|
 |
 |
 |
|
|
Home > Communities > Punjabi Poetry > Forum > messages |
|
|
|
|
|
|
|
aql ye kahti duniya milti hai baazaar mein
dil magar ye kahta hai kuchh aur behtar dekhiye
~Javed Akhtar
|
|
12 Dec 2018
|
|
|
|
|
|
|
#ਅੱਖੀਆਂ ਨੂੰ #ਆਦਤ ਪੈ ਗਈ #ਤੈਨੂੰ .#ਤੱਕਣੇ ਦੀ..💓
#ਦਿਲ ਕਰੇ #ਸਿਫ਼ਾਰਸ਼ ਤੈਨੂੰ #ਸਾਂਭ ਕੇ #ਰੱਖਣੇ ਦੀ..💓
|
|
13 Dec 2018
|
|
|
|
|
ਬੁੱਲਾਂ ਕੋਲੋਂ ਗੱਲ ਦਿਲ ❤ ਦੀ ਨਾ ਹੋਵੇ..
ਕਿਵੇਂ ਦੱਸ ਬਿਆ ਕਰ ਦੀਆ..
ਤੇਰੇ ਨਜ਼ਾਰੇ ਏਸੇ ਅੱਖ ਨੇ ਦੇਖੇ..
ਕਿਵੇਂ ਅੱਖ ਜ਼ੁਬਾਂ ਕਰ ਦੀਆ..
|
|
13 Dec 2018
|
|
|
|
ਤੇਰੀ ਅੱਖੀਆਂ ਚ ਨੂਰ ਕਿੰਨਾ ਸਾਰਾ..
ਗੱਲਾਂ 'ਚ ਸਕੂਨ ਸੀ ਸੱਜਣਾ..
ਮੈਂਨੂੰ ਲੱਗਿਆ ਅੱਲਾਹ ਨੇ ਵਾਜ ਮਾਰੀਂ..
ਬੁਲਾਇਆ ਮੈਨੂੰ ਤੂੰ ਸੀ ਸੱਜਣਾ ..
|
|
13 Dec 2018
|
|
|
|
ਮੈਨੂੰ ਮਹੁਬਤ♥ ਹੈ ਤੇਰੇ ਨਾਲ ਖੁਸ਼ਬੂ ਦੀ ਤਰ੍ਹਾਂ..
ਤੇ ਖੁਸ਼ਬੂ ਨੂੰ ਮਾਪਣ ਵਾਲਾ ਕੋਈ ਪੈਮਾਨਾ ਨਹੀ ਹੁੰਦਾ..
|
|
13 Dec 2018
|
|
|
|
ये मेरा इश्क, औरों सा नहीं,,,,,,,,
तन्हा रहूँगा.. फिर भी तेरा ही रहूँगा....!
|
|
13 Dec 2018
|
|
|
|
ਦਿਲ ਤੇ ਲੱਗੀਆਂ ਸੱਟਾਂ ਵਾਲੇ,
ਦਰਦ ਲੁਕਾਉਣਾ ਸਿਖਗੇ ਆਂ।
ਚਿਹਰੇ ਉੱਤੇ ਰੱਖਕੇ ਹਾਸੇ,
ਜ਼ਿੰਦਗੀ ਜਿਉਣਾ ਸਿਖਗੇ ਆਂ
|
|
13 Dec 2018
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|