|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Zindagi par is se badh kar tanz kya hoga 'Faraz'
Us ka ye kahna ki tu shayar hai deewana nahin
~Ahmad Faraz
|
|
16 Jan 2019
|
|
|
|
|
|
|
|
|
|
very well written ,...............T>F>S
|
|
24 Jan 2019
|
|
|
|
ਹਨੇਰਾ ਨਹੀਂ ਸੀ .............ਜਦ ਉਹ ਵਿਛੜੀ
ਪਰ ਓਹਦੇ ਜਾਣ ਪਿੱਛੋਂ .........ਮੈਂ ਸੂਰਜ ਨੂੰ ਕਦੇ
ਹੱਸਦਾ ਹੋਇਆ ਨਹੀਂ ਵੇਖਿਆ ,..............
ਸੁੱਖਪਾਲ**
|
|
05 Feb 2019
|
|
|
|
ਅਸੀਂ ਸੌਦਾ ਸਸਤੇ ਭਾਅ ਛੱਡਿਆ.. ਦਿਲ ਮੁੰਦਰੀ ਨਾਲ ਵਟਾ ਛੱਡਿਆ.. ਹੁਣ ਓਹਦੇ ਰਾਹ ਵਿੱਚ ਮਰਨਾ ਐ.. ਓਹਨੇ ਹੋਰ ਨਾ ਕੋਈ ਰਾਹ ਛੱਡਿਆ.. !!
Debi <3 <3
|
|
07 Feb 2019
|
|
|
|
ਤੇਰਾ ਹੀ ਰੰਗ ਚੜ੍ਹਿਆ ਏ.. ਸੁਫ਼ਨੇ ਖਿਆਲਾਂ ਨੂੰ.. ਤੇਰਾ ਹੀ ਨਾਮ ਚੇਤੇ ਰਹਿੰਦਾ.. ਮੇਰੀਆਂ ਦੁਆਵਾਂ ਨੂੰ.. !!
#BirSingh #Lahoriye
|
|
07 Feb 2019
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|