Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿਰਲੇਖ : " ਲੇਖ ਵੀ ਕਦੀ ਬਦਲੇ ਨੇ "......... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 5 of 16 << First   << Prev    1  2  3  4  5  6  7  8  9  10  Next >>   Last >> 
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
vadia rachan sukhpal veer g
04 Apr 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਜਰਾਨਿਵਾਜ਼ੀ ਲਈ ਸ਼ੁਕਰੀਆ ਵੀਰ ਜੀ

.....ਜੀਓ ....ਰਾਜ਼ੀ ਰਹੋ

10 Apr 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
bhaut vadia veer g
10 Apr 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
khoooooob janab
10 Apr 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ssa g

 

ਸ਼ੁਕਰੀਆ ਸੰਜੀਵ ਵੀਰ ਜੀ

 

ਇੰਨਾ ਮਾਣ ਬਖਸ਼ਣ ਲੲੀ.........

 

Thanx for reading the poetries and ur appreciation,.........

 

duawaan sabh writers and viewers lai...........Be Happy always.


Life is just a name of happiness,...........if someone strongly believes in God..

 

Thanx

Sukhpal**

20 Apr 2014

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

bahut khuub ji

02 Jun 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਜੀਤ ਵੀਰ ਜੀ ,

 

ਬਹੁਤ ਬਹੁਤ ਧੰਨਵਾਦ ਆਪ ਜੀ ਦਾ ਆਰਟੀਕਲ ਨੂੰ ਸਮਾਂ ਦੇਣ ਲਈ |

 

ਬਸ ਐਦਾਂ ਈ ਪੜ੍ਹਦੇ ਲਿਖਦੇ ਰਹੋ,

 

ਤਾਂ ਜੋ ਮਾਂ ਬੋਲੀ ਦੀ ਸੇਵਾ ਹੁੰਦੀ ਰਹੇ 

 

ਤੇ ਇਸਦਾ ਮਾਣ ਦੇਸ਼ ਵਿਦੇਸ਼ ਵਿਚ ਹੋਰ ਵੀ ਵਧੇ |

 

ਜ਼ਿੰਦਾਬਾਦ 

 

Sukhpal**

07 Jun 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਸਤਿ ਸ੍ਰੀ ਅਕਾਲ ਜੀ ,..........

 

ਅੱਜ ਕਾਫੀ ਸਮੇਂ  ਬਾਅਦ ਪੰਜਾਬੀ ਵਿੱਚ ਲਿਖੀ ਇਹ ਕਵਿਤਾ ਦੁਬਾਰਾ ਲੈ ਕੇ ਹਾਜ਼ਿਰ ਹਾਂ

 

ਸਪੈਲਿੰਗ ਦੀ ਗਲਤੀ ਕਾਫੀ ਜਗਾਹ ਤੇ ਰਹਿ ਗਈ ਹੋਵੇਗੀ  ,.......... ਉਹਦੇ  ਲਈ ਮਾਫ਼ੀ ,.........ਉਮੀਦ ਹੈ ਪੰਜਾਬੀ ਵਿੱਚ ਪੜ੍ਹ ਕੇ ਇਸ ਕਵਿਤਾ ਦੇ ਅਰਥਾਂ ਵਿੱਚ ਹੋਰ ਵੀ ਨਿਖਾਰ ਆ ਜਾਵੇ..

 

              ਸਿਰਲੇਖ  : 

 

ਉਹ ਸਮਾਂ ਬੋਹਤ ਪਿੱਛੇ ਰਹਿ ਗਿਆ ,

 

ਜਿਸ ਸਮੇਂ ਤੂੰ ਮੈਥੋਂ ਵਿਛੜੀ ਸੀ,

 

ਪਰ ਉਸ ਸਮੇਂ ਦਾ ਦਰਦ 

 

ਅੱਜ ਵੀ ਮੇਰੇ ਮੁਹਰੇ ਆਣ ਖਲਾਉਂਦਾ ਏ 

 

ਤੇ  ਮੈਂ  ਆਪਣੇ  ਤੇ  ਲੱਗੀ 

 

ਨਾ ਪੀਣ ਦੀ  ਪਾਬੰਦੀ ਨੂੰ  ਤੋੜ੍ਹ  

 

ਦੋ ਘੁੱਟ ਪੀਣ ਦੀ ਕੋਸ਼ਿਸ਼ ਕਰ 

 

ਹਰ ਰੋਜ਼ ਦਰਦ ਸਹਿੰਦਾ ਹਾਂ 

 

ਮੈਂ ਚਾਅ ਕੇ ਵੀ ਇਹ ਦਰਦ 

 

ਘਟਾ ਨਹੀਂ ਸਕਦਾ 

 

ਪਰ ਜੇ ਦੋ ਘੁੱਟ ਪੀ ਲਵਾਂ 

 

ਤਾਂ ਸਾਇਦ ਇਹ ਦਰਦ 

 

ਕੁਝ  ਘੱਟ  ਹੋਣ  ਲੱਗ  ਪਵੇ 

 

ਮੈਂ  ਜਾਣਦਾ  ਹਾਂ 

 

ਮੇਰੇ ਇੰਝ ਕਰਨ ਨਾਲ 

 

ਤੈਨੂੰ  ਦੁੱਖ  ਹੋਵੇਗਾ 

 

ਤੇ  ਮੈਂ  ਆਪਣਾ  ਦਰਦ  ਘਟਾਉਣ  ਲਈ

 

ਤੈਨੂੰ  ਕਦੇ  ਦੁੱਖ  ਨਹੀਂ  ਦੇ  ਸਕਦਾ ........

 

 

ਆਪਣਾ  ਖਿਆਲ  ਰੱਖੀੰ  

 

ਸੁੱਖਪਾਲ **

 

੨੪ -੦੭ -੨੦੧੩ 

੨੪-੧੦-੨੦੧੪ 

 

ਧੰਨਵਾਦ ਜੀ 

Sukhpal**

24 Oct 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Bahut hi sohna likhia
24 Oct 2014

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

sukhpal veere bhut sohni rachna ee teri main kai war read kr chukka aa sachii ede sohna likhda rh..........

06 Nov 2014

Showing page 5 of 16 << First   << Prev    1  2  3  4  5  6  7  8  9  10  Next >>   Last >> 
Reply