|
 |
 |
 |
|
|
Home > Communities > Punjabi Poetry > Forum > messages |
|
|
|
|
|
|
|
do din gallan karange sab lok mere jaan magron,
jo nit khemde ne aj kal sarkaran rehndian kithe ne....
|
|
11 Mar 2013
|
|
|
|
wo mujh se pochte hai kis kis k khwab dekhte ho...Faraz
bekhabar janta nahi k yadeen uski soney khan deti hai....
|
|
11 Mar 2013
|
|
|
|
wo apne faide ki khatir phir aa mile hum se....
hum nadan ....samjhaye...k hamari duaoon mein asar hai....
|
|
11 Mar 2013
|
|
|
|
|
Surjit Patar
Ajeeb Maurhh te Saahan Da Kaafila aya.. k Mere Khoon da Pyaasa Hai Mera Hi Saaya.. !!
. .
Adab c Jashan Da.. Taa Hi Naa Nain Chhalkaaye.. Tuhaade Jashan Wich Dil taa Mera c Bhar Aya.. !!
|
|
12 Mar 2013
|
|
|
|
|
Pehlan Bachpan Fer Jawaani.. Ferr Arthi Jaawe.. Aadmi Apne Gharr Cho Niukal Jaanda ae Haulli Haulli.. !!
Surjit Patar
|
|
12 Mar 2013
|
|
|
|
ਮੈਂ ਖੁਸ਼ ਵੀ ਹੋਇਆ ਜ਼ਰਾ ਤੇ ਉਦਾਸਿਆ ਵੀ ਬਹੁਤ.. ਜੁ ਪੱਲੂ ਤੇਰਾ ਮੇਰੇ ਕੰਡਿਆਂ ਚੋਂ ਨਿਕਲ ਗਿਆ.. !!
Surjit Patar
|
|
12 Mar 2013
|
|
|
|
Surjit Patar
ਮੈਂ ਦਲੀਲਾਂ ਦੇ ਰਿਹਾਂ.. ਖਪ ਰਿਹਾਂ.. ਕੁਰਲਾਂ ਰਿਹਾਂ.. ਪਰ ਅਜੇ ਰੂਹ ਦੀ ਅਦਾਲਤ ਚੋਂ ਬਰੀ ਹੋਇਆ ਨਹੀਂ.. !!
.
.
ਅਗਲਿਆਂ ਰਾਹਾਂ ਦਾ ਡਰ.. ਇਸ ਥਾਂ ਦਾ ਮੋਹ.. ਇੱਕ ਇੰਤਜ਼ਾਰ.. ਬਿਰਖ ਤੋਂ ਬੰਦਾਂ.. ਅਜੇ ਤੱਕ ਮੈਂ ਬਣਿਆਂ ਨਹੀਂ.. !!
.
.
ਲਾਟ ਬਣ ਜਗਿਆਂ ਨਹੀਂ.. ਧੁਖਣੋਂ ਵੀ ਪਰ ਹਟਿਆਂ ਨਹੀਂ.. ਦਿਲ ਤੋਂ ਮੈਂ ਏਸੇ ਲਈ ਮਾਯੂਸ ਵੀ ਹੋਇਆਂ ਨਹੀਂ.. !!
ਤੇਰਿਆਂ ਰਾਹਾਂ ਤੇ ਗੂੜੀ ਛਾਂ ਤਾਂ ਬਣ ਸਕਦਾ ਹਾਂ ਮੈਂ.. ਮੰਨਿਆਂ ਸੂਰਜ ਦੇ ਰਾਸਤੇ ਨੂੰ ਬਦਲ ਸਕਦਾ ਨਹੀਂ.. !!
.
.
ਖੌਫ ਸੀ ਇੱਕ ਹੋਰ ਹੀ ਸੰਸਾਰ ਵਿੱਚ ਗੁੰਮ ਜਾਣ ਦਾ.. ਇਸ ਲਈ ਮੈਂ ਵਿੱਚ ਗਹਿਰਾ ਉੱਤਰ ਸਕਿਆ ਨਹੀਂ.. !!
|
|
12 Mar 2013
|
|
|
|
Main Birkh Ban Gya Saa.. Ohh Paun Ho Gyi c.. Kissa Hai Sirf Enaa Aapni Taa Aashqui Da.. !!
Surjit Patar
|
|
12 Mar 2013
|
|
|
|
ਕਿਸੇ ਥਲ ਚੋਂ ਮਾਰੀ ਹਾਕ, ਅਸਾਂ ਉਸ ਖਾਤਰ ਬਿਰਖ ਦੀ ਛਾਂ ਬਣ ਗਏ .. ਉਹ ਪਲ ਦੋ ਪਲ ਬਹਿ ਚਲੇ ਗਏ, ਅਸੀਂ ਮੁੜ ਖੰਡਰ ਜਿਹੀ ਥਾਂ ਬਣ ਗਏ .. ਬਚਨਜੀਤ
|
|
15 Mar 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|