Home > Communities > Anything goes here.. > Forum > messages
Oh YAAR koi hor v aa jao
Hun main kinne ku gaane gaavan ????
......ਤਿੱਖੜ ਦੁਪਿਹਰ ਵਿੱਚ ਝੱਲਦੀਆਂ ਪੱਖੀਆਂ ਬੈਠੀਆਂ ਤਰਿੰਝਣ 'ਚ ਸੋਹਣੀਆਂ ਸੁਨੱਖੀਆਂ ਨੀ ਤੂੰ ਸਾਰੀਆਂ ਚੋਂ, ਬਿੱਲੋ ਸਾਰੀਆਂ ਚੋਂ ਸਿਰੇ ਦੀ ਰਕਾਨ ਤੂੰ ਫੁਲਕਾਰੀ ਕੱਢਦੀ...ਕੱਢੇ ਤੇਰੀ ਫੁਲਕਾਰੀ ਸਾਡੀ ਜਾਨ ਤੂੰ ਫੁਲਕਾਰੀ ਕੱਢਦੀ...ਕੱਢੇ ਤੇਰੀ ਫੁਲਕਾਰੀ ਸਾਡੀ ਜਾਨ
10 May 2010
PUNJABIZM pariwaar de pardesa'n ch vassde saare dostan mittran lyi..!!
pardesi vasan walyo oye,kadi watni fera pa liyo oye, hor kite kuj chete bhave na rakhna, ikk mitti apni bhulyo na ikk chete apni maa rakhna, pardesi wasan walyo oye..... bapu di chitti dahdi nu te buddi maa diyan loriyan nu, chete rakhyo ghar vich baithiyan choode waliya goriyan nu bhaina di rakhdi layi khali bhaa rakhna, ikk mitti apni bhulyo na ikk chete apni maa rakhna, pardesi wasan walyo oye..... punjabi v padyo likyo angreji te na dull jayo, hello hello karde na kite fateh bulauni bhull jaeyo apne wirse di v dil vich tha rakhna ikk mitti apni bhulyo na ikk chete apni maa rakhna, pardesi wasan walyo oye.....
10 May 2010
ਜਿੱਥੇ ਕੋਈ ਵੀ ਨਾ ਖੜੇ ਖੜ ਜਾਈਏ ਹਿੱਕ ਤਾਣ, ਮੂਹਰੇ ਵੈਰੀਆਂ ਦੇ ਅੜ ਜਾਈਏ ਬਣ ਕੇ ਚਟਾਨ, ਤਾਹੀਂ ਲੋਕੀ ਬੜੇ ਨੇ ਹਿਸਾਬੀ ਸਾਨੂੰ ਆਖਦੇ, ਐਵੇ ਤਾਂ ਨੀ ਮਿੱਤਰੋ ਪੰਜਾਬੀ ਸਾਨੂੰ ਆਖਦੇ... ਐਵੇ ਤਾਂ ਨੀ ਮਿੱਤਰੋ ਪੰਜਾਬੀ ਸਾਨੂੰ ਆਖਦੇ... ਯਾਰੀ ਵਿੱਚ ਫਰਜ਼ ਨਿਭਾਈ ਦਾ ਵੀ ਚੰਗਾ ਏ, ਕਰੇ ਜੋ ਗਦਾਰੀ ਖੜਕਾਈ ਦਾ ਵੀ ਚੰਗਾ ਏ, ਮੂੰਹ ਦੇ ਉੱਤੇ ਹਾਜ਼ਰ ਜਵਾਬੀ ਸਾਨੂੰ ਆਖਦੇ, ਐਵੇ ਤਾਂ ਨੀ ਮਿੱਤਰੋ ਪੰਜਾਬੀ ਸਾਨੂੰ ਆਖਦੇ... ਐਵੇ ਤਾਂ ਨੀ ਮਿੱਤਰੋ ਪੰਜਾਬੀ ਸਾਨੂੰ ਆਖਦੇ... ਖੇਡੀਏ ਕਬੱਡੀਆਂ ਜਾਂ ਭੰਗੜੇ ਚ ਨੱਚੀਏ, ਛੱਡੀਏ ਨਾ ਕਸਰਾਂ ਧਮਾਲਾਂ ਪਾ ਕੇ ਹਟੀਏ, ਨੈਣਾਂ ਵਿੱਚੋਂ ਪੀਣੇ ਆ ਸ਼ਰਾਬੀ ਸਾਨੂੰ ਆਖਦੇ, ਐਵੇ ਤਾਂ ਨੀ ਮਿੱਤਰੋ ਪੰਜਾਬੀ ਸਾਨੂੰ ਆਖਦੇ... ਐਵੇ ਤਾਂ ਨੀ ਮਿੱਤਰੋ ਪੰਜਾਬੀ ਸਾਨੂੰ ਆਖਦੇ... ਜਦੋ ਕਦੇ ਗੱਲ ਸਾਡੀ ਚੱਲੀ ਏ ਜੁਬਾਨ ਦੀ, "ਕੋਟਲੀ ਦੇ ਸੱਤੇ" ਬਾਜ਼ੀ ਲਾ ਦੇਈਏ ਜਾਨ ਦੀ, ਫੁੱਲਾਂ ਵਿੱਚੋ ਫੁੱਲ ਨੇ ਗੁਲਾਬੀ ਸਾਨੂੰ ਆਖਦੇ... ਐਵੇ ਤਾਂ ਨੀ ਮਿੱਤਰੋ ਪੰਜਾਬੀ ਸਾਨੂੰ ਆਖਦੇ... ਐਵੇ ਤਾਂ ਨੀ ਮਿੱਤਰੋ ਪੰਜਾਬੀ ਸਾਨੂੰ ਆਖਦੇ...

Yoy may enter 30000 more characters.
10 May 2010
satti ji aah dekh lo aje kal da akhan da pani sukaa nae,lakhi aaj fe mainu ruwaun laga.....
lakhi punjabizm d varegandh dian mubarkan....veerey tera v bahut role hai es nu samey da haani babauab vich
10 May 2010
Bhaji sanu tina nu coke chahidi c., :P
10 May 2010
thorha fun shun....
ਜੇ ਕਿਸੇ ਦਾ ਲੈਣਾ ਦਿਲ, ਜੇ ਕਿਸੇ ਨੂੰ ਦੇਣਾ ਦਿਲ
ਗੱਲ ਕਦੇ ਨਾ ਗੋਲਮੋਲ ਰੱਖੋ...
ਪਰ ਫੋਟੋ ਸਟੇਟ ਕਰਕੇ ਦਿਲ ਦੀ ਅਸਲੀ ਕਾਪੀ ਆਪਣੇ ਕੋਲ ਰੱਖੋ...
ਜੇ ਸੱਜਣ ਵਫ਼ਾਦਾਰ ਹੋਵੇ ਤੁਹਾਨੂੰ ਕਰਦਾ ਸੱਚਾ ਪਿਆਰ ਹੋਵੇ...
ਫਿਰ ਪਲਕਾਂ ਤੇ ਭਾਂਵੇ ਤੋਲ ਰੱਖੋ
ਪਰ ਫੋਟੋ ਸਟੇਟ ਕਰਕੇ ਦਿਲ ਦੀ ਅਸਲੀ ਕਾਪੀ ਆਪਣੇ ਕੋਲ ਰੱਖੋ ...
thorha fun shun....
ਜੇ ਕਿਸੇ ਦਾ ਲੈਣਾ ਦਿਲ, ਜੇ ਕਿਸੇ ਨੂੰ ਦੇਣਾ ਦਿਲ
ਗੱਲ ਕਦੇ ਨਾ ਗੋਲਮੋਲ ਰੱਖੋ...
ਪਰ ਫੋਟੋ ਸਟੇਟ ਕਰਕੇ ਦਿਲ ਦੀ ਅਸਲੀ ਕਾਪੀ ਆਪਣੇ ਕੋਲ ਰੱਖੋ...
ਜੇ ਸੱਜਣ ਵਫ਼ਾਦਾਰ ਹੋਵੇ ਤੁਹਾਨੂੰ ਕਰਦਾ ਸੱਚਾ ਪਿਆਰ ਹੋਵੇ...
ਫਿਰ ਪਲਕਾਂ ਤੇ ਭਾਂਵੇ ਤੋਲ ਰੱਖੋ
ਪਰ ਫੋਟੋ ਸਟੇਟ ਕਰਕੇ ਦਿਲ ਦੀ ਅਸਲੀ ਕਾਪੀ ਆਪਣੇ ਕੋਲ ਰੱਖੋ ...
Yoy may enter 30000 more characters.
10 May 2010
Lakhwindr kaka bhangre wale gaane suna.. Aapa nachna tapna.
10 May 2010
Ami coke pee lai pehla aah farh bhaji ne bheji ae., fir paune aa aapa bhangre.
10 May 2010
Roop Diye Haatiye Ni Daru Diye Maatiye Ni Daake Manji Beith Jamey Tutaa Thale Jattiye Ni O Roop Diye Haatiye Ni Daru Diye Maatiye Ni Daake Manji Beith Jamey Tutaa Thale Jattiye Ni O Tutaa Thale Beithte Kaseena Khad Di Goorey Goorey Haatha Ch Shunari Dor Ni Pavey Phulkari Utte Bhel Bootiya Mitra Dey Chadre Te Pavey Moorni.. Ik Saar Rab Ne Paroyia Laariya Chitteya Dhanda Nu Kime Moti Kehliye Hassa Tere Milda Na Jind Beych Ke Moti Jinne Marzi Bazaaro Ley Liye Meingiya Ne Cheeja Ehe Rakh Sambh Ke O Meingiya Ne Cheeja Ehe Rakh Sambh Ke Aj Kal Pind Pind Hogey Chor Ni Pavey Phulkari Utte Bhel Bootiya Mitra Dey Chadre Te Pavey Moorni... Mehkaa Tere Pinde Vicho Aoun Goriye Phulla Vala Pake Jado Beithe Ni Chan Tere Mukhre Nu Main Ni Akkh Da Chan Utte Kithe Tere Jina Roop Ni Hasse Jadho Dhanda Thale Lake Bhul Tu O Hasse Jadho Dhanda Thale Lake Bhul Tu Sanu Tere Ishqe Di Chare Loor Ni…. Pavey Phulkari Utte Bhel Bootiya Mitra Dey Chadre Te Pavey Morni...
10 May 2010
ਆਹ ਸੁਣੋ ਬਾਈ ਸਾਰੇ ਜਾਣੇ ਬੋਲੀ..ਹੁਣੇ ਲੱਭੀ ਆ ਨੈੱਟ ਤੋਂ...
bai bari barsi khatan geya si bai barrrrri barsi, bai khatt ki liandi Maggy, bai ajj kall di tan padai vekh lo, hoooooo bai ajj kall di tan padai vekh lo bas fashion joggi reh gi, bai munde bane ne bhaie phirde, hooooooooo bai munde bane ne bhaie phirde, pagg cheere wali sir ton leh gi, bai gutt kale naag wargi kall nayee di dukaan te reh gi...
10 May 2010