Punjabi Poetry
 View Forum
 Create New Topic
  Home > Communities > Punjabi Poetry > Forum > messages
Showing page 560 of 1275 << First   << Prev    556  557  558  559  560  561  562  563  564  565  Next >>   Last >> 
Ranjeet Singh
Ranjeet
Posts: 136
Gender: Male
Joined: 14/Aug/2012
Location: Jalandhar
View All Topics by Ranjeet
View All Posts by Ranjeet
 

 

ਖੁਸ਼ਕ ਹੋੰਠੋੰ ਸੇ ਹੁਆ ਕਰਤੀ ਹੈਂ ਮੀਠੀ ਬਾਤੇੰ ਯਾਰ..
ਪਿਆਸ ਬੁਝ ਜਾਏ ਤੋ ਲੇਹਜੇ ਭੀ ਬਦਲ ਜਾਤੇ ਹੈਂ !!

ਖੁਸ਼ਕ ਹੋੰਠੋੰ ਸੇ ਹੁਆ ਕਰਤੀ ਹੈਂ ਮੀਠੀ ਬਾਤੇੰ ਯਾਰ..

ਪਿਆਸ ਬੁਝ ਜਾਏ ਤੋ ਲੇਹਜੇ ਭੀ ਬਦਲ ਜਾਤੇ ਹੈਂ !!

 

30 Oct 2012

Ranjeet Singh
Ranjeet
Posts: 136
Gender: Male
Joined: 14/Aug/2012
Location: Jalandhar
View All Topics by Ranjeet
View All Posts by Ranjeet
 

 

ਜ਼ਮਾਨੇ ਭਰ ਨੇ ਲੂਟਾ ਹੈ ਯਾਰ ਫਰੇਬ-ਏ-ਦੋਸਤੀ ਦੇ ਕਰ..
ਅਗਰ ਤੂ ਸਾਥ ਦੇ ਮੇਰਾ ਤੋ ਸਬ ਸੇ ਦੁਸ਼ਮਨੀ ਕਰ ਲੂੰ !!

ਜ਼ਮਾਨੇ ਭਰ ਨੇ ਲੂਟਾ ਹੈ ਯਾਰ ਫਰੇਬ-ਏ-ਦੋਸਤੀ ਦੇ ਕਰ..

ਅਗਰ ਤੂ ਸਾਥ ਦੇ ਮੇਰਾ ਤੋ ਸਬ ਸੇ ਦੁਸ਼ਮਨੀ ਕਰ ਲੂੰ !!

 

30 Oct 2012

Ranjeet Singh
Ranjeet
Posts: 136
Gender: Male
Joined: 14/Aug/2012
Location: Jalandhar
View All Topics by Ranjeet
View All Posts by Ranjeet
 

 

ਔਰ ਕਯਾ ਇਸ ਸੇ ਜਿਆਦਾ ਨਰਮੀ ਬਰਤੂ ਯਾਰ
ਦਿਲ ਕੇ ਜ਼ਖਮੋੰ ਕੋ ਛੂਆ ਹੈ ਤੇਰੇ ਗਾਲੋੰ ਕੀ ਤਰਾ !!

ਔਰ ਕਯਾ ਇਸ ਸੇ ਜਿਆਦਾ ਨਰਮੀ ਬਰਤੂ ਯਾਰ

ਦਿਲ ਕੇ ਜ਼ਖਮੋੰ ਕੋ ਛੂਆ ਹੈ ਤੇਰੇ ਗਾਲੋੰ ਕੀ ਤਰਾ !!

 

30 Oct 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

ਮੈ ਸਭ ਦਾ ਹੋ ਕੇ ਦੇਖ ਲਿਆ
ਇਕ ਰੱਬ ਦਾ ਹੋਣਾ ਬਾਕੀ ਏ

 

 

(love it)

30 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਾਨੂੰ ਦਰਦ ਭੁਲਾਉਣੇ ਨਹੀ ਆਉਦੇ,ਬਸ ਘੁਟ ਘੁਟ ਕੇ ਹੀ ਜੀ ਲਈਦੈ,
ਜਿਹੜੇ ਦਿਤੇ ਜਖਮ ਸੀ ਸਜਣਾਂ ਨੇ,ਉਹ ਕਲਿਆਂ ਬਹਿ ਕੇ ਸੀ ਲਈਦੈ.......

30 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਜਿਉਂਦੇ ਜੀ ਸਭ ਕੁਝ ਵੇਖ ਲਿਆ,ਪਰ ਮਰਨ ਬਾਅਦ ਇਹ ਖਾਹਿਸ਼ ਹੈ,
ਕਿ ਉਸ ਬੇ_ਦਰਦਣ ਦੀਆਂ ਅਖੀਆਂ ਚੋਂ, ਦੋ ਹੰਝੂ ਸੱਚੇ ਮਿਲ ਜਾਵਣ....

30 Oct 2012

inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 

ਇਹ ਨਾ ਸੋਚ ਤੂੰ ਇਕੱਲੀ ਏਂ
ਤੂੰ ਇਹ ਵੇਖ ਕਿੰਨੀ ਵੱਖਰੀ ਏ ਸਖ਼ੀ...
ਇੱਥੇ ਕਿਤੇ ਜੋ ਵੀ ਵੱਖਰਾ ਏ,
ਇਕੱਲਾ ਏ....

30 Oct 2012

inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 

ਅੱਗੇ ਲੰਘ ਆਇਆ ਜੇ ਵਕਤ ਤੋਂ ਅੱਜ ਮੈਂ...
ਏਸ ਜ਼ੁਰਮ ਦੀ ਸਜ਼ਾ ਮੇਰੀ ਤਨਹਾਈ ਏ....

30 Oct 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
ਬਾਗ ਮੇਂ ਜਾਨੇ ਕੇ ਭੀ ਅਦਬ ਹੁਆ ਕਰਤੇ ਹੈਂ
ਕਿਸੀ ਤਿਤਲੀ ਕੋ ਨਾ ਫੂਲੋੰ ਸੇ ਹਟਾਇਆ ਜਾਏ
30 Oct 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
ਨਹੀ ਨਿਗਾਹ ਮੇਂ ਮੰਜਿਲ ਤੋ ਜੁਸਤਜੂ ਹੀ ਸਹੀ
ਨਹੀ ਵਿਸਾਲ ਮਯਸ੍ਸਰ ਤੋ ਆਰਜੂ ਹੀ ਸਹੀ
30 Oct 2012

Showing page 560 of 1275 << First   << Prev    556  557  558  559  560  561  562  563  564  565  Next >>   Last >> 
Reply