|
|
ਤੇਰੇ ਸੌਲੇ ਨਕਸ਼ ਕੁੜੇ ਦਿਲ ਦੀ ਇੱਕ ਨੁੱਕਰੇ ਨੇ,
ਨਹੀਂ ਵਕਤ ਮਿਟਾ ਸਕਿਆ ,ਬੜੇ ਡੂੰਘੇ ਉਕਰੇ ਨੇ, debi .m
|
|
29 Apr 2014
|
|
|
|
ਰਾਹ ਆਪਣਿਆਂ ਪਿੰਡਾਂ ਦੇ , ਜਿਸ ਥਾਂ ਤੋ ਅੱਡ ਹੁੰਦੇ,
ਜ਼ਿੰਦਗੀ ਦੀ ਫ਼ਿਲਮ ਵਿੱਚੋਂ ਉਹ ਸੀਨ ਨਹੀਂ ਕੱਢ ਹੁੰਦੇ,
|
|
29 Apr 2014
|
|
|
|
ਰੋ ਕੇ, ਰੁਸ ਕੇ, ਲੱੜ ਕੇ ਵੀ ਦਿਆਲ ਰਹੀ, ਯਾਦਾਂ ਖ਼ੁਵਾਬਾਂ ਦੇ ਵਿੱਚ ਮੇਰੇ ਨਾਲ ਰਹੀ, debi.m
|
|
29 Apr 2014
|
|
|
|
ਸੂਮ ਦੇ ਪੈਸੇ ਵਾਂਗ ਮੁਹੱਬਤ ਸਾਂਭੀ ਮੈਂ, ਕਹਿਦੇ ਉਹ ਵੀ ਬੱਚਿਆਂ ਵਾਂਗੂੰ ਪਾਲ ਰਹੀ, debi.m
|
|
29 Apr 2014
|
|
|
|
ਇਸ ਅੱਨੇ ਦੀਵੇ ਨੂੰ ਜੱਕਦਮ ਲੋਂ ਮਿਲਦੀ ਏ, ਜਦ ਯਾਰ ਪੁਰਾਣਿਆਂ ਤੋਂ ਤੇਰੀ ਸੋਹ ਮਿਲਦੀ ਏ,
debi.m
|
|
29 Apr 2014
|
|
|
|
|
ਜਿਥੇ ਪੈਰ ਨਹੀਂ ਧਰ ਸਕਦੇ, ਤੂੰ ਐਸੀਂ ਥਾਂ ਹੋ ਗਈ, ਮੈਂ ਜਿੰਮੇਵਾਰ ਪਿਉ, ਤੂੰ ਵੀ ਇੱਕ ਮਾਂ ਹੋ ਗਈ, debi.m
|
|
29 Apr 2014
|
|
|
|
ਜੋ ਗੀਤ ਤੇਨੂੰ ਟੁੰਬਦੇ , ਦਿਲ ਛੂਹ ਕੇ ਲੰਘਦੇ ਨੇ ,
*** ਦੇਬੀ *** ਦੇ ਖੂਨ ਵਿੱਚੋਂ ਉਹ ਹੋ ਕੇ ਲੰਘਦੇ ਨੇ
|
|
29 Apr 2014
|
|
|
|
ਤੇਰੇ ਨਾਲ ਮੁਸਕੁਰਾ ਲਈਦਾ, ਸਮਾਂ ਹੱਸ ਕੇ ਟਪਾ ਲਈਦਾ,
ਹੈ ਖ਼ੁਸ਼ੀਆਂ ਸਾਂਝੀਆਂ ਕਰ ਕੇ,ਤੇਰੇ ਤੋਂ ਗ਼ਮ ਛੁਪਾ ਲਈਦਾ
debi.m
|
|
29 Apr 2014
|
|
|
|
ਮੈਂਨੂੰ ਪੀਂ ਕੇ ਹੋਸ਼ ਤੂੰ ਭੁਲਾਈ ਪੀਣ ਵਾਲਿਆ,
ਪੀਣੀ ਨਾ ਸ਼ਰਾਬ ਤੈਂਨੂੰ ਆਈ ਪੀਣ ਵਾਲਿਆ debi.m
|
|
29 Apr 2014
|
|
|
|
ਜੁੱਤੀ ਸੋਨੇ ਦੀ ਵੀ ਵੱਢੇ ਲਾਹ ਕੇ ਸੁੱਟੀ ਹੋਈ ਚੰਗੀ,
ਬੇ-ਕਦਰਾਂ ਦੇ ਨਾਲੋਂ ***ਦੇਬੀ*** ਟੁੱਟੀ ਹੋਈ ਚੰਗੀ,
|
|
29 Apr 2014
|
|
|