Anything goes here..
 View Forum
 Create New Topic
  Home > Communities > Anything goes here.. > Forum > messages
Showing page 6 of 13 << First   << Prev    2  3  4  5  6  7  8  9  10  11  Next >>   Last >> 
Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

hahahahaha........ laa lo tawa.... :P

10 May 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

O tahi ta kiha c lakhwindra. Hahahahahaha.. Ami veer cake da time dasde fir bhola vi fad ke lai ke auna.

10 May 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

jado marzi katt lo bai

10 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਛੋਲੇ ਛੋਲੇ ਛੋਲੇ
ਵੇ ਇਕ ਤੈਨੂੰ ਗੱਲ ਦੱਸਣੀ,

ਜੱਗ ਦੀ ਨਜ਼ਰ ਤੋਂ ਉੁਹਲੇ |
ਦਿਲ ਦਾ ਮਹਿਰਮ ਉਹ ,
ਜੋ ਭੇਦ ਨਾ ਕਿਸੇ ਦਾ ਖੋਲੇ |
ਆਹ ਲੈ ਫੜ ਮੁੰਦਰੀ,
ਮੇਰਾ ਦਿਲ ਤੇਰੇ ਤੇ ਡੋਲੇ |
ਤੇਰੇ ਕੋਲ ਕਰ ਜਿਗਰਾ,
ਮੈਂ ਦੁੱਖ ਹਿਜ਼ਰਾਂ ਦੇ ਫੋਲੇ |
ਨਰਮ ਕੁਆਰੀ ਦਾ

ਦਿਲ ਖਾਵੇ ਹਿਚਕੋਲੇ |

10 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਸਾਡੇ ਛੇ ਤੋਂ ਬਾਦ ਕੱਟਾਂਗੇ ਕੇਕ....ਮੈ ਘਰ ਪਹੁੰਚ ਜੂ ਜਦ ਤੱਕ..ਨਾਲੇ ਖੱਪੋ ਰਾਣੀ(jassi) ਵੀ ਜਾਗ ਜੂਗੀ....
ਨਾਲੇ ਲੱਕੀ ਦੀਦੀ ਤੇ ਬਾਕੀ ਹੋਰ ਵੀ ਰਹਿੰਦੇ ਆਪਣੇਂ ਪਰਿਵਾਰਿਕ ਮੈਂਬਰ..

10 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਓ ਬਾਰੀ ਬਰਸੀ ਖੱਟਣ ਗਿਆ ਸੀ
ਓ ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀਆਂ ਧਾਈਆਂ
ਨੀਂ ਲੰਘ ਗਈ ਤੂੰ ਪੈਰ ਦੱਬ ਕੇ,
ਕਿਹੜੇ ਕੰਮ ਨੂੰ ਝਾਂਜਰਾਂ ਪਾਈਆਂ
ਨੀਂ ਲੰਘ ਗਈ ਤੂੰ ਪੈਰ ਦੱਬ ਕੇ,
ਕਿਹੜੇ ਕੰਮ ਨੂੰ ਝਾਂਜਰਾਂ ਪਾਈਆਂ..

10 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਰਿੰਮੀ ਕੁੜੀ ਨੇ ਘੱਗਰਾ ਸਵਾਇਆ
ਘੱਗਰਾ ਸਵਾਇਆ ਕਾਲੇ ਸੂਫ ਦਾ ਨੀਂ
ਜਾਵੇ ਸ਼ੂਕਦਾ... ਹੋਏ
ਜਾਵੇ ਸ਼ੂਕਦਾ ਛੜੇ ਦੀ ਹਿੱਕ ਫੂਕਦਾ ਨੀਂ....
ਜਾਵੇ ਸ਼ੂਕਦਾ......

10 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

a BOLI BY Simran...

 

Esp for punjabizm

 

ਬੋਲੀ ਪਾਈਏ ਤਾਂ ਬੋਲੀ ਪਾਈਏ ਲਲਕਾਰ ਕੇ 

ਬੋਲੀ ਪਾਈਏ ਤਾਂ ਬੋਲੀ ਪਾਈਏ ਲਲਕਾਰ ਕੇ 

ਪੁਨ੍ਜਾਬਿਜ੍ਮ ਦਾ ਵੇਹੜਾ ਭੰਨ ਦੇਈਏ ਅੱਡੀ ਮਾਰ ਕੇ 

ਪੁਨ੍ਜਾਬਿਜ੍ਮ ਦਾ ਵੇਹੜਾ ਭੰਨ ਦੇਈਏ ਅੱਡੀ ਮਾਰ ਕੇ 

 

10 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Oh Jassi Lucky kithey chale gayian tusin ?????

 

Tusi aa jayo jadon party muk jaugee......

 

Ah Ammi v ik waar aayia c te pata nai kithey chala giya.....

 

Aapan taan baithey aan dera laake aajao jihne v saath dena...

 

ਲੈ ਕੇ ਫੁਲ਼ਕਾਰੀ ਕੁੜੀ ਅੱਲੜ ਕੁਆਰੀ
ਲੈ ਕੇ ਫੁਲ਼ਕਾਰੀ ਕੁੜੀ ਅੱਲੜ ਕੁਆਰੀ
ਹੀਰ ਬਣਕੇ ਸਹੇਲੀਆਂ ਚ ਬਹਿ ਗਈ
ਚਰਖਾ ਘੁਮਾਇਆ ਜਦੋਂ ਵੰਗ ਛਣਕੀ,
ਤੇ "ਤੰਦ" ਇਸ਼ਕੇ ਦੀ ਮੱਲੋਮੱਲੀ ਪੈ ਗਈ

10 May 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

aa geya 22 g.......main v......

10 May 2010

Showing page 6 of 13 << First   << Prev    2  3  4  5  6  7  8  9  10  11  Next >>   Last >> 
Reply