|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਦਿਲ ਵਿਚ ਬਹਿ ਜੂ.. ਦਿਲੋਂ ਕੱਢਿਆ ਨੀ ਜਾਣਾ.. ੫ਹਿਲਾਂ ਹੀ ਸੋਚ ਕੇ ਲਾਵੀਂ.. ਫੇਰ ਛੱਡਿਆ ਨੀ ਜਾਣਾ.. !!
Dil Vich Behju.. Dilo Kaddeya Ni Jaana.. Pehlan Sochke Laavi.. Fer Shhaddeya Ni Jaana.. !!
|
|
10 Mar 2013
|
|
|
|
ਇਕ ਦਿਲ ਤੇ ਲੱਖ ਸਮਝਾਣ ਵਾਲੇ.. ਜੇ ਸਮਝ ਨਾ ਆਵੇ ਤਾਂ ਕੀ ਕਰੀਏ.. ਦਰਦ ਦਿਲ ਦਾ ਹੋਵੇ ਤਾਂ ਸਹਿ ਲਈਏ.. ਜੇ ਦਿਲ ਹੀ ਦਰਦ ਬਣ ਜਾਵੇ ਤਾਂ ਕੀ ਕਰੀਏ.. ??
Ikk Dil Te Lakhh Smjhaun Vaale.. Je Samjh Naa Aave Taa Ki Kriye.. Dard Dil Da Hove Taa Seh Lyiye.. Je Dil Hi Dard Ban Jaave Taa Ki Kriye.. ??
|
|
10 Mar 2013
|
|
|
|
ਜਿੰਦਗੀ ਜੋ ਵੀ ਦਿੰਦੀ ਹੈ ਓਸਨੂੰ ਖਿੜੇ ਮਥੇ ਸਵੀਕਾਰ ਕਰੋ.. ਕਿਉਂਕਿ ਜਦੋਂ ਜਿੰਦਗੀ ਕੁਛ ਲੈਣ ਤੇ ਆਉਂਦੀ ਹੈ ਤਾਂ ਸਾਡਾ ਆਖਰੀ ਸਾਹ ਤੱਕ ਵੀ ਲੈ ਜਾਂਦੀ ਹੈ.. !!
Zindagi Jo v Dindi Hai Ussnu Khirhe Mathhe Svikaar Kro.. KynKe Jadon Zindagi Kuch Lain Te Aundi Hai Taa Saada Akhri Saah Tak v Laii Jaandi Hai.. !!
|
|
10 Mar 2013
|
|
|
|
ਹੰਝੂਆਂ ਦੀ ਤਰਾਂ ਹੁੰਦੇ ਨੇ ਕੁਝ ਲੋਕ.. ਪਤਾ ਹੀ ਨਹੀ ਲਗਦਾ ਕੇ ਸਾਥ ਦੇ ਰਹੇ ਨੇ.. ਜਾਂ ਸਾਥ ਛੱਡ ਰਹੇ ਨੇ.. !! o.O
Hanjhuyan Di Traa Hunde Ne Kujhh Lokk.. Pta Hi Nahi Laggda k Saath De Rahe Ne.. Yaa Saath Shadd Rahe Ne.. !! o.O
|
|
10 Mar 2013
|
|
|
|
ਦੀਵਾਰਾਂ ’ਚ ਜਦ ਦਰਾੜਾਂ ਪੈ ਜਾਦੀਆਂ ਨੇ ਤਾਂ ਦੀਵਾਰ ਡਿੱਗ ਜਾਂਦੀ ਏ.. ਪਰ ਜਦ ਦਿਲਾਂ ’ਚ ਦਰਾੜ ਪੈਂਦੀ ਏ ਤਾਂ ਦੀਵਾਰ ਬਣ ਜਾਂਦੀ ਏ.. !!
Deewaara Ch Jad Drraara Pai Jaandiyan Ne Taa Deewar Digg Jaandi e.. Par Jad Dillaa Ch Drraar Paindi e Taa Deewar Ban Jaandi e.. !!
|
|
10 Mar 2013
|
|
|
|
|
ਸਾਫ ਸਾਫ ਕਹਿ ਦੇ ਜੇ ਗਿਲਾ ਹੈ ਕੋਈ.. ਫੈਸਲਾ.. ਫਾਸਲੇ ਨਾਲੋਂ ਕਿਤੇ ਚੰਗਾ ਹੈ.. !!
Saaf Saaf Keh De Je Gillaa Haii Koyi.. Faislla.. Faasle Naalo Kite Changga Haii.. !! o.O
|
|
10 Mar 2013
|
|
|
|
ਖੁਸ਼ਬੂ-ਏ-ਗੁਲ ਕੀ ਤਰ੍ਹਾ ਛਾਏ ਹੋ ਹਰ ਤਰਫ਼,
ਬੜੇ ਦਿਨੋ ਕੇ ਬਾਅਦ ਆਏ ਹੋ ਹਮਾਰੀ ਤਰਫ਼ |
ਖੁਸ਼ਬੂ-ਏ-ਗੁਲ ਕੀ ਤਰ੍ਹਾ ਛਾਏ ਹੋ ਹਰ ਤਰਫ਼,
ਬੜੇ ਦਿਨੋ ਕੇ ਬਾਅਦ ਆਏ ਹੋ ਹਮਾਰੀ ਤਰਫ਼ |
|
|
10 Mar 2013
|
|
|
|
Zamane bhar ki baaton ko kya dil se lgana
Humein Ishq hai to hai.....log kya krenge!!
|
|
10 Mar 2013
|
|
|
|
Tere Ishq ki ik boond mil gyi thi Isiliye
maine umra ki saari kdwaahat pee daali.........AMRITA PRITAM
|
|
10 Mar 2013
|
|
|
|
o v sheeshe wang bewafa nikale.......
jo sahmne hunda gaya onna de hunde gay....
|
|
11 Mar 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|