|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Muddat Baad Mile Tan Pahchan Lavi,
Kyoki,
Khandar Hoiyan Emaartaan De Sirnaave Nahi Hunde........
|
|
01 Nov 2012
|
|
|
|
Dil ki Qeemat to, Mohabbat ke siwa kuch na thi____!!
Jo bhi milay surat ke khareedar milay____!!
|
|
01 Nov 2012
|
|
|
|
Kia Sunaun apni wafa ki kahani tuj ko____!! Samandar ka Rakhwale ,Tha aur sari umar piyase rahe____!!
|
|
01 Nov 2012
|
|
|
|
Saray Khiloay chorr kar____!!
Preet Jazbaat" se kheitay hein ab log_____!
|
|
01 Nov 2012
|
|
|
|
Haseel karke to, Har koi mohabbat kar sakta hai______!! Bina haseel kiya, Kisi ko chahna koi humse pucho____!
|
|
01 Nov 2012
|
|
|
|
|
ਜ਼ਰਾ ਦੇਖੇਓ ਦਰਵਾਜੇ ਤੇ ਦਸਤਕ ਕਿਸ ਦੀ ਹੈ ? ਅਗਰ ਇਸ਼ਕ਼ ਹੋਏਯਾ ਤਾ ਕਹਿਣਾ "ਇਥੇ ਦਿਲ ਨਹੀ ਰਹਿਦਾ".
|
|
01 Nov 2012
|
|
|
|
ਮੈਨੂੰ ਯਕੀਨ ਸੀ ਆਪਣੇ ਪਥਰ ਦਿਲ ਹੋਣ ਤੇ ਪਰ, ਇਕ ਹੰਝੂ ਡੁੱਲਿਆ ਤੇ ਮੇਰਾ ਵਹਿਮ ਖੁਰ ਗਿਆ...
|
|
01 Nov 2012
|
|
|
|
ਸਾਹਮਣੇ ਮੰਜ਼ਿਲ ਸੀ ਤੇ ਪਿੱਛੇ ਉਸਦੀ ਅਵਾਜ਼ ਰੁਕਦਾ ਤਾਂ ਸਫਰ ਜਾਦਾਂ , ਚਲਦਾ ਤਾਂ ਵਿਛੜ ਜਾਦਾਂ !!
|
|
01 Nov 2012
|
|
|
|
ਹਾਏ ਜ਼ਿੰਦਗੀ, ਹਾਏ ਆਦਮੀ ਹਾਏ ਇਸ਼ਕ, ਹਾਏ ਹਕੀਕਤੋ !! ਮੈਂ ਸਮਝ ਗਿਆਂ ਕੁਲ ਬਾਤ ਬੱਸ ਸਮਝਾਉਣਾ ਦਿਲ ਨੂੰ ਹੀ ਰਹਿ ਗਿਆ !!
|
|
01 Nov 2012
|
|
|
|
ਹਰ ਵਾਰੀ ਮੈਲਾ ਜਾਣ ਕੇ ਤੂੰ, ਕਿਉਂ ਆਪਣਾ ਹੀ ਮੁੱਖ ਨੋਚ ਲਿਆ.. ਸ਼ੀਸ਼ੇ ਵੀ ਮੈਲੇ ਹੁੰਦੇ ਨੇ, ਪਾਣੀ ਵੀ ਗੰਧਲੇ ਹੁੰਦੇ ਨੇ ।
|
|
01 Nov 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|