|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਤੂੰ ਤਾਕਤ ਨਾਲ ਹਾਸਿਲ.. ਦੋਸਤੀ ਕਰਨੀ ਹੈ ਤਾਂ ਸੁਣ ਲੈ.. ਇਹ ਜਜ਼ਬਾ ਹੈ ਤੇ ਜਜ਼ਬੇ ‘ਤੇ ਕਬਜਾ ਨਹੀਂ ਹੁੰਦਾ.. !!
~Unknown
|
|
14 Mar 2014
|
|
|
|
ਖ਼ਾਮੋਸ਼ ਮੁਹੱਬਤ ਮਹਿਬੂਬ ਦੀ ਖੁਸ਼ੀ ਖਾਤਰ ਅੰਦਰੋ ਅੰਦਰੀ ਈ ਕਰ ਗਈ ਕਈ ਸਮਝੌਤੇ...
ਰੌਲਾ ਪਾਉਣਾ ਮੁਹੱਬਤ ਦੀ ਤੌਹੀਨ ਜਾਪੀ ਸ਼ਾਇਦ ਇਸੇ ਲਈ ਚੁੱਪ ਹਾਂ...
|
|
14 Mar 2014
|
|
|
|
ਰਾਤ ਭਰ ਕਿਸੇ ਨੂੰ ਯਾਦ ਕਰ ਸਿਸਕਣਾ ਯਕੀਨਣ ਮੌਤ ਇਸਤੋਂ ਦਰਦਨਾਕ ਨਹੀ ਹੋਵੇਗੀ
|
|
14 Mar 2014
|
|
|
|
Meri har mangi hui dua bekar gayi 'Faraz'
jane kis shaksh ne chaha tha usey bari shidat k sath.
|
|
14 Mar 2014
|
|
|
|
ਜ਼ਿੰਦਗੀ ! ਕਦ ਤਕ ਛੁਪੇਂਗੀ ਤੇ ਰਹੇਂਗੀ ਦੂਰ ਦੂਰ ਮੌਤ ਦੇ ਘਰ ਤੀਕ ਵੀ ਤੇਰੇ ਮਗਰ ਜਾਵਾਂਗਾ ਮੈਂ .................................................... dr jagtar
|
|
14 Mar 2014
|
|
|
|
|
ਕਾਸ਼ ! ਕੋਈ ਇਸ ਤਰਾਂ ਵਾਕਿਫ਼ ਹੋਵੇ___, ਮੇਰੀ ਜ਼ਿੰਦਗੀ ਤੋਂ
ਮੈਂ ਬਾਰਿਸ਼ 'ਚ ਵੀ ਰੋਵਾਂ ਤੇ ਉਹ ਮੇਰੇ ਹੰਝੂ ਪਛਾਣ ਲਵੇ
|
|
14 Mar 2014
|
|
|
|
ਲੋਕੋ ਮੈਂ ਪਾਕ ਮੁਹੱਬਤ ਹਾਂ , ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ , ਮੈਂ ਮੇਲਾ ਸੱਚੀਆਂ ਰੂਹਾਂ ਦਾ , ਮੈਂ ਨਹੀਓਂ ਖੇਡ ਸਰੀਰਾਂ ਦੀ ।
<3 debi g <3
|
|
14 Mar 2014
|
|
|
|
ਇਹ ਦੁਨੀਆਂ ਲੈ ਕੇ ਓਟ ਮੇਰੀ , ਜਦ ਆਪਣਿਆਂ ਨੂੰ ਲੁਟਦੀ ਏ ***ਮਖਸੂਸਪੁਰੀ*** ਉਸ ਵਖਤ ਮੇਰੀ ਜਿਉਂਦੀ ਦੀ ਅਰਥੀ ਉੱਠਦੀ ਏ
|
|
14 Mar 2014
|
|
|
|
ਜਿਨ੍ਹਾਂ ਨੇ ਇਸ਼ਕ ਫ਼ਰਮਾਇਐ ਉਨ੍ਹਾਂ ਨੇ ਸਿਰ ਕਟਾਇਆ ਹੈ ਜੋ ਬੁਜ਼ਦਿਲ ਹਨ ਉਨ੍ਹਾਂ ਤੋਂ ਖਾਕ ਐ ਦਿਲ ਆਸ਼ਕੀ ਹੋਊ ? ||ਦੀਪਕ ਜੈਤੋਈ ||
|
|
14 Mar 2014
|
|
|
|
ਰੋਟੀ ਦਾ ਇੱਕ ਬੜਾ ਸਿੱਧਾ ਜਿਹਾ ਹਿਸਾਬ ਹੁੰਦਾ ਹੈ - ਅਮੀਰ ਨੂੰ ਜਿਸ ਵੇਲੇ ਭੁੱਖ ਲੱਗੇ, ਤੇ ਗਰੀਬ ਨੂੰ ਜਿਸ ਵੇਲੇ ਜੁੜ ਜਾਏ !
- ਅੰਮ੍ਰਿਤਾ ਪ੍ਰੀਤਮ
|
|
14 Mar 2014
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|