|
 |
 |
 |
|
|
Home > Communities > Punjabi Poetry > Forum > messages |
|
|
|
|
|
|
Simrat Sumaira,saaaaanjh,satwinder singh |
ਕੁਝ ਤਿੜਕਦਾ ਹੀ ਜਾ ਰਿਹਾ ਤੇਰੇ ਤੇ ਮੇਰੇ ਦਰਮਿਆਨ ।
ਇਹ ਕੌਣ ਹੈ ਜੋ ਆ ਰਿਹਾ ਤੇਰੇ ਤੇ ਮੇਰੇ ਦਰਮਿਆਨ ।
✍🏻ਸਿਮਰਤ ਸੁਮੈਰਾ
|
|
17 Mar 2019
|
|
|
saaaaanjh |
ਦਿਲ ਇੱਕ ਹੈ ਅਰਮਾਨ ਬਹੁਤ ਨੇ ਕੁਝ ਜਜ਼ਬੇ ਬਲਵਾਨ ਬਹੁਤ ਨੇ
ਇਸ਼ਕ ਦੇ ਪੈਂਡੇ ਮੁਸ਼ਕਿਲ-ਮੁਸ਼ਕਿਲ ਵੇਖਣ ਵਿੱਚ ਆਸਾਨ ਬਹੁਤ ਨੇ
✍🏻ਦੀਪਕ ਜੈਤੋਈ
|
|
17 Mar 2019
|
|
|
|
|
|
|
|
ਦਿਲਾਂ ਕਿਉਂ ਹੌਸਲਾ ਢਾਹਿਆ, ਇਸ਼ਕ ਦੀ ਖੇਡ ਖੇਡੀ ਜਾ,
ਖਿਡਾਰੀ ਜਿੱਤ ਵੀ ਜਾਂਦੇ ਨੇ, ਖਿਡਾਰੀ ਹਰ ਵੀ ਜਾਂਦੇ ਨੇ l
ਬੜਾ ਅਫ਼ਸੋਸ ਸੱਜਣਾਂ 'ਤੇ, ਬਦਲ ਗਏ ਗੈਰ ਦੇ ਆਖੇ,
ਤੂੰ ਰੱਖ ਹੌਸਲਾ 'ਸਫ਼ਰੀ' ਕਈਆਂ ਦੇ ਮਰ ਵੀ ਜਾਂਦੇ ਨੇ l
✍🏻ਚਰਨ ਸਿੰਘ ਸਫਰੀ
|
|
18 Mar 2019
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|