Home > Communities > Anything goes here.. > Forum > messages
ਅੱਛਾ ਬਈ ਦਾਤਾ.. ਪਤਾ ਨਈ ਤਾਂ ਮੈਂ ਲੇਟ ਹਾਂ.. ਪਤਾ ਨਈਂ ਇਹੋ ਸਾਰੇ ਜਾਣੇ ਕਾਹਲੇ ਨੇ ਜੁੱਬੜਾਂ (ਬਿਸਤਰੇ ਲਈ ਠੇਠ ਮਲਵਈ ਸ਼ਬਦ) ਵਿੱਚ ਵੜਨ ਨੂੰ.. ਚਲੋ ਕੋਈ ਅਸੀਂ ਦੋਨੋ ( ਮੈਂ ਔਰ ਮੇਰੀ ਤਨਹਾਈ) ਹੀ ਪਾ ਲੈਨੇ ਆ ਭੂਤ ਭੰਗੜਾ..
10 May 2010
ਆਹ ਲਾਓ 101 ਵਾਲਾ ਸ਼ਗਨਾ ਵਾਲਾ ਮੇਰਾ ਵਧਾਯੀ ਵਾਲਾ ਸੁਨੇਹਾ
Happy b'day to Punjabizm
10 May 2010
ਲਿਆਓ ਕੁਲਜੀਤ ਮੈਨੂੰ ਫੜਾਓ 101 ਡਾਲਰ.. ਅਮਰਿੰਦਰ ਹੁਰੀਂ ਤਾਂ ਹੈ ਨਈ ਹੁਣ.. ਪਾਈਏ ਪਾਰਟੀ ਫੰਡ ਵਿੱਚ ਤੁਹਾਡਾ ਸਹਿਯੋਗ.. ਹਾ ਹਾ..
10 May 2010
ਪੱਕਾ ਜੀ ਪੱਕਾ... ਦੱਸੋ ਕਿਥੇ ਭੇਜਾ cheque....
nale Amrinder nu sab disda, aven bhulekha kha ke kutt na kha leo... hor mere v pai jaan tuhade naal .... main tan sauu jehi kuri aa !!!
10 May 2010
Under table party fund collection in Amrinder's absence .....
fer Sukh ji kariye collection shuru ????
10 May 2010
ਕੋਈ ਨੀ ਆਇਆ ਮੇਰੇ ਜਾਣ ਤੋਂ ਬਾਦ..ਬਸ ਇੱਕ ਦੋ ਮੈਂਬਰਾਂ ਨੂੰ ਛੱਡ ਕੇ... ਮੈਨੂੰ ਏਦਾਂ ਸੀ ਕਿ ਮੈਂ ਫਨ ਮਿੱਸ ਕਰ ਲਿਆ ਹੋਣਾ..ਜਦ ਸਵੇਰੇ ਉੁੱਠ ਕੇ ਦੇਖਿਆ ਤਾਂ ਸਾਡੇ ਪੰਜ਼ਾਬੀਜ਼ਮ ਦੇ ਵਿਹੜੇ ਕਿਸੇ ਨੇ ਏਨੀ ਰੌਣਕ ਨਹੀ ਸਜਾਈ.... ਚਲੋ ਕੋਈ ਨਾਂ ਸਾਰੇ ਮੇਰੇ ਵਾਂਗੂੰ ਵਿਹਲੇ ਨਹੀ ਆ...ਹੋ ਗਿਆ ਸਪੱਸ਼ਟ ਇਹ ਤਾਂ.... ਚਲੋ ਆਜੋ ਜੇ ਕੋਈ ਹੈਗਾ ਔਨਲਾਈਨ..?? ਨਹੀਂ ਤੇ ਮੈਂ ਕੰਮ ਤੇ ਜਾ ਕੇ ਖੋਲੂੰਗਾ ਹੁਣ ਪੰਜ਼ਾਬੀਜ਼ਮ ....
ਚੱਕੀ ਚਲੋ ਫੱਟੇ..
ਪਾ ਦੋ ਖੱਖਾ=ਖੌਰੂ

Yoy may enter 30000 more characters.
10 May 2010
lai lakhi veera taan naraaz ho geya... asi taan is laye cake nahi katteya ke socheya jado swere saare honge udo katagein.. lai hune barthoo paa dinde haan..
10 May 2010
i want to thank u all for ur love n support...!!!
thanks a lot...!!!
10 May 2010
ਹਾਂਜੀ ਕਿਵੇ ਚਲਦਾ ਪਰੋਗਰਾਮ ਏਥੇ... ammi veer thanku naal ni saarna asi,,,danci vi kro naal naal
ਲੱਗਦਾ ਠੰਢਾ ਈ ਐ....
ਕਿਥੇ ਬਿਜ਼ੀ ਆ ਪੰਜ਼ਾਬੀਜ਼ਮ ਪਰਿਵਾਰ..???
ਹਾਂਜੀ ਕਿਵੇ ਚਲਦਾ ਪਰੋਗਰਾਮ ਏਥੇ... ammi veer thanku naal ni saarna asi,,,danci vi kro naal naal
ਲੱਗਦਾ ਠੰਢਾ ਈ ਐ....
ਕਿਥੇ ਬਿਜ਼ੀ ਆ ਪੰਜ਼ਾਬੀਜ਼ਮ ਪਰਿਵਾਰ..???
Yoy may enter 30000 more characters.
11 May 2010
aah Bindrakhiya Sahab di JUGNI suno fer..
oh jugni jadon sheher nu jaave jugni jadon sheher nu jaave nak vich kokke nu matkaaveh surma poocha vala paave chutni naal samose khaave oh veer mereya oh jugi oye mereya oh jugni goundi eh oh sab da dil parchoundi eh oh sab da dil parchoundi eh ....
11 May 2010
Copyright © 2009 - punjabizm.com & kosey chanan sathh