Anything goes here..
 View Forum
 Create New Topic
  Home > Communities > Anything goes here.. > Forum > messages
Showing page 5 of 13 << First   << Prev    1  2  3  4  5  6  7  8  9  10  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਘਰ ਘਰ ਰੌਣਕ ਮੇਲੇ
ਲੱਸੀ ਨਾਲ ਤੰਦੂਰੀ ਰੋਟੀ.........
ਲੱਸੀ ਨਾਲ ਤੰਦੂਰੀ ਰੋਟੀ,ਮਿਲ ਜਾਂਦੀ ਹਰ ਵੇਲੇ...
ਉਏ ਖਾਕੇ ਜਾਂਦੇ ਲੰਘਦੇ ਟੱਪਦੇ, ਉਹ ਮੇਰੇ ਹਾਣੀਆਂ
ਉਏ ਖਾਕੇ ਜਾਂਦੇ ਲੰਘਦੇ ਟੱਪਦੇ, ਰਾਹੀ ਨਵੇਂ ਨਵੇਲੇ
ਮਿਤਰਾਂ ਨੂੰ ਖੰਡ ਦਾ ਕੜਾਹ, ਆਮ ਖਾਸ ਨੂੰ ਡੇਲੇ
ਮਿਤਰਾਂ ਨੂੰ ਖੰਡ ਦਾ ਕੜਾਹ, ਆਮ ਖਾਸ ਨੂੰ ਡੇਲੇ....

10 May 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Hahahahahahaha. O ami oye aah ki 22.

10 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਜ਼ੱਨਤ ਵਰਗੀਆਂ ਗਲੀਆਂ
ਬਈ ਖੇਤਾਂ ਦੇ ਵਿੱਚ ਝੂੰਮਰ ਪਾਵਣ...ਬੱਲੇ-ਬੱਲੇ-ਬੱਲੇ ਚੱਕਦੇ
ਖੇਤਾਂ ਦੇ ਵਿੱਚ ਝੂੰਮਰ ਪਾਵਣ, ਫਸਲਾਂ ਹਰੀਆਂ ਭਰੀਆਂ

ਘਰ ਘਰ ਹੀਰਾਂ ਰਿੰਨਣ ਖੀਰਾਂ..ਉਹ ਮੇਰੇ ਬੇਲੀਉ..
ਘਰ ਘਰ ਹੀਰਾਂ ਰਿੰਨਣ ਖੀਰਾਂ, ਦੁੱਧ ਮੱਖਣਾਂ ਦਿਆਂ ਪਲੀਆਂ
ਬੋਲ ਪੰਜਾਬਣ ਦੇ, ਖੰਡ ਮਿਸ਼ਰੀ ਦੀਆਂ ਡਲੀਆਂ
ਬੋਲ ਪੰਜਾਬਣ ਦੇ, ਖੰਡ ਮਿਸ਼ਰੀ ਦੀਆਂ ਡਲੀਆਂ
ਬੋਲ ਪੰਜਾਬਣ ਦੇ ..................

10 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਜੀ ਭਾਜੀ..

 

ਇਨੇ ਮਹਾਨ ਕੰਮ ਆਪਣਾਂ ਅੰਮੀ ਹੀ ਕਰ ਸਕਦਾ ਨਾ....(juz kidin amrinder bro)

10 May 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Lakhwindr aaja bhaji kol chalde haan.. Thoda muh...... Samajh gaya. Bhaji asi aye coke peen coke.

10 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਸੁਣ ਨੀ ਕੁੜੀਏ ਜੀਨ ਵਾਲੀਏ, ਲਾ ਮਿਤਰਾਂ ਨਾਲ ਯਾਰੀ
ਇੱਕ ਤਾਂ ਲੈ ਦੂੰ ਸੂਟ ਪੰਜਾਬੀ, ਉੱਤੇ ਸੂਹੀ ਫੁਲਕਾਰੀ
ਕੰਨਾਂ ਨੂੰ ਤੇਰੇ ਲੈ ਦੂੰ ਝੁਮਕੇ... ਕੰਨਾਂ ਨੂੰ ਤੇਰੇ ਲੈ ਦੂੰ ਝੁਮਕੇ
ਜੁੱਤੀ ਸਿਤਾਰਿਆਂ ਵਾਲੀ ....................
ਨੀ ਫੁੱਲ ਵਾਂਗੂ ਤਰ ਜਾਏਂਗੀ, ਲਾ ਮਿਤਰਾਂ ਨਾਲ ਯਾਰੀ
ਤੂੰ ਫੁੱਲ ਵਾਂਗੂ ਤਰ ਜਾਏਂਗੀ, ਲਾ ਸੱਜਣਾਂ ਨਾਲ ਯਾਰੀ
ਨੀ ਫੁੱਲ ਵਾਂਗੂ ਤਰ ਜਾਏਂਗੀ....................

10 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Aajo Aajo....coke bahut hai Special wala....

10 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਮਾਣਕ ਬਾਈ @ Balihar BHaji ਫਰਮਾਇਸ਼....

 

 

ਓ ਅੱਖਾਂ ਚ ਨਜਾਇਜ਼ ਵਿਕਦੀ,
ਓ ਅੱਖਾਂ ਚ ਨਜਾਇਜ਼ ਵਿਕਦੀ,ਛਾਪਾ ਮਾਰ ਲਓ ਪੁਲਸੀਓ ਜਾ ਕੇ,
ਬਈ ਪੀਣ ਵਾਲੇ ਰੱਖ ਬੋਤਲਾਂ ਬਿਨ ਪੀਤੀਓ ਡਿੱਗਣ ਗਸ਼ ਖਾ ਕੇ,
ਬਈ ਪੀਣ ਵਾਲੇ ਰੱਖ ਬੋਤਲਾਂ ..

ਓ ਰੰਗ ਉਹਨਾਂ ਅੱਖੀਆਂ ਦਾ ਸੌਂਹ ਰੱਬ ਦੀ ਸ਼ਰਬਤੀ ਕੋਰਾ,

ਹਾਣੀਆ ਨੂੰ ਠੱਗਦਾ ਫਿਰੇ ਟੂਣੇ ਹਾਰ ਕਜਲੇ ਦਾ ਡੋਰਾ,
ਬਈ ਥਾਏਂ ਦਿੰਦੀ ਮਾਰ ਮਿੱਤਰੋ,
ਓ ਥਾਏਂ ਦਿੰਦੀ ਮਾਰ ਮਿੱਤਰੋ ਝਾਕ ਲਵੇ ਜੇ ਕਿਤੇ ਮੁਸਕਾਕੇ
ਬਈ ਪੀਣ ਵਾਲੇ ਰੱਖ ਬੋਤਲਾਂ ਬਿਨ ਪੀਤੀਓ ਡਿੱਗਣ ਗਸ਼ ਖਾ ਕੇ,
ਬਈ ਪੀਣ ਵਾਲੇ ਰੱਖ ਬੋਤਲਾਂ ..

ਓ ਰਾਖੀ ਕਰੇ ਹੁਸਨਾਂ ਦੀ ਨਾਗ ਮੇਹਲਦਾ ਧੌਣ ਤੇ ਕਾਲਾ,

ਅੰਗ ਲੱਗੂ ਨਖਰੋ ਦੇ ਕੋਈ ਵੱਡਿਆਂ ਨਸੀਬਾਂ ਵਾਲਾ,
ਬਈ ਸੁਰਗਾਂ ਨੂੰ ਜਾਊ ਮਿੱਤਰੋ
ਸੁਰਗਾਂ ਨੂੰ ਜਾਊ ਮਿੱਤਰੋ ਘਰੋਂ ਸਿੱਧੀਆਂ ਪੌੜੀਆਂ ਲਾਕੇ,
ਬਈ ਪੀਣ ਵਾਲੇ ਰੱਖ ਬੋਤਲਾਂ ..

ਪੱਤੀਆਂ ਗੁਲਾਬ ਦੀਆਂ ਬੁੱਲ ਹੱਸਨੋਂ ਕਦੇ ਨਹੀਓ ਰਹਿੰਦੇ,

ਮੁੰਡੇ-ਖੁੰਡੇ "ਗਿੱਲ" ਵਰਗੇ ਉਹਦੀ ਦੀਦ ਨੂੰ ਤਰਸਦੇ ਰਹਿੰਦੇ,
ਬਈ ਗਲੀਆਂ ਚ ਗੇੜੇ ਮਾਰਦੇ,
ਬਈ ਗਲੀਆਂ ਚ ਗੇੜੇ ਮਾਰਦੇ, ਪੱਗਾਂ ਟੇਢੀਆਂ ਚਾਦਰੇ ਲਾ ਕੇ
ਓ ਅੱਖਾਂ ਚ ਨਜਾਇਜ਼ ਵਿਕਦੀ,ਛਾਪਾ ਮਾਰ ਲਓ ਪੁਲਸੀਓ ਜਾ ਕੇ,
ਬਈ ਪੀਣ ਵਾਲੇ ਰੱਖ ਬੋਤਲਾਂ ਬਿਨ ਪੀਤੀਓ ਡਿੱਗਣ ਗਸ਼ ਖਾ ਕੇ,
ਬਈ ਪੀਣ ਵਾਲੇ ਰੱਖ ਬੋਤਲਾਂ ..

10 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇੰਦਾ, ਬੁਰ ਜਿਹੀ ਹੈ ਪੈਂਦੀ
ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ....
ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ

10 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਚਲੋ ਚੱਲੀਏ ਸੱਤੀ ਵੀਰੇ..ਨਾਲੇ ਸ਼ੁਭ ਕੰਮ 'ਚ ਦੇਰੀ ਕਾਹਦੀ...

 

 

coke ton yaad aaya kuj satti veer ki ???

10 May 2010

Showing page 5 of 13 << First   << Prev    1  2  3  4  5  6  7  8  9  10  Next >>   Last >> 
Reply