|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਬਹੁਤ ਵਾਰੀ ਮੇਰੀ ਐਨਕ ਰੋਈ, ਇੱਕ ਦੋ ਵਾਰੀ ਅੱਖਾਂ ਤੀਜੀ ਅੱਖ ਕਦੇ ਨਾ ਰੋਈ, ਹੋਏ ਹਾਦਸੇ ਲੱਖਾਂ...
- Surjit Patar
|
|
17 Mar 2013
|
|
|
|
ਕੱਚੀ ਮਿੱਟੀ ਦੇ ਭਾਂਡੇ ਵਾਂਗ ਰਿਸ਼ਤੇ ਖੁਰਦੇ ਜਾ ਰਹੇ ਨੇ, ਮੰਜਿਲ ਤਾਂ ਕਿਸੇ ਨੂ ਪਤਾ ਨਹੀ, ਪਰ ਸਭ ਤੁਰਦੇ ਜਾ ਰਹੇ ਨੇ..
|
|
17 Mar 2013
|
|
|
|
Bak Raha Hu'n Junoo'n Mei Kya-Kya Kuch.. Kuch Na Samjhe, Khuda Kare Koii..
|
|
17 Mar 2013
|
|
|
|
Mukhtar-a-dua Ye Hai Bimaar-a-muhabat Ki. Sar Bhi Na Dukhe Uska, Dil Jisne Dukhaya Hai..
|
|
17 Mar 2013
|
|
|
|
"ਇਹ ਮੇਰਾ ਇਸ਼ਕ਼ ਸੀ ਯਾਂ ਦੀਵਾਨਗੀ ਦੀ ਇੰਤਿਹਾ, ਓਹਦੇ ਕਰੀਬ ਤੋਂ ਗੁਜ਼ਰ ਗਿਆ ਓਹਦੇ ਹੀ ਖਿਆਲ ਵਿਚ.."
|
|
17 Mar 2013
|
|
|
|
|
ajj shabda di kami mahsus ho rahi tuhadi treef layi amrinder ji. . . har shabad da wajud bhot chhota lag rehae. . . keep it up. . . 
|
|
21 Mar 2013
|
|
|
|
ਸਾਡੇ ਰਾਜ਼ ਤੋਂ ਵਾਕਿਫ਼ ਹੋ ਕੇ, ਆਪ ਰਹੇ ਖੁਦ-ਰਾਜ਼ ਲਈ, ਹਾਲੇ ਤੀਕ ਉਡੀਕ ਨਾ ਮੁੱਕੀ, ਸਾਡੀ ਉਸ ਹਮਰਾਜ਼ ਲਈ।
ਜ਼ਖਮੀਂ ਖੰਭਾਂ ਨਾਲ ਵੀ ਜਿਹੜਾ, ਪਿੰਜਰਾ ਲੈ ਕੇ ਉੱਡ ਗਿਆ, ਖੌਰੇ ਦਿਲ ਵਿਚ ਸ਼ਿੱਦਤ ਕਿੰਨੀ, ਰੱਖੀ ਸੀ ਪਰਵਾਜ਼ ਲਈ।
© ਬਾਬਾ ਬੇਲੀ
|
|
29 Mar 2013
|
|
|
|
ਬਹੁਤ ਵਾਰ ਬਦਲ ਬਦਲ ਕੇ ਵੇਖ ਲਯਿਯਾ ਅਪਣਿਆ ਰਾਹਾਂ ਮੈਂ,_
ਪਰ ਪਤਾ ਨਹੀਓ ਕਯੋ ਮੰਜਿਲ ਤੇ ਤਾ ਸਿਰਫ ਤੇ ਸਿਰਫ ਤੂ ਹੀ ਦਿਸਦਾ ਹੈ_ 
ਬਹੁਤ ਵਾਰ ਬਦਲ ਬਦਲ ਕੇ ਵੇਖ ਲਿਯਾਂ ਅਪਣਿਆ ਰਾਹਾਂ ਮੈਂ ,_
ਪਰ ਪਤਾ ਨਹੀ ਕੀਓ ਮੰਜ਼ਿਲ ਤੇ ਤਾ ਸਿਰਫ ਤੇ ਸਿਰਫ ਤੂ ਹੀ ਦਿਸਦਾ ਹੈ ,_
|
|
29 Mar 2013
|
|
|
|
ਅਫ਼ਸੋਸ ਇਹ ਨਹੀਂ ਕਿ ਸਾਰੇ ਮੈਥੋਂ ਅੱਗੇ ਲੰਘ ਗਏ,_ -- ਅਫ਼ਸੋਸ ਤਾਂ ਇਹ ਹੈ ਕਿ ਜਿਸ ਲਈ ਰੁਕੇ ਸੀ ਉਹ ਵੀ ਨਾਲ ਨਾ ਤੁਰਿਆ,__
|
|
02 Apr 2013
|
|
|
|
Dedicate to chote sahibjade..
wo jinke muh soongne se dhood ki woo aati thi, wo bache kaum ke rehnuma nikle.
|
|
02 Apr 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|