|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Nice Kawalpreet Kaur :) x
|
|
21 Feb 2013
|
|
|
|
ਹੁਣ ਤਾਂ ਆਪਣੀ ਦੇਹੀ ਰੁੱਖ ਹੈ
ਤੇ ਸਾਹਾਂ ਦਾ ਆਰਾ
ਹੁਣ ਤਾਂ ਆਪਣੀ ਦੇਹੀ ਰੁੱਖ ਹੈ
ਤੇ ਸਾਹਾਂ ਦਾ ਆਰਾ
|
|
22 Feb 2013
|
|
|
ਪਿਆਰੇ ਮੁਰੀਦੋ! |
ਸਾਡੀ ਤਾਂ ਹਿੱਕ ਵਿੱਚ ਪੁੱਤਰੋ ਸੋਚਾਂ ਨੇ ਮੈਲੀਆਂ
ਖੰਜਰ ਤੁਹਾਡੇ ਲਿਸ਼ਕਦੇ ਉਜਾਲੇ ਸ਼ਫਾਫ਼ ਨੇ
ਪਿਆਰੇ ਮੁਰੀਦੋ!
ਸਾਡੀ ਹੀ ਸੰਥਾ ਦੀ ਗੂੰਜ ਹੋ
ਆਵੋ ਤੁਹਾਨੂੰ ਮੁਰਸ਼ਦਾਂ ਦੇ ਕਤਲ ਮਾਫ਼ ਨੇ _____ਪਾਤਰ ਸਾਹਿਬ
ਸਾਡੀ ਤਾਂ ਹਿੱਕ ਵਿੱਚ ਪੁੱਤਰੋ ਸੋਚਾਂ ਨੇ ਮੈਲੀਆਂ
ਖੰਜਰ ਤੁਹਾਡੇ ਲਿਸ਼ਕਦੇ, ਉਜਾਲੇ ਸ਼ਫਾਫ਼ ਨੇ
ਪਿਆਰੇ ਮੁਰੀਦੋ !
ਸਾਡੀ ਹੀ ਸੰਥਾ ਦੀ ਗੂੰਜ ਹੋ
ਆਵੋ ਤੁਹਾਨੂੰ ਮੁਰਸ਼ਦਾਂ ਦੇ ਕਤਲ ਮਾਫ਼ ਨੇ _____ਪਾਤਰ ਸਾਹਿਬ
|
|
22 Feb 2013
|
|
|
|
ਲਿਖਤੁਮ ਨੀਲੀ ਬੰਸਰੀ ਅੱਗੇ ਸੂਹੀ ਅੱਗ ,
ਐਹ ਲੈ ਦੀਪਕ ਰਾਗ ਸੁਣ,ਹੋਂਦ ਮੇਰੀ ਨੂੰ ਲੱਗ
|
|
22 Feb 2013
|
|
|
|
ਕਾਸ਼ ਕੀਤੇ ਮੇਰੇ ਹਰ ਲਫਜ਼ ਤੇ ਆਵੇ ਉਸਦਾ ਨਾ
ਓਸਦੀ ਯਾਦ ਲਈ ਏਨਾ ਹੀ ਕਾਫੀ ਹੈ !!!!!!!
ਕਾਸ਼ ਕੀਤੇ ਮੇਰੇ ਹਰ ਲਫਜ਼ ਤੇ ਆਵੇ ਉਸਦਾ ਨਾ
ਓਸਦੀ ਯਾਦ ਲਈ ਏਨਾ ਹੀ ਕਾਫੀ ਹੈ !!!!!!!
|
|
24 Feb 2013
|
|
|
|
|
|
ਕੁਦਰਤ ਦੀ ਫਿਤਰਤ ਹੈ.. ਹਰ ਚੀਜ਼ ਨੂੰ ਆਪਣੇ ਵਿੱਚ ਜ਼ਜ਼ਬ ਕਰ ਲੈਣਾ.. ਨਹੀ ਤਾਂ.. ਇਸ ਦੁਨੀਆਂ ਤੇ ਮੇਰੇ ਹੰਝੂਆਂ ਦਾ ਇੱਕ ਅਲੱਗ ਹੀ ਸਮੁੰਦਰ ਹੋਣਾ ਸੀ.. !! o.O
Kudrat Di Fitrat Hai.. Har Cheez Nu Aapne Vich Zazab Karr Lainna..
Nahi Taa.. Iss Duniya Te Mere Hanjhhuyan Da Ikk Alagg Hi Samundarr Hona c.. !! o.O
|
|
24 Feb 2013
|
|
|
|
ਬਹੁਤੀ ਦੇਰ ਟਿਕਦਾ ਨੀ ਝੂਠ.. ਕਿਸੇ ਤਾੜ ਤੇ.. ਵੱਸਦਾ ਨੀ ਦਿਲ ਕਦੇ.. ਦਿਲ ਨੂੰ ਉਜਾੜ ਕੇ.. !! o.O
Bahuti Der Tikkda Ni Jhoothh.. Kisse Di Taarh Te.. Vassda Ni Dil Kade.. Dil Nu Ujaad Ke.. !! o.O
|
|
24 Feb 2013
|
|
|
|
ਪਾਣੀ ਦੀ ਲੱਗੀ ਪਿਆਸ ਤਾਂ ਬੁੱਝ ਜਾਂਦੀ ਆ.. ਪਰ ਪਿਆਰ ਦੀ ਲੱਗੀ ਪਿਆਸ.. ਇਨਸਾਨ ਦੇ ਸਿਵਿਆਂ ਤੱਕ ਜਾਂਦੀ ਆ.. !! o.O
Paani Di Laggi Pyaas Taa Bujhh Jaandi aa.. Parr Pyaar Di Laggi Pyaas.. Insaan De Siweya Tak Jaandi aa.. !! o.O
|
|
24 Feb 2013
|
|
|
|
ਟੁੱਟ ਕੇ ਰਿਸਤਾ ਸਾਡਾ ਹੋਰ ਬੇਹਤਰ ਹੋ ਗਿਆ.. ਤੈਨੂੰ ਮੰਜ਼ਿਲ ਮਿਲ ਗਈ ਤੇ ਮੈਂ ਫਿਰ ਮੁਸਾਫ਼ਿਰ ਹੋ ਗਿਆ.. !! o.O
Tutt Ke Rishta Saada Horr Behtar Ho Gya.. Tennu Manzil Mil Gyi Te Main Firr Musaafirr Ho Gya.. !! o.O
|
|
24 Feb 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|