|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਪੈਣ ਮਹਿੰਗੀਆ ਹਮੇਸ਼ਾ ਅੱਖਾਂ ਵਾਲੀਆ ਲੜਾਈਆ
ਥੱਲ , ਜੰਡ , ਤੇ ਝੰਨਾਂ ਦਿਦੇ ਅੱਜ ਵੀ ਗਵਾਹੀਆ debi.m
|
|
29 Apr 2014
|
|
|
|
ਜ਼ਦ ਪੰਛੀ ਸ਼ਾਮੀ ਘਰ ਮੁੜਦੇ ਨੇ ਬੰਨ ਕੇ ਡਾਰਾਂ
ਤੇਰਾ ਮੁੜਨਾਂ ਵੀ ਤਾਂ ਬਣਦਾ ਕਰਾਂ ਵਿਚਾਰਾਂ
debi.m
|
|
29 Apr 2014
|
|
|
|
***ਦੇਬੀ*** ਨੇ ਜ਼ਦ ਵੀ ਲਿਖਣਾ ਕਿਧਰੇ ਗੀਤ ਹੋਵੇ
ਤਾਂ ਤੂੰਈਓ ਦਿਲ ਦੇ ਸੱਭ ਤੋਂ ਵੱਧ ਨਜ਼ਦੀਕ ਹੋਵੇ
|
|
29 Apr 2014
|
|
|
|
ਸੌਹ ਦੇ ਕੇ ਕੋਈ ਯਾਰਾਂ ਨੇ ਜਦ ਪੈਗ ਪਾਏ ਤਾਂ ਪੀਤੀ ਗਈ
ਦਿਲ ਵਿਚ ਵੱਸਣੇ ਵਾਲਿਆ ਨੇ ਕਹੀ ਗੁੱਡ ਬਾਏ ਤਾਂ ਪੀਤੀ ਗਈ
debi.m
|
|
29 Apr 2014
|
|
|
|
ਕਈ ਵੱਰੇਂ ਤਾਂ ***ਦੇਬੀ*** ਪੀਂਦਾ ਰਿਹਾ ਉਨਾਂ ਨੂੰ ਦਿਲੋਂ ਭਲਾਉਣ ਲਈ
ਅੱਜ ਭੁੱਲੇ ਵਿਸਰੇ ਅੱਚਨਚੇਤ ਉਹ ਯਾਦ ਆਏ ਤਾਂ ਪੀਤੀ ਗਈ
|
|
29 Apr 2014
|
|
|
|
|
ਸੂਟ ਚੱਲਦੇ ਪੰਜਾਬੀ ਚਾਰੇ ਪਾਸੇ ਹੀ
ਪੰਜਾਬੀਆ ਦੇ ਖਾਣੇ ਚੱਲਦੇ
ਸਾਰੇ ਮੁਲਖ਼ਾ 'ਚ ਪਈ ਜਾਦਾ ਭੰਗੜਾ
ਪੰਜਾਬੀਆ ਦੇ ਗਾਣੇ ਚੱਲਦੇ
debi.m
|
|
29 Apr 2014
|
|
|
|
ਮੋਡੇ ਤੇ ਰੱਖ ਕੇ ਹੋਰਾਂ ਦਾ ਜੋ ਲਾਉਂਣ ਨਿਸ਼ਾਨੇ ਵੇਖ ਲਏ
ਤੂੰ ਦੁਸ਼ਮਣੀਆ ਹੀ ਦੇ ਰੱਬਾ ਅਸੀਂ ਬੜੇ ਯਰਾਨੇ ਵੇਖ ਲਏ
debi.m
|
|
29 Apr 2014
|
|
|
|
ਨੀਂ ਅਫਵਾਹਾਂ ਸੁਣ ਕੇ ਐਵੇਂ ਨਾ ਬਦਨਾਮ ਕਰੀ ਜਾ,
** ਦੇਬੀ ** ਨੂੰ ਸਮਝਣਾਂ ਏ, ਤੇ ਮੁਲਾਕਾਤ ਕਰ ਕੇ ਵੇਖ,
|
|
29 Apr 2014
|
|
|
|
ਉਮਰਾਂ ਦੇ ਰੋਣੇ ਪੱਲੇ ਪੈਦੀਆਂ ਖੁਵਾਰੀਆ
ਨਾ ਬੀਬਾ ਸਾਨੂੰ ਨਹੀਓ ਪੁਗਦੀਆਂ ਯਾਰੀਆਂ
debi.m
|
|
29 Apr 2014
|
|
|
|
ਦਿਲ ਲੈਂ ਕੇ ਲੋਕੀਂ ਕਰ ਜਾਣ ਬਈਮਾਨੀਆਂ
ਸਾਂਬੀਂ ਜਾਵੋਂ ਵੇਰ ਛੱਲੇ ਮੁੰਦੀਆਂ ਨਿਸ਼ਾਨੀਆ
debi.m
|
|
29 Apr 2014
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|