|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮੈਂ ਉਸ ਦੇ ਦਰ ਤੇ ਉਮਰ ਟੇਕ ਦਿੱਤੀ ਸਾਰੀ... ਉਹ ਕਹਿੰਦੇ ਰਹੇ, ਗਰੀਬ ਸੀ ਖਾਲੀ ਸਿੱਜਦਾ ਕਰ ਕੇ ਤੁਰ ਗਿਆ...
|
|
01 Nov 2012
|
|
|
|
ਮੈਂ ਆਪਣੀ ਸਾਰੀ ਜ਼ਿੰਦਗੀ ਨੂੰ ਕਿਸ ਤਰਾਂ ਆਖਾਂ ਦੋਜ਼ਕ ਕੁਝ ਵਕਤ ਮੇਰਾ ਤੇਰੇ ਨਾਲ ਵੀ ਗੁਜ਼ਰਿਆ ਹੈ....
|
|
01 Nov 2012
|
|
|
|
ਇੱਕ ਦਿਨ ਉਸਨੇ ਦੂਰੀਆ ਦਾ ਜ਼ਹਿਰ ਪੀ ਲਿਆ ਉਸਨੁੰ ਕਿਸੇ ਦੀ ਨੇੜਤਾ ਦੀ ਏਨੀ ਪਿਆਸ ਸੀ !
|
|
01 Nov 2012
|
|
|
|
|
|
|
|
|
ਪਹਿਲੇ ਤੋ ਅਪਨੇ ਦਿਲ ਕੀ ਰਜ਼ਾ ਜਾਨ ਜਾਈਏ ਫਿਰ ਜੋ ਨਿਗਾਹ-ਏ-ਯਾਰ ਕਹੇ ਮਾਨ ਜਾਈਏ
|
|
01 Nov 2012
|
|
|
|
ਮਹਿਜ ਇਹ ਰੂਪ ਨਹੀਂ ਹੁੰਦਾ, ਨਾਹੀਂ ਕੋਈ ਖਬਰ ਹੁੰਦੀ ਹੈ ਬੜਾ ਕੁਝ ਹੋਰ ਵੀ ਹੁੰਦੈ, ਗਜ਼ਲ ਦੇ ਸ਼ਿਅਰ ਵਿੱਚ ਯਾਰੋ |
|
|
02 Nov 2012
|
|
|
|
Lag hai khuda ka, bulawa aane wala hai____!! Aaj kal mere sar ki jhuti kasam kha rahe hain wo__!!
|
|
03 Nov 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|