ ਵੀ ਸੀਨੇ ਆਣ ਵੱਜਦੇ
ਰੂਹ ਨੂੰ ਰਵਾ ਕੇ ਉਹ ਖਿੜ-ਖਿੜ ਹੱਸਦੇ
ਸੁੱਖਪਾਲ**
੨੧-੧੧-2018
|
|
21 Nov 2018
|
|
|
|
ਮੈਂ ਕਈ ਜਨਮ ਹੁਣ ਕਵਿਤਾ ਨਹੀਂ ਲਿੱਖ ਸਕਦਾ
ਤੇਰੀਆਂ ਗੱਲਾਂ ਕਰਦੇ, ਮੇਰੇ ਅੰਦਰ ਅੱਖਰ, ਚਲਾਣਾਂ ਕਰ ਗਏ ~
waah Gaffal saab g waah,...... .......bohat hi khoobsurat likhian eh lines,..............ਮੇਰੇ ਅੰਦਰ ਅੱਖਰ, ਚਲਾਣਾਂ ਕਰ ਗਏ ~
|
|
21 Nov 2018
|
|
|
|
ਸ਼ੁਕਰਾਨੇ Sukhpal veere 🙏🏻
ਤੂੰ ਵੀ ਸਮਝ ਨਹੀਂ ਸਕਣਾ ਉਨ੍ਹਾਂ ਗੱਲਾਂ ਦਾ ਅਰਥ ਜੋ ਮੈਂ ਤੇਰੇ ਨਾਲ ਰਹਿ ਕੇ ਸੀ ਤੇਰੇ ਕੋਲੋਂ ਸਿੱਖੀਆਂ ~
|
|
21 Nov 2018
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|