Anything goes here..
 View Forum
 Create New Topic
  Home > Communities > Anything goes here.. > Forum > messages
Showing page 3 of 13 << First   << Prev    1  2  3  4  5  6  7  8  9  10  Next >>   Last >> 
Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

@ ammi  Agreed amrinder veere....

 

adhi raat nu school khol lende aa mahter ji....Yell

 

 

 

 

@ all  PUNJABIZM membrs chakk de fatte saare...party0027

 

party0049

 

party0018

 

10 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ohh lao ji apne sareyan de fav SATINDER SARTAJ ji da geet tuahde saahmne...suno bai saare...happy03..mssa labheya main net te eh wala...Innocent

 

 

ਮੋਤੀਆ,ਚਮੇਲੀ,ਬੇਲਾ,ਕੇਤਕੀ ਤਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਫਲਾਈ ਦੇ,
ਕੈਸੂ,ਕਚਨਾਰ ਨੀ ਸ਼ਰੀ ਤੇ ਅਮਲ੍ਤਾਸ ਤੇਰੇ ਲਈ ਹੀ ਖੇਤਾ ਚ ਉਗਾਈ ਦੇ…..

ਮਰੁਏ ਦਾ ਬੁੱਟਾ ਇਕ ਲਾਇਆ ਓਹਦੇ ਉੱਤੇ ਸੋਹਣੇ ਹੌਥਾ ਨਾਲ ਪਾਣੀ ਛਿੜਕਾਜਾ ਨੀ,

ਲੈਹਗਾ ਬੰਣਵਾਆ ਲਾਜਵਨਤਰੀ ਦਾ ਵੇਖੀ ਹੈਗਾ ਮੇਚ ਜਰਾ ਪਾ ਕੇ ਤਾ ਦਿਖਾਜਾ ਨੀ………
ਕਾਹੀ ਦਿਯਾ ਦੂੰਬੀਆ ਦੀ ਝਾਲਰ ਬ੍ਣਾ ਕੇ ਨੀ ਆ ਚੇਤ ਦਿਯਾ ਧੁੱਪਾ ਵਿਚ ਪਾਇਦੇ…
ਕੈਸੂ,ਕਚਨਾਰ ਨੀ ਸ਼ਰੀ ਤੇ ਅਮਲ੍ਤਾਸ ਤੇਰੇ ਲਈ ਹੀ ਖੇਤਾ ਚ ਉਗਾਈ ਦੇ…..

ਮੋਤੀਆ,ਚਮੇਲੀ,ਬੇਲਾ,ਕੇਤਕੀ ਤਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਫਲਾਈ ਦੇ,


ਕੇਤਕੀ ਦਾ ਫੁੱਲ ਤੇਰੇ ਕੇਸਾ ਵਿਚ ਲਾਵਾ ਦੇਖੀ ਡਿਗੇ ਨਾ ਖਿਆਲ ਜਰਾ ਰੱਖ ਨੀ,

ਕਾਸ਼ਨੀ ਜੇ ਰੰਗੇ ਨੀ ਤਰੇਕ ਵਾਲੇ ਫੁੱਲ ਤੇਰੀ ਚੁਣੀ ਤੇ ਲ੍ਗਾਵਾ ਸਵਾ ਲੱਖ ਨੀ…
ਚਰੀ ਦੇਆ ਸਿਟੇਆ ਦਾ ਬ੍ਣੁਗਾ ਪਰਾਂਦਾ ਫੁੱਲ ਸਨ ਵਾਲੇ ਗੋਟੇਆ ਨੂੰ ਲਾਇਦੇ….
ਕੈਸੂ,ਕਚਨਾਰ ਨੀ ਸ਼ਰੀ ਤੇ ਅਮਲ੍ਤਾਸ ਤੇਰੇ ਲਈ ਹੀ ਖੇਤਾ ਚ ਉਗਾਈ ਦੇ…..

ਮੋਤੀਆ,ਚਮੇਲੀ,ਬੇਲਾ,ਕੇਤਕੀ ਤਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਫਲਾਈ ਦੇ,


ਅਲਸੀ ਦੇ ਫੁੱਲਾ ਦੇ ਬ੍ਣਾ ਲਵਾਂਗੇ ਗਜ਼ਰੇ ਨੀ ਹਾਰ,ਟੀਕਾ ਝਾਂਜਰਾ ਤੇ ਬੂੰਦੇ ਨੀ

ਕਨਕਾ ਦੇ ਸਿਟੇਆ ਦੇ ਬ੍ਨੁਗੇ ਕ੍ਲਿਪ ਮੈਂ ਉਡੀਕਦਾ ਸੁਨਿਹਰੀ ਕਦੋ ਹੁੰਦੇ ਨੀ…
ਮੀਡਿਆ ਸ੍ਜਾ ਕੇ ਚੁੱਣੀ ਗਲ ਵਿਚ ਪਾ ਕੇ ਨੀ ਆ ਜਾਨ ਜਾਨ ਲੋਕਾ ਨੂ ਦਿਖਾਯੀ ਦੇ…
ਕੈਸੂ,ਕਚਨਾਰ ਨੀ ਸ਼ਰੀ ਤੇ ਅਮਲ੍ਤਾਸ ਤੇਰੇ ਲਈ ਹੀ ਖੇਤਾ ਚ ਉਗਾਈ ਦੇ…..

ਮੋਤੀਆ,ਚਮੇਲੀ,ਬੇਲਾ,ਕੇਤਕੀ ਤਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਫਲਾਈ ਦੇ,



P.T.O(ammi veere ehda b hall kro jaldi)

.

10 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 


ਬੂਟਾ ਗੁਲਮੋਹਰ ਦਾ ਲਗਾਵਾਗੇ ਜ੍ਦੋ ਤੂੰ ਓਹਦੇ ਫੁਲ ਫੁਲਕਾਰੀ ਤੇ ਲਗਾਈ ਨੀ,
ਗੁਲਾਨਾਰੀ ਕੂੜ੍ਤੀ ਤੇ ਚਿੱਟੇ ਫੁਲ ਪੋਣੇ ਜੇ ਤੂੰ 3-4 ਦਿਨਾ ਲਈ ਆਈ ਨੀ…
ਜਾਣਾ ਪੈਣਾ ਫੇਰ ਸਾਨੂੰ ਮਾਲਵੇ ਦੇ ਵੱਲ ਕੇ ਦੁਆਬੇ ਵਿਚ ਫੁਲ ਨਹੀ ਕਪਾਹੀ ਦੇ…
ਕੈਸੂ,ਕਚਨਾਰ ਨੀ ਸ਼ਰੀ ਤੇ ਅਮਲ੍ਤਾਸ ਤੇਰੇ ਲਈ ਹੀ ਖੇਤਾ ਚ ਉਗਾਈ ਦੇ…..

ਮੋਤੀਆ,ਚਮੇਲੀ,ਬੇਲਾ,ਕੇਤਕੀ ਤਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਫਲਾਈ ਦੇ,


ਛੱਲੀ ਦੇ ਸੁਨਹੇਰੀ ਵਾਲ ਕਲਗੀ ਨੂੰ ਲਾਵਾਗੇ ਤੇ ਦਾਨੇਆ ਦਾ ਬਣ ਜੂਗਾ ਦਾਜ ਨੀ…

ਅਾਪੀ ਰੰਗ ਲਵਾਂਗੇ ਗੁਲਾਬੀ ਚਿਰੇ ਚੂਨਿਆ ਤੇ ਸੂਰਮਾ ਵੀ ਪਾਲੂ ਸਰਤਾਜ਼ ਨੀ…
ਜਿਹੜੀ ਰੁੱਤੇ ਫੁਲ ਲ੍ਗੇ ਆਸਾ ਵਾਲੇ ਬਾਂਸ ਨੂੰ ਨੀ ਸੁਪਨੇ ਵੀ ਓਦੋ ਹੀ ਵਿਆਹੀ ਦੇ…
ਕੈਸੂ,ਕਚਨਾਰ ਨੀ ਸ਼ਰੀ ਤੇ ਅਮਲ੍ਤਾਸ ਤੇਰੇ ਲਈ ਹੀ ਖੇਤਾ ਚ ਉਗਾਈ ਦੇ…..

ਮੋਤੀਆ,ਚਮੇਲੀ,ਬੇਲਾ,ਕੇਤਕੀ ਤਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਪਲਾਈ ਦੇ...

 

 

 


baki kithe gaye hun langar khaan ki..??party0021

 

aajo saare chheti cheti ..party0053

 

party0038

10 May 2010

navdeep kaur
navdeep
Posts: 139
Gender: Female
Joined: 09/Nov/2009
Location: MOHALI
View All Topics by navdeep
View All Posts by navdeep
 

happy birthday...happy birthday ...............

happy birthday

PUNJABIZM.COM.....................

 

chalo hun cake plzzzzzzzzzzzparty0021

fer dance krangey.............party0023

10 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਆਜੋ ਨਵੀ ਜੀ...party0032

 

ਮੈਂ ਕਿੰਨੀਆਂ ਹਾਂਕਾਂ ਮਾਰੀਆਂ ਤੁਹਾਨੂੰ...ਕਿ ਆ ਜਾਇਉ ਜਲਦੀ ਫੇਰ ਆਂਪਾਂ ਕੇਕ ਕੱਟਣਾਂ ਆ...happy15

 


ਬਾਕੀ ਕਿਥੇ ਭੱਜ ਗਏ...anim11

10 May 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

shukriya navi ji tuhada.....

 

n lakhwinder bai.... aapa ohda v hall karta ae.... hun limit dhai guna wadha ditti hai... party0039

10 May 2010

navdeep kaur
navdeep
Posts: 139
Gender: Female
Joined: 09/Nov/2009
Location: MOHALI
View All Topics by navdeep
View All Posts by navdeep
 

hawwwwwww mein te ethe e si

dekhyo cake kite mere bina na kt leo.....................:P:P

10 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

@ amrinder  veere Thanks

 

 

@ navi ji....nahi nahi navi ji aidan nahi krde asi..new mmbrs da khaas taur te dhyan rakheya janda is platform te....

 

 

koi hai..?


pao koi boli fer hun....???????

nahi main te paa hi deni aa koi..pehli naal di  party0015

10 May 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

PUNJABIZM FRNDS NU Best Wishes

thnks satwinder sir ji  Thanks ......

 

 Clapping amrinder bai g dia boliyan

& lakhwinder ji da song bahut sohnaparty0034Clapping

 

&thnks yuvi ji ....Thanks.

 

baki  punjabizm d sare members nu es din di lakh lakh vadae ......Party Time....

 

JASHAN anim03  manao party0006 gida bhangra pao 

 

jihra nach da ni ohnu dhake nal nachaoparty0002

10 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Aapan khaali gallan nai karde.....real life party chal rahi ae ithey aapne room 'ch te saariyan nu khulla sadda hai aajao jihne aauna ithey....te aaj te chal v Indian Brand riha ae ( Lakhwinder tenu te online v dikha sakde aan j check karana a taan).....Gussa na kariyo j khadi peeti 'ch kush jyada boliya giya hove.....BURRRRRRRRAAAAAAAAAA........

10 May 2010

Showing page 3 of 13 << First   << Prev    1  2  3  4  5  6  7  8  9  10  Next >>   Last >> 
Reply