Home > Communities > Anything goes here.. > Forum > messages
satti veer di farmayesh te..coca cole wali boli..
aalaaeee, aalaaeeee, alaaeee veh coca cola peya de mitra, mere cha ne keetae bul kalae, terae sang padnae nu, chhade 14vee de paper vichalae.....
10 May 2010
ਆਜੋ ਭਾਈ ਕੋਈ ਮੇਰੇ ਨਾਲ ਵੀ..ਮੈ ਇਕੱਲਾ ਈ ਲੱਗਿਆ ਪਿਆਂ ਏਥੇ..
ਆਜੋ ਭਾਈ ਕੋਈ ਮੇਰੇ ਨਾਲ ਵੀ..ਮੈ ਇਕੱਲਾ ਈ ਲੱਗਿਆ ਪਿਆਂ ਏਥੇ..
Yoy may enter 30000 more characters.
10 May 2010
lai Lakhi main aa geya... kal da niyaneya de quiz check kari janda si... lao aa sun gana zara k fir.....
ਵਫਾਦਾਰ ਹੈ ਮਿੱਟੀ ਪੰਜਾਬ ਵਾਲੀ ਵਫਾਦਾਰ ਹੈ ਖੂਨ ਪੰਜਾਬੀਆ ਦਾ ਯਾਰੀ ਇਨਾ ਦੇ ਨਾਲ ਦੀ ਨਹੀ ਕਿਤੇ ਵੈਰ ਮੰਨਣਾ ਪਊ ਪੰਜਾਬੀਆ ਦਾ ਜੱਗੋ ਬਾਹਰੀਆ ਪੱਲੇ ਚ ਖੁੱਬੀਆ ਨੇ ਜਿੱਥੇ ਜਾਂਦੇ ਪਛਾਣ ਬਣਾ ਲੈਂਦੇ ਦੇਬੀ ਪੇਟ ਲਈ ਕਿਤੇ ਵੀ ਜਾ ਬੈਠਣ ਟੋਰ ਵਖਰਾ ਹੀ ਰਹੂ ਪੰਜਾਬੀਆ ਦਾ ਰੱਬ ਵਰਗੇ ਇਨਾ ਦੇ ਜੇਰੇ ਪੰਜਾਬੀਆ ਦੀ ਸ਼ਾਨ ਵੱਖਰੀ ਲੋਕੀ ਦੁਨੀਆ ਚ ਵੱਸਦੇ ਬਥੇਰੇ ਪੰਜਾਬੀਆ ਦੀ ਸ਼ਾਨ ਵੱਖਰੀ

Lai main taan kahli kahli ch Happy Birthday hi kehna bhull geyaa... Happy Bday to you punjabizm.com.... I really appreciate all the team member for not only conceiving the idea but also making it happen... Hats of to you guys... I have only one hat ise naal hi saar laina...
10 May 2010
aa jao veer ji..main te kadon da udeekda han tuhaanu..warm welcome veer ji..
10 May 2010
lao ik hor mere walo
ਅਸੀਂ ਦੁਨੀਆ ਦੀ ਨਹੀ ਮੰਨਦੇ ਅਪਣਾ ਹੀ ਸਿੱਕਾ ਚਲਾਉਂਦੇ ਹਾਂ ਦੂਰੋਂ ਆਉਂਦੇ ਪੰਜਾਬੀ ਦਿੱਸ ਜਾਂਦੇ ਇੱਕ ਵੱਖਰੀ ਪਛਾਣ ਬਣਾਉਂਦੇ ਹਾਂ ਪੇਂਡੂ ਖੇਡਾਂ ਪਹਿਚਾਣ ਅਸਾਡੀ ਖਿਦੋਂ-ਖੂੰਡੀ ਹੈਂ ਸ਼ਾਨ ਅਸਾਡੀ ਤੂਤਾਂ ਦੀ ਛਾਂਵੇ ਪਾਈਏ ਭੰਗੜੇ ਨਾਲੇ ਟੱਪੇ ਬੋਲੀਆਂ ਗਾਉਂਦੇ ਹਾਂ ਸਾਡੇ ਦਿਲੀ ਵਸਦੇ ਰਾਂਝੇ ਹੀਰ ਨੇ ਸਾਡੇ ਨਾਨਕ ਬੁੱਲੇ ਵਰਗੇ ਪੀਰ ਨੇ ਇਸ਼ਕੇ ਦਾ ਚੋਲਾ ਪਾਈ ਫ਼ਿਰਦੇ ਗੁਰੁਆਂ ਦ ਨਾਮ ਧਿਆਉਂਦੇ ਹਾਂ ਛਾਹ ਵੇਲਾ ਚੁੱਕੀ ਆਉਂਦੀ ਹੀਰ ਦਿੱਸੇ ਹੱਲ ਵਾਹੁੰਦਾ ਖੇਤੀਂ ਰਾਂਝਾ ਵੀਰ ਦਿੱਸੇ ਸਾਰੀ ਦੁਨੀਆਂ ਦਾ ਢਿੱਡ ਭਰਦੇ ਤਾਹੀਉਂ ਅੰਨ ਦਾਤਾ ਕਹਾਉਂਦੇ ਹਾਂ ਯਾਰ ਦੇਖੋ ਇਹ ਸਾਡੇ ਹੀਰੇ ਨੇ ਜਾਨੋ ਵੱਧ ਪਿਆਰੇ ਸਾਡੇ ਵੀਰੇ ਨੇ ਯਾਰੀਆਂ ਨਿਭਾਉਨੀਆਂ ਸਿੱਖੋ ਸਾਥੋਂ ਸਿਰ ਵਾਰ ਯਾਰੀਆਂ ਨਿਭਾਉਂਦੇ ਹਾਂ ਤਾਹੀਉਂ ਤਾਂ ਪੰਜਾਬੀ ਕਹਾਉਂਦੇ ਹਾਂ ਤਾਹੀਉਂ ਤਾਂ ਪੰਜਾਬੀ ਕਹਾਉਂਦੇ ਹਾਂ
kidhar gaye sare... chooh nahi taan coke caak hi de chhaddo
10 May 2010
aajo veere
10 May 2010
Chhaa geya tu lakhi veere.... hun aao maza... leyaa fada hun zara k angreza di toombi...
10 May 2010
ਆਜੋ ਸਾਰੇ ਨੱਚੀਏ....
10 May 2010
hanji veere aa lwo mohabatein wali ..mssa leya main kho k shahrukh lai gya c shooting time..
10 May 2010
Copyright © 2009 - punjabizm.com & kosey chanan sathh