|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮਰਦਾਂ ਦਾ ਕੀ ਐ ਜਣੀ ਖਣੀ ਉਤੇ ਮਰਦੇ
ਲਾਰੇ ਲਾਉਦੇ ਕਿਤੇ ਤੇ ਵਿਆਹ ਕਿਤੇ ਕਰਦੇ debi.m
|
|
29 Apr 2014
|
|
|
|
ਵਾਂਗ ਚਿੱਟੀ ਚਾਦਰ ਦੇ ਹੁਦੀਆ ਕੁਵਾਰੀਆ
ਨਾ ਬੀਬਾ ਸਾਨੂੰ ਨਹੀਓ ਪੁਗਦੀਆਂ ਯਾਰੀਆ
debi.m
|
|
29 Apr 2014
|
|
|
|
ਸਾਡੇ ਨਾਲ ਬੀਤੇ ਵਕਤ ਨੂੰ ਬੁਰਾ ਕਹਿ ਕੇ , ਦਿਲ 'ਚੋਂ ਵਿਸਾਰ ਛੱਡਿਆ ,
ਜਾਣੀ ਯਾਦਾਂ ਵਾਲੀ ਡਾਇਰੀ ਵਿੱਚੋਂ ਸਾਡੇ ਨਾਮ ਵਾਲਾ ਸਫ਼ਾ ਪਾੜ ਛੱਡਿਆ ,
debi.m
|
|
29 Apr 2014
|
|
|
|
ਦੇਖਿਆ ਨਾ ਲਾਭ ਨਾ ਕੋਈ ਹਾਨੀ ਪੀ ਗਿਆ,
ਮੈਂ ਬੋਤਲਾਂ 'ਚ ਘੋਲ ਕੇ ਜਵਾਨੀ ਪੀ ਗਿਆ,
debi .m
|
|
29 Apr 2014
|
|
|
|
ਇਹ ਦੁਨੀਆਂ ਬੇ-ਲਿਹਾਜ਼ ਜਹੀ ਪੱਥਰ ਦਿਲ ਨਜ਼ਰੀ ਆਉਂਦੀ ਏ, ਤਾਂ ਪੀਨੇਂ ਆ,
ਕੋਈ ਯਾਦ ਹਸਾਉਂਣੇ ਵਾਲਿਆਂ ਦੀ ਆ ਉਲਟਾ ਜਦੋਂ ਰਵਾਉਂਦੀ ਏ, ਤਾਂ ਪੀਨੇਂ ਆ,
debi.m
|
|
29 Apr 2014
|
|
|
|
|
ਦੂਰ ਵਸੇਂਦੀ ਸ਼ਕਲ ਕਈ ਜਦ ਇਸ ਵਿੱਚ ਸ਼ਕਲ ਵਖਾਉਂਦੀ ਏ, ਤਾਂ ਪੀਨੇਂ ਆ,
ਫਿਰ ਬੋਤਲ ਯਾਦ ਨਹੀਂ ਰਹਿੰਦੀ ਕੋਈ ਤਿੱਰਛੀ ਨਜ਼ਰ ਪਿਆਉਂਦੀ ਏ, ਤਾਂ ਪੀਨੇਂ ਆ,
debi.m
|
|
29 Apr 2014
|
|
|
|
ਛੂਹ ਕੇ ਜਦ ਲੰਘ ਗਈ ਹਵਾ ਮੇਰੇ ਪਾਸ ਦੀ, ਅਹਿਸਾਸ ਕਿਸੇ ਦੇ ਹੋਣ ਦਾ ਸਹਿ ਸੁਭਾਅ ਹੋ ਗਿਆ।
|
|
29 Apr 2014
|
|
|
|
ਲਹਿਰ ਥੀ ਮਗਰ ਖੁੱਦ ਕੋ ਸਾਗਰ ਸਮਝ ਬੈਠੀ, ਸ਼ਾਂਤ ਕਰਨੇ ਕੇ ਲੀਏ ਫਿਰ ਸਾਗਰ ਕਾਮ ਆਇਆ.....
|
|
29 Apr 2014
|
|
|
|
Kabhi Humse Bhi Pooch Liya karo Haal-E-DiL. Kabhi Ham Bhi Ye keh Sakein K "Dua Hai Aapki"
|
|
29 Apr 2014
|
|
|
|
Baat Krte Rah0 K Aksar Jee Nahi Lagta Tumhare Raabte Se Zindagi Maujo0d Rehti hai__!!
|
|
29 Apr 2014
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|