|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਨੇਕ ਹੋਵੇਂਗਾ ਤੂੰ ਆਪਣੀ
ਜਗਾਹ ਤੇ ਹੋਵੇਗਾ
ਪਰ ਮੇਰੇ ਬਾਪੂ ਅੱਗੇ ਫਿੱਕਾ!
ਰੁੱਤਬਾ ਆ ਤੇਰਾ .
|
|
13 Dec 2018
|
|
|
|
|
|
|
|
|
ਨਾ ਅੱਖਾਂ ਰਾਹੀਂ ਵਹੇ
ਨਾ ਕਾਗਜ਼ ਤੇ ਲਿਖਿਆ ਜਾਵੇ
ਇਹ ਦਰਦ ਨਾ ਮੁਕੇ
ਦਿਲ ਮੇਰੇ ਨੂੰ ਜੋ ਅੰਦਰੋਂ ਖਾਈ ਜਾਵੇ...............
|
|
13 Dec 2018
|
|
|
|
ਕਮੀਂ ਨਈਂ ਸੀ ਕਿਸੇ ਚੀਜ਼ ਦੀ ਮੈਨੂੰ ਪਰ
ਇਕੱਲਾ ਬੈਠ ਬੈਠ ਰੋਇਆਂ ਹਾਂ ਰਾਤਾਂ ਨੂੰ ਬਹੁਤ
ਸਿਰਫ ਤੇਰੇ ਲਈ.......................
|
|
13 Dec 2018
|
|
|
|
ਇਕ ਤਾਰਾ ਜ਼ਮੀਨ ਤੇ ਇਕੱਲਾ ਰਹਿ ਗਿਆ,
ਅੰਬਰਾਂ ਦੇ ਤਾਰਿਆਂ ਨੂੰ ਗਿਣਦਾ ਰਹਿ ਗਿਆ.............
|
|
13 Dec 2018
|
|
|
|
ਉਹਨੂੰ ਯਾਦ ਵੀ ਨਹੀਂ ਹੋਣਾ ,............ਜੋ ਮੈਨੂੰ ਯਾਦ ਆ,....................
unknown
|
|
20 Dec 2018
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|