Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿਰਲੇਖ : " ਲੇਖ ਵੀ ਕਦੀ ਬਦਲੇ ਨੇ "......... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 3 of 16 << First   << Prev    1  2  3  4  5  6  7  8  9  10  Next >>   Last >> 
sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
ਕਿਰਤ ਨੂੰ ਨਵਾਜਣ ਲਈ ਸ਼ੁਕਰੀਆ..............Gurmit sir g

Duawaan....

13 Oct 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਸਿਰਲੇਖ : ਖਵਾਇਸ਼ ….. ਛੱਡ ਸਮਿਆਂ ਦੀ ਰਫਤਾਰ ਨੂੰ

 

ਛੱਡ ਸਮਿਆਂ ਦੀ ਰਫਤਾਰ ਨੂੰ

 

ਮੈਂ ਕਿਧਰੇ ਦੂਰ ਉੱਡ ਜਾਣਾ ਚਾਹੁੰਦਾ ਹਾਂ

 

ਹਰ ਰੋਜ਼ ਚੜਦੀ ਸਵੇਰ

 

ਮੈਂ ਕੋਈ ਮੌਤ ਗੱਲ ਨਾਲ ਲਾਉਂਦਾ ਹਾਂ ………………

 

 

 

ਮਰ ਚੁੱਕੀ ਜਿਉਣ ਦੀ ਖਵਾਇਸ਼

 

ਰੂਹ ਵਿਚ ਕਿਧਰੇ ਦਫਨਾਉਂਦਾ ਹਾਂ

 

ਅਧੂਰੀ ਰੀਝ ਦੇ ਹੱਡ ਲੈ ਕੇ

 

ਭੱਠੀ ਵਿਚ ਜਾ ਕੇ ਭੁਣਾਉਂਦਾ ਹਾਂ ……………………

 

 

 

ਕਬਰ ’ਚ ਸੁੱਤੀ , ਆਪਣੀ ਲਾਸ਼ ਵੇਖ ਕੇ

 

ਉਮੀਦਾਂ ਨਾਲ ਉਠਾਉਂਦਾ ਹਾਂ

 

ਫੇਰ ਹਰਫ਼ ਨਾਲੋਂ ਨਾਤਾ ਤੋੜਣ ਤੋਂ ਪਹਿਲਾਂ

 

ਦਿਲ ਆਪਣਾ ਸਮਝਾਉਂਦਾ ਹਾਂ ……………………………..

 

 

 

ਜ਼ਿੰਦਗੀ ਦੀ ਉਮਰ ਕਦ ਮੁੱਕ ਜਾਵੇ

 

ਰਹਿੰਦੀ ਆਸ ਬੁਝਾਉਂਦਾ ਹਾਂ

 

ਇਕ ਮਰ ਚੁੱਕੇ ਇਨਸਾਨ ਨੂੰ

 

ਵਿਛੋੜੇ ਦੀ ਯਾਦ ਦਵਾਉਂਦਾ ਹਾਂ ………………………….

 

 

 

ਛੱਡ ਸਮਿਆਂ ਦੀ ਰਫਤਾਰ ਨੂੰ

 

ਮੈਂ ਕਿਧਰੇ ਦੂਰ ਉੱਡ ਜਾਣਾ ਚਾਹੁੰਦਾ ਹਾਂ

 

ਹਰ ਰੋਜ਼ ਚੜਦੀ ਸਵੇਰ

 

ਮੈਂ ਕੋਈ ਮੌਤ ਗੱਲ ਨਾਲ ਲਾਉਂਦਾ ਹਾਂ ………………

 

 

..written date : ੨੮ ਮਾਰਚ ੨੦੦੯

 

Sukhpal**

16 Nov 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

It's very sad moment for me the retirement of Sachin Tendulkar from cricket ,..........

 

Sukhpal**

16 Nov 2013

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

bhut sohna likh reha ee yar bhut wadiya lagg reha ee padh ke thanks for share

17 Nov 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਕਵਿਤਾ ਨੂੰ ਨਵਾਜਨ ਲਈ ਬਹੁਤ ਬਹੁਤ ਧੰਨਵਾਦ ਮਲਕੀਤ ਵੀਰ ਜੀਓ 

23 Nov 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਜ਼ਿੰਦਗੀ ਦੀ ਉਮਰ ਕਦ ਮੁੱਕ ਜਾਵੇ, 

ਰਹਿੰਦੀ ਆਸ ਬੁਝਾਉਂਦਾ ਹਾਂ,

ਇਕ ਮਰ ਚੁੱਕੇ ਇਨਸਾਨ ਨੂੰ,

ਵਿਛੋੜੇ ਦੀ ਯਾਦ ਦਵਾਉਂਦਾ ਹਾਂ ………………………….

 

 

ਬਾ ਕਮਾਲ ਬਾਈ ਜੀ, ਬਹੁਤ ਈ ਸੋਨਾ ਲਿਖਿਆ ਏ ਜੀ |
ਇਕ ਨਿੱਕੀ ਜਿਹੀ ਬੇਨਤੀ ਬੀ ਜੀ :
ਜਿੰਦਗੀ ਦੀ ਉਮਰ ਦੀ ਬਜਾਏ ਜਿੰਦਗੀ ਦੀ ਮਿਆਦ ਵਧੇਰੇ ਢੁੱਕਵਾਂ ਰਹਿਣਾ ਸੀ, ਮੇਰੇ ਵਿਚਰ ਵਿਚ |

ਬਾ ਕਮਾਲ ਬਾਈ ਜੀ | ਬਹੁਤ ਈ  ਸੋਹਣਾ ਲਿਖਿਆ ਏ ਜੀ |

 

ਇਕ ਨਿੱਕੀ ਜਿਹੀ ਬੇਨਤੀ ਬਾਈ ਜੀ :

 

Expression "ਜਿੰਦਗੀ ਦੀ ਉਮਰ"

ਦੀ ਬਜਾਏ

               "ਜਿੰਦਗੀ ਦੀ ਮਿਆਦ"

 

        ਸ਼ਾਇਦ ਵਧੇਰੇ ਢੁੱਕਵਾਂ ਰਹਿਣਾ ਸੀ, ਮੇਰੇ ਵਿਚਰ ਵਿਚ |

 

 

 

23 Nov 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Thanx sir ji,..............bohat hi wadhia sujaah a,...........very impressive,.....................i rewrite and post this one with ur suggestions.

 

dhanwaad ji

28 Nov 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਸਿਰਲੇਖ : ਖਵਾਇਸ਼ ….. ਛੱਡ ਸਮਿਆਂ ਦੀ ਰਫਤਾਰ ਨੂੰ

 

ਛੱਡ ਸਮਿਆਂ ਦੀ ਰਫਤਾਰ ਨੂੰ

 

ਮੈਂ ਕਿਧਰੇ ਦੂਰ ਉੱਡ ਜਾਣਾ ਚਾਹੁੰਦਾ ਹਾਂ

 

ਹਰ ਰੋਜ਼ ਚੜਦੀ ਸਵੇਰ

 

ਮੈਂ ਕੋਈ ਮੌਤ ਗੱਲ ਨਾਲ ਲਾਉਂਦਾ ਹਾਂ ………………

 

 

 

ਮਰ ਚੁੱਕੀ ਜਿਉਣ ਦੀ ਖਵਾਇਸ਼

 

ਰੂਹ ਵਿਚ ਕਿਧਰੇ ਦਫਨਾਉਂਦਾ ਹਾਂ

 

ਅਧੂਰੀ ਰੀਝ ਦੇ ਹੱਡ ਲੈ ਕੇ

 

ਭੱਠੀ ਵਿਚ ਜਾ ਕੇ ਭੁਣਾਉਂਦਾ ਹਾਂ ……………………

 

 

 

ਕਬਰ ’ਚ ਸੁੱਤੀ , ਆਪਣੀ ਲਾਸ਼ ਵੇਖ ਕੇ

 

ਉਮੀਦਾਂ ਨਾਲ ਉਠਾਉਂਦਾ ਹਾਂ

 

ਫੇਰ ਹਰਫ਼ ਨਾਲੋਂ ਨਾਤਾ ਤੋੜਣ ਤੋਂ ਪਹਿਲਾਂ

 

ਦਿਲ ਆਪਣਾ ਸਮਝਾਉਂਦਾ ਹਾਂ ……………………………..

 

 

 

ਜ਼ਿੰਦਗੀ ਦੀ ਮਿਆਦ ਕਦ ਮੁੱਕ ਜਾਵੇ

 

ਰਹਿੰਦੀ ਆਸ ਬੁਝਾਉਂਦਾ ਹਾਂ

 

ਇਕ ਮਰ ਚੁੱਕੇ ਇਨਸਾਨ ਨੂੰ

 

ਵਿਛੋੜੇ ਦੀ ਯਾਦ ਦਵਾਉਂਦਾ ਹਾਂ ………………………….

 

 

 

ਛੱਡ ਸਮਿਆਂ ਦੀ ਰਫਤਾਰ ਨੂੰ

 

ਮੈਂ ਕਿਧਰੇ ਦੂਰ ਉੱਡ ਜਾਣਾ ਚਾਹੁੰਦਾ ਹਾਂ

 

ਹਰ ਰੋਜ਼ ਚੜਦੀ ਸਵੇਰ

 

ਮੈਂ ਕੋਈ ਮੌਤ ਗੱਲ ਨਾਲ ਲਾਉਂਦਾ ਹਾਂ ………………

 

 

..written date : ੨੮ ਮਾਰਚ ੨੦੦੯

 

Sukhpal**

16 Nov 2013

28 Nov 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Thank You Sukhpal Bai ji for the Re-posting. You are great.
29 Nov 2013

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਬਹੁਤ ਵਧੀਆ ਲਿਖਿਆ ਹੈ ਸੁਖਪਾਲ ਜੀ ।

 

ਲੇਖ ਕਦੇ ਬਦਲਦੇ ਨਹੀਂ ....

ਹਾਂ ਸੱਚ'  ਸਾਡੇ ਪਿੰਡ ਇੱਕ ਬਾਬਾ ਜੀ ਨੇ ਸ਼੍ਰੀ ਸ਼੍ਰੀ ਇੱਕ ਹਜ਼ਾਰ ਅੱਠ ,

ਉਹ ਸੁਣਿਆ ਹੈ ਕਿ ਕਿਸੇ ਦੇ ਲੇਖ ਵੀ ਬਦਲ ਦਿੰਦੇ ਹਨ ।

 

ਪਰ ਮੇਰੇ ਹਿਸਾਬ ਨਾਲ "ਲੇਖ" ਇੱਕ ਕਲਾਸਰੂਮ ਵਿੱਚ ਟੰਗਿਆ ਖਾਲੀ ਬਲੈਕ ਬੋਰਡ ਹੁੰਦਾ ਹੈ ਜਿਸ ਤੇ ਹਰੇਕ ਮਾਸਟਰ ਆ ਕੇ ਆਪਣੀ ਕਲਮ ਘਸਾਈ ਕਰ ਜਾਂਦਾ , ਦੂਜਾ ਪਹਿਲੇ ਦਾ ਮਟੇ ਕੇ ਆਪਣਾ ਲਿਖ ਜਾਂਦਾ । ਕੀ ਇਹ ਰੋਜ਼ ਬਦਲਦੇ ਦਿਨ ਰਾਤ ਇਨ੍ਹਾਂ ਮਾਸਟਰਾਂ ਵਰਗੇ ਨਹੀਂ ?

02 Dec 2013

Showing page 3 of 16 << First   << Prev    1  2  3  4  5  6  7  8  9  10  Next >>   Last >> 
Reply