|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਨਿਰਮੋਹੀ ਦੁਨੀਆਂ ਦੇ ਨਿਰਮੋਹੇ ਲੋਕ,
ਨੈਣੋ ਡੁੱਲਦੇ ਅਥਰੂ ਆਧਿ ਆਲਾਪਨ |
ਨਿਰਮੋਹ ਦੁਨਿਆਈ ਮਹਿ ਨਿਰਯ ਵਾਸਿਆ,
ਨੈਣੀਂ ਵਗਨਿ ਅਥਰੂ ਦੁਖਾਲਾ ਆਧਿ ਆਲਾਪਨ |
ਨਿਰਮੋਹ - ਮਮਤਾ ਰਹਿਤ, ਦੁਨਿਆਈ ਮਹਿ --ਦੁਨਿਆ ਵਿਚ
ਨਿਰਯ- ਨਰਕ,ਦੋਜਖ...., ਵਸਿਆ - ਵਸਿਆ ,.ਦੁਖਾਲਾ- ਦੁਖ ਵਾਲਾ ,
ਆਧਿ - ਫਿਕਰ, ਸੋਚ,ਦੁਖ ਆਦਿ ,, ਆਲਾਪਨ --ਕਹਿਣਾ , ਬੋਲਨਾ , ਕਥਨ |
|
|
03 Nov 2012
|
|
|
|
awesum sharing guys...thnks oll
|
|
03 Nov 2012
|
|
|
|
ਕਿਉਂ ਗ਼ਲਤ ਮੈਨੂੰ ਉਹ ਸਾਬਤ ਕਰ ਰਹੇ ਮੈਂ ਕਦੋਂ ਕਿਹਾ ਕਿ ਮੈ ਹੀ ਠੀਕ ਹਾਂ..
ਬਲਵਿੰਦਰ ਰਿਸ਼ੀ
|
|
03 Nov 2012
|
|
|
|
ਸਭ ਤੋਂ ਖ਼ਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ ।
ਪਾਸ਼
|
|
03 Nov 2012
|
|
|
|
hai farq badaa ai jaan-e-"Raza" dil dene mein dil lene mein ulfat kaa ta'alluq jaante ho rishte kii nazaakat kyaa jaano
|
|
03 Nov 2012
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|