Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿਰਲੇਖ : " ਲੇਖ ਵੀ ਕਦੀ ਬਦਲੇ ਨੇ "......... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 6 of 16 << First   << Prev    2  3  4  5  6  7  8  9  10  11  Next >>   Last >> 
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Kamal sukhpal veer g...awesome ...
07 Nov 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਧੰਨਵਾਦ ਜੀ 

 

ਸੰਜੀਵ ਵੀਰ ਜੀ, 

 

ਗੁਰਪ੍ਰੀਤ ਵੀਰ ਜੀ, 

 

ਮਲਕੀਤ ਵੀਰ ਜੀ   

 

ਬਹੁਤ  ਬਹੁਤ  ਸ਼ੁਕਰੀਆ  ਇਹਨਾਂ  ਰਚਨਾਵਾਂ ਦਾ ਮਾਣ ਕਰਨ ਲਈ

 

ਅਤੇ ਇਹਨਾਂ ਲਿਖਤਾਂ ਨੂੰ  ਬਹੁਤ ਸਾਰਾ ਪਿਆਰ ਦੇਣ ਲਈ |

 

ਜਿਉਂਦੇ ਵੱਸਦੇ ਰਹੋ |

 

ਰੱਬ ਰਾਖਾ |

 

Dilon duawaan aap sabh well wishers de lai..........likhde raho parhde raho sahitik saanjh banai rakho.

 

Hor vi khubb tarakkian karo.............love maa boli..........Always be with it.

 

punjabi  

 

ਪੰਜਾਬੀ   ਜ਼ਿੰਦਾਬਾਦ 

 

Sukhpal**

02 Dec 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

celebrating 500 posts on this forum............yet to achieve more blessings and milestones........

06 Dec 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Aaj purane kujh wark vekhde vekhde os wich likhian kujh lines ithe likh reha haan................umeed hai is nikki jehi kalam nu maan bakhsoge...........

 

Due to the time running fast in the city life and the long length of the open poetry,............main halle is nu punjabi font wich convert nahi kar paiya.......... isse lai ik nikki jehi benti hai g halle eh tohfa as such hi kabool karo g,........... i will write this in punjabi language later on definetly .............Thanx 

 

Sukhpal**

-------------------------------------------------------------------------------------------------------------

 

           sirlekh : ik khatt

 

Meri zindagi di kitaab de aakhri saffe te, 

 

tere naal hoi oh aakhri mulakaat 

mainu nawan janam lain ton rokdi a, 

 

sayaad oh sochdi a, kitte is janam di peerh

mainu aagle janam wich handauni na pai jave

 

a peerh inni awali a, ghataeyan na eh ghatdi a

wadhaeyan eh na wadd di a 

 

Hun tu hi dus , main nawan janam lavan 

yan, har roz hanerean wich bhatkda rawan

 

main jaanda haan, ki sochdi hovengi tu 

ajj vi us dorahe te khari, 

farzan di sulli te jhooldi hoyi

us aakhri mulakaat wang, naa’hin tu haan kahengi,

naa’hin mainu naa kahengi. teri khamoshi, teri chup

main aaj vi aapne jehan wich sambhali a.

 

par sach jaani, 

kadde kadain eh chup jaanleva sabit hundi a.

tere ajijj de kehan te main aapni maut da ilzaam

aapne sir lai leya.

 

Us din ton baad kinne hi ilzaam merian reejhan nu 

teer wang Vinde rahe, te aaj vi vinn rahe ne, 

Main jaanda haan, 

jehre pani ik waar veh jaan 

oh murr wapas nahi partde

Tera aunna vi ohna panian wang 

aaj vi teri udeek wich 

hanju ban meri aakh chon hunda hoeya 

teri ditti kalam naal likhe 

harfan di seyahi te ah digda a, 

fir ohhi harf faili hoyi siyahi wichon 

meri kabar wang is kagaz roopi dharti te 

faili dhund wich kujh

dhundle jehe jaapan lagde ne

Sayaad tanhi meri zindagi di keetab de 

aakhri saffe te 

bikhri atte faili jehi teri chup 

sada lai mainu apnauna chahundi a, 

teriyan yaadan ton door 

Teri khamoshi naal 

milauna chahundi a ...................

Milauna chahundi a ....................

 

 

Sukhpal**

written date

25-06-2012

posted date

21-12-2014

 

souls recover from the pain of love but time nevers ................. Sukhpal**

20 Dec 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਮੇਰੀ ਜ਼ਿੰਦਗੀ ਦੀ ਕਿਤਾਬ ਦੇ ਆਖਰੀ ਸਫ਼ੇ ਤੇ, 

ਤੇਰੇ ਨਾਲ ਹੋਈ ਓਹ ਆਖਰੀ ਮੁਲਾਕਾਤ, 

ਮੈਨੂੰ ਨਵਾਂ ਜਨਮ ਲੈਣ ਤੋਂ ਰੋਕਦੀ ਏ |

 

ਸ਼ਾਇਦ ਓਹ ਸੋਚਦੀ ਏ ਕਿਤੇ ਇਸ ਜਨਮ ਦੀ ਪੀੜ 

ਮੈਨੂੰ ਅਗਲੇ ਜਨਮ ਵਿਚ ਹੰਡਾਉਣੀ ਨਾ ਪੈ ਜਾਵੇ | 

 

ਇਹ ਪੀੜ ਇੰਨੀ ਅਵੱਲੀ ਏ, 

ਘਟਾਇਆਂ ਨਾ ਇਹ ਘਟਦੀ ਏ,

ਵਧਾਇਆਂ ਇਹ ਨਾ ਵਧਦੀ ਏ | 

 

ਹੁਣ ਤੂੰ ਹੀ ਦੱਸ, ਮੈਂ ਨਵਾਂ ਜਨਮ ਲਵਾਂ 

ਯਾਂ ਹਰ ਰੋਜ਼ ਹਨੇਰਿਆਂ ਵਿਚ ਭਟਕਦਾ ਰਹਾਂ ?

 

ਮੈਂ ਜਾਣਦਾ ਹਾਂ, ਕੀ ਸੋਚਦੀ ਹੋਵੇਂਗੀ ਤੂੰ, 

ਅੱਜ ਵੀ ਉਸ ਦੋਰਾਹੇ ਤੇ ਖੜੀ, 

ਫ਼ਰਜ਼ਾਂ ਦੀ ਸੂਲੀ ਤੇ ਝੂਲਦੀ ਹੋਈ, 

ਉਸ ਆਖਰੀ ਮੁਲਾਕਾਤ ਵਾਂਗ,

ਨਾਂਹੀ ਤੂੰ ਹਾਂ ਕਹੇਂਗੀ,

ਨਾਂਹੀ ਮੈਨੂੰ ਨਾਂਹ ਕਹੇਂਗੀ,

ਤੇਰੀ ਖਾਮੋਸ਼ੀ, ਤੇਰੀ ਚੁੱਪ 

ਮੈਂ ਅੱਜ ਵੀ ਆਪਣੇ ਜ਼ਿਹਨ ਵਿਚ ਸੰਭਾਲੀ ਏ |

 

ਪਰ ਸੱਚ ਜਾਣੀਂ, 

ਕਦੇ ਕਦਾਈਂ ਇਹ ਚੁੱਪ ਜਾਨਲੇਵਾ ਸਾਬਿਤ ਹੁੰਦੀ ਏ |

ਤੇਰੇ ਅੱਜ ਦੇ ਕਹਿਣ ਤੇ ਮੈਂ ਆਪਣੀ ਮੌਤ ਦਾ ਇਲ੍ਜ਼ਾਮ 

ਆਪਣੇ ਸਿਰ ਲੈ ਲਿਆ ਏ | 

 

ਉਸ ਦਿਨ ਤੋਂ ਬਾਅਦ,

ਕਿੰਨੇ ਹੀ ਇਲ੍ਜ਼ਾਮ ਮੇਰੀਆਂ ਰੀਝਾਂ ਨੂੰ 

ਤੀਰ ਵਾਂਗ ਵਿਨ੍ਹਦੇ ਰਹੇ, 

ਤੇ ਅੱਜ ਵੀ ਵਿਨ੍ਹ ਰਹੇ ਨੇ | 

 

ਮੈਂ ਜਾਣਦਾ ਹਾਂ, 

ਜਿਹੜੇ ਪਾਣੀ ਇਕ ਵਾਰ ਵਹਿ ਜਾਣ, 

ਉਹ ਮੁੜ ਵਾਪਸ ਨਹੀਂ ਪਰਤਦੇ |

 

ਤੇਰਾ ਆਉਂਣਾ ਵੀ ਉਨ੍ਹਾਂ ਪਾਣੀਆਂ ਵਾਂਗ 

ਅੱਜ ਵੀ ਤੇਰੀ ਉਡੀਕ ਵਿਚ 

ਹੰਜੂ ਬਣ ਮੇਰੀ ਅੱਖ ਚੋਂ ਹੁੰਦਾ ਹੋਇਆ 

ਤੇਰੀ ਦਿੱਤੀ ਕਲਮ ਨਾਲ ਲਿਖੇ 

ਹਰਫਾਂ ਦੀ ਸਿਆਹੀ ਤੇ ਆ ਡਿੱਗਦਾ ਏ, 

ਫਿਰ ਓਹੀ ਹਰਫ਼ ਫੈਲੀ ਹੋਈ ਸਿਆਹੀ ਵਿਚੋਂ 

ਮੇਰੀ ਕਬਰ ਵਾਂਗ ਇਸ ਕਾਗਜ਼ ਰੂਪੀ ਧਰਤੀ ਤੇ 

ਫੈਲੀ ਧੁੰਦ ਵਿਚ ਕੁਝ 

ਧੁੰਦਲੇ ਜਿਹੇ ਜਾਪਣ ਲੱਗਦੇ ਨੇ, 

ਸ਼ਾਇਦ ਤਾਂਹੀਂ ਮੇਰੀ ਜ਼ਿੰਦਗੀ ਦੀ ਕਿਤਾਬ ਦੇ 

ਆਖਰੀ ਸਫ਼ੇ ਤੇ ਬਿਖਰੀ

ਅਤੇ ਫੈਲੀ ਜਿਹੀ ਤੇਰੀ ਚੁੱਪ, 

ਸਦਾ ਲੈ ਮੈਨੂੰ ਅਪਣਾਉਣਾ ਚਾਹੁੰਦੀ ਏ, 

ਤੇਰੀਆਂ ਯਾਦਾਂ ਤੋਂ ਦੂਰ, 

ਤੇਰੀ ਖਾਮੋਸ਼ੀ ਨਾਲ 

ਮਿਲਾਉਣਾ ਚਾਹੁੰਦੀ ਏ ...................

ਮਿਲਾਉਣਾ ਚਾਹੁੰਦੀ ਏ ...................

 

special thanks to S.jagjit singh g sir

shukarguzaar haan g aap g da.....

Bohat Bohat dhanwaad g

21 Dec 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮੈਂ ਜਾਣਦਾ ਹਾਂ, 
ਜਿਹੜੇ ਪਾਣੀ ਇਕ ਵਾਰ ਵਹਿ ਜਾਣ, 
ਉਹ ਮੁੜ ਵਾਪਸ ਨਹੀਂ ਪਰਤਦੇ |
ਵੰਡਰਫੁੱਲ ਸੁਖਪਾਲ ਬਾਈ ਜੀ, ਆਨੰਦ ਆ ਗਿਆ ਪੜ੍ਹ ਕੇ |
ਇਹ ਲਿਖਤ ਨਹੀਂ, ਤੁਸੀਂ ਤਾਂ ਆਪਣਾ ਦਿਲ ਈ ਕੱਢ ਕੇ ਰੱਖਤਾ ਬਾਈ ਜੀ, "ਓਨ ਏ ਪੀਸ ਓਫ ਇਲੇਕਟ੍ਰੋਨਿਕ ਪੇਪਰ" |
ਬਹੁਤ ਈ ਸੁੰਦਰ ਲਿਖਿਆ ਹੈ ਵੀਰ ਜੀ ਆਪ ਨੇ - ਬਹੁਤ ਬਹੁਤ ਸ਼ੁਕਰੀਆ ਇਸ ਫੋਰਮ ਤੇ ਸਾਂਝੀ ਕਰਨ ਲਈ | 
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |      

ਮੈਂ ਜਾਣਦਾ ਹਾਂ, 

ਜਿਹੜੇ ਪਾਣੀ ਇਕ ਵਾਰ ਵਹਿ ਜਾਣ, 

ਉਹ ਮੁੜ ਵਾਪਸ ਨਹੀਂ ਪਰਤਦੇ |   -   ਵਾਹ !


ਵੰਡਰਫੁੱਲ ਸੁਖਪਾਲ ਬਾਈ ਜੀ, ਆਨੰਦ ਆ ਗਿਆ ਪੜ੍ਹ ਕੇ |

ਇਹ ਲਿਖਤ ਨਹੀਂ, ਤੁਸੀਂ ਤਾਂ ਆਪਣਾ ਦਿਲ ਈ ਕੱਢ ਕੇ ਰੱਖਤਾ ਬਾਈ ਜੀ, "ਓਨ ਏ ਪੀਸ ਓਫ ਇਲੇਕਟ੍ਰੋਨਿਕ ਪੇਪਰ" |


ਬਹੁਤ ਈ ਸੁੰਦਰ ਲਿਖਿਆ ਹੈ ਵੀਰ ਜੀ ਆਪ ਨੇ - ਬਹੁਤ ਬਹੁਤ ਸ਼ੁਕਰੀਆ ਇਸ ਫੋਰਮ ਤੇ ਸਾਂਝੀ ਕਰਨ ਲਈ | 


ਜਿਉਂਦੇ ਵੱਸਦੇ ਰਹੋ |


ਰੱਬ ਰਾਖਾ |      

 

21 Dec 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Thanks sir g,................jara -nawaazi aap g di,............special dhanwaad g.

27 Dec 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

              ਸਿਰਲੇਖ : 

 

ਖਿੜ੍ਹੀ   ਧੁੱਪ   ਦੀ  ਨਜ਼ਰ  

ਮਿੱਟੀ  ਨੂੰ  ਮੇਰੀ  ਕੀਤਾਬ  ਉੱਤੋਂ  ਹਟਾਉਂਦੇ  ਹੋਏ  

ਜਦ  ਓਸ  ਵਿਚ  ਲਿਖੇ  ਤੇਰੀਆਂ  ਰੀਝਾਂ  ਦੀ  

ਸਿਆਹੀ  ਨਾਲ  ਉੱਕਰੇ  ਹਰਫਾਂ  ਤੇ  ਪਈ   

ਤਾਂ  ਹਰ  ਹਰਫ਼  ਵਿਚਲੀ      

ਤੈਨੂੰ  ਮਿਲਣ  ਦੀ  ਮੇਰੀ  ਤਾਂਘ  ਨੂੰ  

ਮੁੜ੍ਹ ਜਿਉਂਦਿਆਂ ਕਰ  

ਹੰਝੂ  ਭਿੱਜੇ  ਵਰਕ  ਨੂੰ  

ਅਲਵਿਦਾ  ਆਖ  ਮੈਨੂੰ

ਗੁੰਮਨਾਮ  ਤੋਂ  ਮੁੜ੍ਹ  

ਤੇਰਾ ਨਾਮ " ਸੁਖਪਾਲ " ਦੇ  ਗਈ  ,.........

 

ਮੈਂ  ਕਾਫੀ  ਦੇਰ  ਓਸ  ਪਲ  ਨੂੰ  ਨਿਹਾਰਦਾ  ਰਿਹਾ,

ਇਹ  ਸੋਚ  ਕੀ  ਸਾਇਦ  

ਸਮੇਂ  ਵੀ  ਹੋ  ਸਕਦਾ  ਕਦੇ  

ਮੁੜ੍ਹ  ਆਇਆ  ਕਰਦੇ  ਨੇ ,.

ਜਿਵੇਂ  ਖਿੜ੍ਹੀ ਧੁੱਪ  ਦੀ  ਨਜ਼ਰ  

ਹਰ  ਰੋਜ਼  ਮੁੜ੍ਹ  ਆਣ  

ਮੇਰੀ  ਕੀਤਾਬ  ਤੇ  ਪੈਂਦੀ  ਏ .....................

 

Sukhpal**

Date: 03/09/2015

09 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Hmm! ਇਹ ਲਿਖਤ ਸਮੇਂ ਦੀ ਪੁਨ੍ਰਾਵ੍ਰਿਤ੍ਤੀ ਹੋਣ ਦੀ ਆਸ ਦੇ ਰੰਗ ਵਿਚ ਭਿੱਜੀ ਅਤੇ ਅਸ਼ਕਾਂ ਨਾਲ ਸਿੱਜਲੀਆਂ ਅੱਖਾਂ ਰਾਹੀਂ ਵੇਖੇ ਦ੍ਰਿਸ਼ ਦੀਆਂ ਗੱਲਾਂ ਕਰਦੀ ਐ ਬਾਈ ਜੀ |


ਇਹ (Reversal of the wheel of Time) ਅਨਹੋਣੀ ਤਾਂ ਹੋ ਸਕਦੀ ਹੈ, ਪਰ ਪਿਆਰ ਦੀ ਅਥਾਹ ਤਾਕਤ ਮੁਹਰੇ ਇਹੋ ਜਿਹੇ ਅਜੂਬੇ ਅਕਸਰ ਹੋ ਜਾਇਆ ਕਰਦੇ ਨੇ |

09 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Ba kmaal likhde ho sukhpaal ji.mein aj pariyaan tuhadian sarian rachnavaan.dard pyar samarpan izzat nu moohre rakh rishteyaan nu nibhaun layi boht vadda dil chahida hai.ehi zindagi hai jo kise nu yaad kare ik sanmaan naal ik maan naal te shabdaan vich is tarah dhaleya tusi k dil vich uttar gayi har gal.thanks for re posting them

10 Mar 2015

Showing page 6 of 16 << First   << Prev    2  3  4  5  6  7  8  9  10  11  Next >>   Last >> 
Reply