ਕੋਸ਼ਿਸ਼ ਕਿੱਥੇ ਕੁ ਪਹੁੰਚੀ ਏ ਸਾਨੂੰ ਭੁਲਾਉਂਣੇ ਦੀ.... ਸਾਡੀ ਤਾਂ ਆਦਤ ਉਹੀ ਏ ਤੈਨੂੰ ਚੇਤੇ ਕਰਕੇ ਸਾਉਣੇ ਦੀ....
ਉਹਨੂੰ ਕਹਿ ਦਿਉ ਜਾ ਕੇ ਖਾਸ ਖਿਆਲ ਰੱਖੇ ਆਪਣਾ ਬੇਸ਼ੱਕ ਸਾਹ ਉਹਦੇ ਨੇ ਪਰ ਜਾਨ ਤਾਂ ਮੇਰੀ ਏ