Home > Communities > Anything goes here.. > Forum > messages
yeah ,Balihar Bhaji sure....shami dekhda main fer..nw i'm @ work..
ajj PUNJABIZM BIRTHDAY krke main lappy hi lai aya c office....
so here all around me...shami krde aa gall fer aapan...
tusi mnaayo jashan fer bhaji..
kro enjoy
main enne aithe,i mean PUNJABIZM de vehrhe ch khapp paunda...
milde aapan shami fer..
10 May 2010
O teri di oye ethe ta gaah hi paata.. Ami thanks 22.. Lakhwindr ne ta rang hi baneya peya.. O kudiyo nav, gurleen tusi khaan peen te zor dita boli pao koi dekheyo kida painda bhangra.... @balihar bhaji mera glass khali ae... :P loll. ...
10 May 2010
Aah boli paunde hunde c jado bhangre start karde c yaad ayi ajj.
O pehla naa satgur da layiye jisne jagat banaya, bai bhaant bhaant de full khila ke, sohna sansaar rachaya, bai ohdi kirpa naal beliyo... O balle rabba... Bai ohdi kirpa naal beliyo sada dil kar aaya, gidha pao mundeo sir satgur di chhaya... Gidha pao mundeo sir satgur di chhaya..... Chakklo...
10 May 2010
Bhangre ch chaar chann layi jande ne munde gabhru shaukeen, amran te kalla kalla tara nachda, thalle nachda punjabizm pariwaar haseen.... Burrrrrrrrrrraaaaaa.
10 May 2010
Ami veer cake katan da time dasde. Main bhole de speaker ch announcement karva dena sare online ho jaan'ge.
10 May 2010
Balle Balle bai satti veer... Chakki challo phatte.......Aapan te kadon de online baithey haan.....cake thora jiha mere layi v bhej diyo yaar.....hun kaurha moonh te kar liya thorha mitha v ho jaave........
10 May 2010
hanji satti ji..thik aa...poori khushi aa aapan nu te,,sach han bhayi Balihar BHaji nu te baahli aa .. ..samjh jao hun..
ajj ammi veer nu phone kita c dupehar jehe nu..pta kehda gaana sun reha c ...
ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ... ਕਿਸੇ ਲੱਕ ਦੇ ਹੁਲਾਰਿਆਂ ਨੇਂ ਪੱਟਿਆ.. ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ... ਐਵੇਂ ਕਾਹਨੂੰ ਕਰਨਾਂ ਏ ਫ਼ਿਕਰ ਪੜਾਈ ਦਾ, ਲੈਣਾ ਏ ਨਜ਼ਾਰਾ ਕਦੋਂ ਬਾਪੂ ਦੀ ਕਮਾਈ ਦਾ.. ਮਾਂ ਦਾ ਲਾਡਲਾ-ਦੁਲਾਰਾ , ਹੁਣ ਪਾਊਗਾ ਖਿਲਾਰਾ, ਹਾੜੀ-ਸਾਉਣੀ ਵਿੱਚ ਜੋ ਵੀ ਵੇਚ ਵੱਟਿਆ.. ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ... ਪੂਰਾ ਜੋਰ ਲਾਕੇ ਰੱਖੇ ਵਾਲਾਂ ਦੇ ਸਟਾਇਲ ਤੇ, ਬੜੀ ਸੌਖੀ ਹੋ ਗਈ ਯਾਰੋ ਆਸ਼ਕੀ ਮੋਬਾਇਲ ਤੇ.. ਚਿੱਤ ਲੱਗਦਾ ਨੀਂ ਪਿੰਡ , ਸੋਹਣੀ ਗਰਲ-ਫ਼੍ਰੈਂਡ , ਓਦਾ ਨਾਮ ਹੀ ਬੁੱਲਾਂ ਦੇ ਉੱਤੇ ਰੱਟਿਆ.. ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ... ਲੇਕ ਤੇ ਨਜ਼ਾਰੇ ਕਦੇ ਰੌਣਕ 17 ਦੀ, ਬਾਈਕ ਤੇ ਬਿਠਾਕੇ ਸੈਰ ਕਰਨੀ ਪਹਾੜਾਂ ਦੀ.. ਕਿਥੇ ਹਲ ਤੇ ਪੰਝਾਲੀ , ਕਿਥੇ ਤੂੜੀ ਤੇ ਪਰਾਲੀ, ਸੋਚ ਹੁਣ ਨਹੀਂਓ ਜਾਂਦਾ ਪਿਛੇ ਹੱਟਿਆ.. ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ... ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...

Yoy may enter 30000 more characters.
10 May 2010
Balihar Bhaji main suneya ah tan..dssa ki..?
aahi k ਮਿੱਠਾ ਖਾਣ ਨਾਲ naal khirh jandi aa
10 May 2010
Aajo Aajo......
ਜੇ ਮੁੰਡਿਆ ਤੇਰੀ ਅੱਖ ਵੇ ਦੁਖਦੀ..ਜੇ ਮੁੰਡਿਆ ਤੇਰੀ ਅੱਖ ਵੇ ਦੁਖਦੀ ਮੋਗਿਓਂ ਇਲਾਜ ਕਰਾਲੈ ਵੇ ਤੇਰਾ ਫੈਦਾ ਹੋਜੂ..ਬੱਲੇ ਬਈ ਤੇਰਾ ਫੈਦਾ ਹੋਜੂ..ਸ਼ਾਵਾ ਬਈ ਤੇਰਾ ਫੈਦਾ ਹੋਜੂ਼ ਇੱਕ ਲੂਣ ਦੀ ਡਲੀ..ਇੱਕ ਤੇਲ ਦੀ ਪਲੀ...ਓੱਤੇ ਕੁਤੇ ਦੀ ਪੂਛ ਘਸਾਲੈ ਤੇਰਾ ਫੈਦਾ ਹੋਜੂ..ਬੱਲੇ ਬਈ ਤੇਰਾ ਫੈਦਾ ਹੋਜੂ..ਸ਼ਾਵਾ ਬਈ ਤੇਰਾ ਫੈਦਾ ਹੋਜੂ਼ ਜੇ ਕੁੜੀਏ ਤੇਰਾ ਵਿਆਹ ਨੀਂ ਹੁੰਦਾ...ਜੇ ਕੁੜੀਏ ਤੇਰਾ ਵਿਆਹ ਨੀਂ ਹੁੰਦਾ ਛੜੇ ਤੇ ਚਾਦਰ ਪਾਲੈ..ਨੀਂ ਤੇਰਾ ਫੈਦਾ ਹੋਜੂ..ਬੱਲੇ ਨੀਂ ਤੇਰਾ ਫੈਦਾ ਹੋਜੂ..ਸ਼ਾਵਾ ਨੀਂ ਤੇਰਾ ਫੈਦਾ ਹੋਜੂ਼ ਲਮਢੀਂਗ ਜਿਹਾ..ਨੀਂ ਕੋਈ ਬੁਲੜ ਜਿਹਾ.. ਨੀਂ ਕੋਈ ਅਮਲੀ ਯਾਰ ਫਸਾਲੈ... ਨੀਂ ਤੇਰਾ ਫੈਦਾ ਹੋਜੂ..ਬੱਲੇ ਨੀਂ ਤੇਰਾ ਫੈਦਾ ਹੋਜੂ..ਸ਼ਾਵਾ ਨੀਂ ਤੇਰਾ ਫੈਦਾ ਹੋਜੂ਼..
10 May 2010
Lakhi aah te aapne Ammi dee gall lagdee aa....
ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...
10 May 2010