Punjabi Poetry
 View Forum
 Create New Topic
  Home > Communities > Punjabi Poetry > Forum > messages
Showing page 777 of 1275 << First   << Prev    773  774  775  776  777  778  779  780  781  782  Next >>   Last >> 
upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਮੁੜ ਆਉਣਾ ਨਹੀ ਤੇਰੀ ਜਿੰਦਗੀ ਦੇ ਵਿੱਚ ਤੂੰ ਇੰਤਜਾਰ ਨਾ ਕਰੀ__ਮਿਲਣਾ ਨਹੀ ਹੁਣ ਮੈਂ ਵੀ ਤੈਨੂੰ ਰੱਬ ਕੋਲ ਦੁਆ ਵਾਰ-ਵਾਰ ਨਾ ਕਰੀ
31 Mar 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
°ღ°♥. ਸਹੁੰ ਰੱਬ ਦੀ ਮੈ ਚੰਨਾ ਤੇਰੇ ਪ੍ਯਾਰ ਚਕਮਲੀ ਹੋਈ .♥°ღ°°ღ°♥. ਜੀ ਕਰਦਾ ਏ ਮੈਨੂ ਤੇਰੇਬਾਜ ਨਾਵੇਖੇ ਕੋਈ°ღ°
31 Mar 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਜਿਸ ਨੂੰ ਅਸੀਂ ਚਾਹੁੰਦੇ ਸੀ ਆਖਿਰ ਉਹੀ ਠੋਕਰ ਮਾਰ ਗਏ....ਜਿਹਨੂੰ ਆਪਣਾ ਸਮਝਿਆ ਸੀ ਸਾਨੂੰ ਉਹੀ ਦਿਲੋਂ ਵਿਸਾਰ ਗਏ....ਹੁਣ ਨਈ ਦਿਲ ਕਰਦਾ ਕਿਸੇ ਤੇ ਯਕੀਨ ਕਰਨ ਨੂੰ....ਕਿਉਕਿ ਜਿਹਨਾਂ ਤੇ ਸੀ ਯਕੀਨ ਅਸੀਂ ਤਾਂ ਉਹਨਾਂ ਹੱਥੋਂ ਹੀ ਹਾਰ ਗਏ..
31 Mar 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਅਫ਼ਵਾਹਾਂ ਸੁਣਕੇ ਐਂਵੇ ਨਾ ਬਦਨਾਮ ਕਰੀ ਜਾਹਸਾਂਨੂੰ ਸਮਝਣਾ ਏ ਤੇ ਮੁਲਾਕਾਤ ਕਰਕੇ ਵੇਖ ..
31 Mar 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਮੇਰਾ ਹਰ ਸਾਹ ਉਸ ਤੋ ਆਪਣੇ ਹੋਣ ਦਾ ਅਹਿਹਾਸਮੰਗਦਾ ਏ ,,,.ਦੋਲਤ ਸ਼ੋਹਰਤ ਕੀ ਕਰਨੀ ਬਸ ਸੱਚੇ ਦਿਲੋ ਪਿਆਰਮੰਗਦਾ ਏ ...
31 Mar 2014

Charanjeet Singh
Charanjeet
Posts: 90
Gender: Male
Joined: 17/Feb/2014
Location: Zira
View All Topics by Charanjeet
View All Posts by Charanjeet
 

ਅਾਦਤ ਹੋ ਗੲੀ ਹੈ ਮੁਸੀਬਤਾਂ ਭਰੀ ਜਿੰਦਗੀ ਦੀ __  ਡਰ ਲਗਦਾ ਹੈ ਜੇਕਰ ਕੋੲੀ ਮੁਸੀਬਤ ਨਾਂ ਅਾਵੇ.... - ਚਰਨਜੀਤ ਸਿੰਘ ਕਪੂਰ

04 Apr 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਗੁਲਾਮ ਕੀਤਾ ਉਸ ਸਾਨੂੰ ਨੈਣਾ ਤੌਂ ਸਾਹ ਤੱਕ
ਕਿਥੈ ਕਰੀਏ ਸ਼ਕਾਇਤ ਉਹਦੀ ਪਹੁੰਚ ਹੈ ਖੁਦਾ ਤੱਕ

ਸੰਜੀਵ ਸ਼ਰਮਾ
05 Apr 2014

Charanjeet Singh
Charanjeet
Posts: 90
Gender: Male
Joined: 17/Feb/2014
Location: Zira
View All Topics by Charanjeet
View All Posts by Charanjeet
 

wah sanjeev veer.. bhut vdiya

05 Apr 2014

Nick Malhi
Nick
Posts: 3
Gender: Male
Joined: 07/Apr/2014
Location: Faridkot
View All Topics by Nick
View All Posts by Nick
 
A kalm jra ruk ruk k chal,Gzb ka mukam aya h,Thodi der thrja kyoki tere nok k niche mere pyar ka nam aya h....@@
07 Apr 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

   Woh log aur honge jinhe unke deedar ki hasrat hai

Humne unhe bepanah chaha hai bina unka deedar kiye

07 Apr 2014

Showing page 777 of 1275 << First   << Prev    773  774  775  776  777  778  779  780  781  782  Next >>   Last >> 
Reply