|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮੰਨਿਆ ਕਿ tu ਮੁਹਬਤ ਵਿਚ ਮਾਹਿਰ ਹੈ__
'ਵਫਾ' ਦੇ ਲਫਜ ਤੇ ਅਟke ਤਾਂ ਮੈਨੂੰ ਯਾਦ kar ਲਈ__
|
|
05 Nov 2012
|
|
|
|
Nice wording ........ Preet
|
|
06 Nov 2012
|
|
|
|
ਮੋਹਬਤ ਬਾਰਿਸ਼ ਹੈ... , ਜਿਸਨੂੰ ਛੁਹਣ ਦੀ ਖਵਾਇਸ਼ ਵਿਚ ਹਥੇਲੀਆਂ ਤਾਂ ਗਿਲੀਆਂ ਹੋ ਜਾਂਦੀਆਂ ਹਨ... , ਪਰ ਹੱਥ ਹਮੇਸ਼ਾ ਖਾਲੀ ਹੀ ਰਹਿੰਦੇ ਹਨ...
|
|
06 Nov 2012
|
|
|
|
»» ਜੇਕਰ ਕਰੇ ਕੋਈ ਹੱਦ ਤੋ ਜਿਆਦਾ ਪਿਆਰ, ਫਿਰ ਉਹਨੂੰ ਦੂੱਖ ਦੇ ਕੇ ਰੁਲਾਈ ਦਾ ਨਹੀ «« »» ਸੱਜਨਾ ਮੇਰੀ ਇੱਕ ਗੱਲ ਯਾਦ ਰੱਖੀਂ, ਜੇ ਕੋਈ ਅੱਗੇ ਸਿਰ ਝੁਕਾਵੇ ਤਾਂ ਐਂਵੇਂ ਰੱਬ ਬਣ ਜਾਈਦਾ ਨਹੀ ««
|
|
06 Nov 2012
|
|
|
|
ਕੱਚੀ ਮਿੱਟੀ ਦੇ ਭਾਂਡੇ ਵਾਂਗ ਰਿਸ਼ਤੇ ਖੁਰਦੇ ਜਾ ਰਹੇ ਨੇ
ਮੰਜਿਲ ਤਾਂ ਕਿਸੇ ਨੂ ਪਤਾ ਨਹੀ , ਪਰ ਸਭ ਤੁਰਦੇ ਜਾ ਰਹੇ ਨੇ...
|
|
06 Nov 2012
|
|
|
|
|
ਹੁਣ ਜ਼ਿੱਦ ਹੈ ਮੇਰੀ ਵੀ ਕਿਸੇ ਨੂੰ ਆਪਣਾ ਕਹਿਣਾ ਨਈ,__
ਜੌ ਛੱਡ ਗਈ ਹਿਜਰਾ ਚ ਓਹਦਾ ਨਾਮ ਵੀ ਮੇ ਲੈਣਾ ਨਈ,__
|
|
06 Nov 2012
|
|
|
|
ਤੇਰੇ ਹੱਥਾਂ ਦੀ ਮਹਿੰਦੀ ਦੇ ਰੰਗ ਦਾ ਲਾਲ ਹੋਣਾ ਲਾਜ਼ਮੀ ਸੀ__ ਸਾਡੇ ਖੂਣ ਨਾਲ ਲਿਖੇ ਖੱਤ ਤੂੰ ਇਹਨਾਂ ਹੱਥਾਂ ਨਾਲ ਸਾੜੇ ਸੀ__
|
|
06 Nov 2012
|
|
|
|
Tum se be-jaa hai mujhe apni tabaahi ka gilaa Usme kuch shaaiba-e-khoobi-e-taqdeer bhi tha - Ghalib
|
|
06 Nov 2012
|
|
|
|
अच्छी सूरत वाले सरे पथ्थर दिल हों मुमकिन है |
हम तो उस दिन राए देंगे जिस दिन धोखा खाएंगे ||
|
|
07 Nov 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|